ਸਤਿਕਾਰਯੋਗ ਪਾਠਕ, ਲੇਖਕ ਅਤੇ ਪੱਤਰਕਾਰ ਸਾਥੀਓ ! ਸਾਡਾ ਉਦੇਸ਼ ਪੰਜਾਬੀ ਬੋਲੀ ਨਾਲ ਜੁੜੇ ਅਤੇ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ ਵਸੇ ਪੰਜਾਬੀਆਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰਨਾ ਹੈ ਅਤੇ ਬਿਨਾਂ ਕਿਸੇ ਵਿੱਤੀ ਲਾਭ ਦੇ ਚਲਾਈ ਜਾ ਰਹੀ ਇਸ ਵੈਬਸਾਈਟ ਰਾਹੀਂ ਅਸੀਂ ਪੰਜਾਬੀ ਬੋਲੀ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਹਰ ਛਪਣਯੋਗ ਸਮੱਗਰੀ ਨੂੰ ਜੀ ਆਇਆ ਕਹਿੰਦੇ ਹਾਂ। ਸਾਡੀ ਕੋਸ਼ਿਸ਼ ਹਮੇਸ਼ਾਂ ਇਹੀ ਰਹਿੰਦੀ ਹੈ ਕਿ ਆਪ ਜੀ ਦੀ ਭੇਜੀ ਕੋਈ ਵੀ ਖ਼ਬਰ ਜਾਂ ਰਚਨਾ ਜਿੰਨੀ ਜਲਦੀ ਸੰਭਵ ਹੋ ਸਕੇ ਮੈਪਲ ਪੰਜਾਬੀ ਮੀਡੀਆ ਦਾ ਹਿੱਸਾ ਬਣੇ। ਪਰ ਕਈ ਵਾਰ ਸਮੇਂ ਦੀ ਘਾਟ ਕਰਕੇ ਦੇਰੀ ਹੋ ਸਕਦੀ ਹੈ ਜਾਂ ਕੋਈ ਰਚਨਾ ਛਪਣਯੋਗ ਨਾ ਹੋਣ ਕਰਕੇ ਵੀ ਅਸੀਂ ਉਸਨੂੰ ਮੈਪਲ ਪੰਜਬੀ ਮੀਡੀਏ ਦੇ ਪਾਠਕਾਂ ਦੀ ਕਚਹਿਰੀ ਵਿਚ ਪੇਸ਼ ਨਹੀਂ ਕਰ ਸਕਦੇ, ਇਸ ਲਈ ਅਸੀ ਮਾਫੀ ਚਹੁੰਦੇ ਹਾਂ। ਹਰ ਖ਼ਬਰ ਜਾਂ ਰਚਨਾ ਭੇਜਣ ਵਾਲੇ ਸਹਿਯੋਗੀਆਂ ਨੂੰ ਬੇਨਤੀ ਹੈ ਕਿ ਹਰ ਰਚਨਾ ਦੇ ਨਾਲ ਆਪਣਾ ਪੂਰਾ ਨਾਮ ਅਤੇ ਫੋਨ ਨੰਬਰ ਜਰੂਰ ਲਿਖਿਆ ਜਾਵੇ ਅਤੇ ਉਸਦਾ ਰਿਕਾਰਡ ਆਪਣੇ ਕੋਲ ਜਰੂਰ ਰੱਖੋ। ਅਸੀ ਕੋਈ ਅਣਛਪੀ ਰਚਨਾ ਵਾਪਸ ਭੇਜਣ ਤੋਂ ਅਸਮਰਥ ਹਾਂ ਤੇ ਕੋਸ਼ਿਸ਼ ਕਰੋ ਕਿ ਸਾਰੀਆਂ ਰਚਨਾਵਾਂ ਯੂਨੀਕੋਡ ਫੋਟ ਵਿਚ ਹੀ ਭੇਜੀਆਂ ਜਾਣ ਤਾਂ ਕਿ ਅਸੀ ਜਲਦੀ ਆਪ ਸਭ ਨਾਲ ਸਾਝੀਆਂ ਕਰ ਸਕੀਏ ਅਤੇ ਜੇਕਰ ਰਚਨਾਵਾਂ ਕਿਸੇ ਹੋਰ ਪੰਜਾਬੀ ਫੌਟ ਵਿਚ ਹਨ ਤਾਂ ਉਸ ਫੌਟ ਦਾ ਨਾਮ ਜ਼ਰੂਰ ਲਿਖੋ ਜੀ। ਅਦਾਰਾ ਮੈਪਲ ਪੰਜਾਬੀ ਮੀਡੀਆ ਦਾ ਹਰ ਲੇਖਕ ਦੀ ਰਚਨਾ ਨਾਲ ਸਹਿਮਤ ਹੋਣਾ ਜ਼ਰੂਰੀ ਨਹੀਂ। ਮੈਪਲ ਪੰਜਾਬੀ ਮੀਡੀਆ ਆਪ ਸਭ ਦਾ ਆਪਣਾ ਮੀਡੀਆ ਹੈ। ਸਾਨੂੰ ਤੁਹਾਡੇ ਉਸਾਰੂ ਸੁਝਾਵਾਂ ਅਤੇ ਸਹਿਯੋਗ ਦੀ ਹਮੇਸ਼ਾਂ ਲੋੜ ਹੈ। ਇਸ ਸਭ ਲਈ ਅਤੇ ਰਚਨਾਵਾਂ ਭੇਜਣ ਲਈ ਤੁਸੀ ਸਾਡੇ ਸਪੰਰਕ ਪੇਜ਼ ਤੇ ਲਿਖੇ ਈਮੇਲ ਐਡਰੈਸ ਰਾਹੀਂ ਸਪੰਰਕ ਕਰ ਸਕਦੇ ਹੋ। ਧੰਨਵਾਦ
ਆਪ ਸਭ ਦਾ ਆਪਣਾ ਮੀਡੀਆ :-
ਮੈਪਲ ਪੰਜਾਬੀ ਮੀਡੀਆ