ਖੇਤੀ ਅਤੇ ਮਜ਼ਦੂਰ ਵਿਰੋਧੀ ਤਿੰਨ ਬਿੱਲਾਂ ਦੇ ਹੱਕ ਵਿਚ ਚੱਲ ਰਹੇ ਸੰਘਰਸ਼ ਦੀ ਤਸਵੀਰ ਤੇ ਪ੍ਰਸੰਸਾਂ ਦੀ ਸ਼ਬਦ ਜੜ੍ਹਤ ਹੈ ਇਹ ਕਵੀਸ਼ਰੀ ਬਲਜਿੰਦਰ ਸੰਘਾ- ਇਸ ਕਵੀਸ਼ਰੀ ਵਿਚ ਖੇਤੀ ਅਤੇ ਮਜ਼ਦੂਰ ਵਿਰੋਧੀ ਤਿੰਨ ਬਿੱਲਾਂ ਦੇ ਹੱਕ ਵਿਚ ਚੱਲ ਰਹੇ ਦਿੱਲੀ ਘੇਰਨ ਦੇ ਸੰਘਰਸ਼ ਦੀ ਤਸਵੀਰ ਤੇ ਪ੍ਰਸੰਸਾਂ ਦੀ ਸ਼ਬਦ ਜੜ੍ਹਤ ਹੈ। ਇਸ ਦੇ ਨਾਲ-ਨਾਲ ਸਿੱਖ ਕੌਮ […]
ਜੇਕਰ ਤੁਸੀਂ ਬਹੁਤ ਹੀ ਸਮਝਦਾਰ ਹੋ, ਦੁਨੀਆਂ-ਦਾਰੀ ‘ਤੇ ਸਮੇਂ ਦੀ ਨਿਰੰਤਰ ਚਾਲ ਨੁੰ ਪੂਰੀ ਤ੍ਹਰਾਂ ਸਮਝ ਚੁੱਕੇ ਹੋ ਤਾਂ ਤੁਹਾਡੇ ਲਈ ਹਰ ਦਿਨ ਨਵਾਂ ਹੈ। ਹਰ ਦਿਨ ਪੁਰਾਣੇ ਦਿਨ ਵਰਗਾ ਤੁਸੀਂ ਨਹੀਂ ਰੱਖੋਗੇ। ਲੰਘੇ ਦਿਨ ਨੂੰ ਘੋਖੋਗੇ, ਮੈਂ ਕੀ ਪਾਇਆ, ਕੀ ਗਵਾਇਆ, ਕੀ ਨਵਾਂ ਕੀਤਾ, ਕੀ ਹੋਰ ਵਧੀਆ ਕਰ ਸਕਦਾ ਸੀ, ਕੀ ਕਰ ਸਕਦਾ […]
ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾਂ ਕੈਲਗਰੀ ਦੀ ਦਸੰਬਰ ਮਹੀਨੇ ਤੇ ਇਸ ਸਾਲ ਦੀ ਆਖਰੀ ਮੀਟਿੰਗ ਆਧੁਨਿਕ ਤਕਨੀਕ ਜੂਮ ਰਾਹੀ ਕੀਤੀ ਗਈ । ਇਹ ਸਾਰੀ ਮਟਿੰਗ ਹੀ ਕਿਸਾਨੀ ਸੰਘਰਸ਼ ਨਾਲ ਸੰਬਧਿਤ ਵਾਰਾਂ ਤੇ ਵਿਸਥਾਰਾਂ ਨਾਲ ਗਰਮਾਂ ਗਰਮ ਰਹੀ। ਪ੍ਰਧਾਨ ਦਵਿੰਦਰ ਮਲਹਾਂਸ ਨੇ ਸਾਰੇ ਹਾਜ਼ਰੀਨ ਨੂੰ ਜੀ ਆਇਆ ਆਖਿਆ। ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਵੀ ਕਿਸਾਨੀ ਸੰਘਰਸ਼ […]
ਪੰਜਾਬ ਦੇ ਕਿਸਾਨੀ ਸੰਘਰਸ਼ ਤੇ ਸਰਕਾਰ ਦੀਆਂ ਨੀਤੀਆਂ ਉੱਤੇ ਵਿਸਥਾਰਪੂਰਵਕ ਚਰਚਾ। ਜੋਰਾਵਰ ਬਾਂਸਲ:-ਪੰਜਾਬੀ ਲਿਖਾਰੀ ਸਭਾ ਕੈਲਗਰੀ ਪਿਛਲੇ ਵੀਹ ਵਰ੍ਹਿਆਂ ਤੋਂ ਨਿਰਵਿਘਨ ਆਪਣੀਆਂ ਮੀਟਿੰਗਾਂ ਕਰਦੀ ਆ ਰਹੀ ਹੈ। ਕਰੋਨਾ ਮਹਾਂਮਾਰੀ ਦੇ ਚੱਲਦਿਆਂ ਖੁੱਲ੍ਹੀ ਪਾਰਕ ਵਿੱਚ ਮੀਟਿੰਗਾਂ ਕੀਤੀਆਂ ਗਈਆਂ ਤੇ ਹੁਣ ਸਰਦ ਮੌਸਮ ਦੀ ਆਮਦ ਕਾਰਨ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਇਸ ਮਹੀਨੇ ਦੀ ਮੀਟਿੰਗ ਘਰਾਂ ਤੋਂ […]
ਕਵੀਸ਼ਰੀ ਜਥਾ ਭਾਗੋਵਾਲੀਆ ਦੀ ਅਵਾਜ਼ ਅਤੇ ਮੰਗਲ ਚੱਠਾ ਦੀ ਸ਼ਬਦ ਜੜ੍ਹਤ ਸਭ ਦੀ ਪਸੰਦ ਬਣੇਗੀ ਮੇਪਲ ਪੰਜਾਬੀ ਮੀਡੀਆ-ਕੈਲਗਰੀ, ਕੈਨੇਡਾ ਵੱਸਦੇ ਮੰਗਲ ਸਿੰਘ ਚੱਠਾ ਨੇ ਪਿਛਲੇ ਸਮੇਂ ਵਿਚ ਚਾਲੂ ਹਲਾਤਾਂ ਨੂੰ ਲੈ ਕੇ, ਵਿਚ ਇਤਿਹਾਸ ਦੇ ਵੇਰਵੇ ਦੇ ਕੇ ਲੋਕ ਬੋਲੀ ਤੇ ਠੁੱਕਦਾਰ ਸ਼ਬਦ ਜੜ੍ਹਤ ਨਾਲ ਅਜਿਹੀਆਂ ਕਵੀਸ਼ਰੀਆਂ ਲਿਖੀਆ ਕਿ ਲੋਕਾਂ ਵੱਲੋਂ ਬਹੁਤ ਪਸੰਦ ਕੀਤੀਆਂ ਗਈਆਂ। […]
ਸ਼ਹੀਦ ਭਗਤ ਸਿੰਘ, ਨਾਟਕਕਾਰ ਭਾਜੀ ਗੁਰਸ਼ਰਨ ਸਿੰਘ, ਨਾਟਕਕਾਰ ਅਜਮੇਰ ਔਲਖ ਤੇ ਕਵੀ ਅਵਤਾਰ ਪਾਸ਼ ਨੂੰ ਯਾਦ ਕੀਤਾ ਗਿਆ। ਕੈਲਗਰੀ -ਪਿਛਲ਼ੇ ਕੁਝ ਸਾਲਾਂ ਤੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ, ਕੈਲਗਰੀ’ ਵਲੋਂ ਕੈਲਗਰੀ ਵਿੱਚ ਕਿਤਾਬਾਂ ਪੜ੍ਹਨ ਦੇ ਰੁਝਾਨ ਨੂੰ ਉਤਸ਼ਾਹਿਤ ਕਰਨ ਲਈ ਲਾਗਤ ਕੀਮਤ ਤੇ ਪਾਠਕਾਂ ਲਈ ਪੁਸਤਕਾਂ ਦਾ ਮੇਲਾ ਲਗਾਇਆ ਜਾਂਦਾ ਹੈ।ਇਸੇ ਲੜੀ ਵਿੱਚ ਅੱਜ 27 […]
ਜੋਰਾਵਰ ਬਾਂਸਲ :- ਪੰਜਾਬੀ ਲਿਖਾਰੀ ਸਭਾ ਕੈਲਗਰੀ ਕੋਵਿਡ 19 ਦੇ ਚਲਦਿਆ ਆਪਣੀ ਮਹੀਨਾਂਵਾਰ ਮੀਟਿੰਗ ਸਿਹਤ ਤੇ ਸਰਕਾਰੀ ਹਿਦਾਇਤਾ ਮੁਤਾਬਕ ਪਿਛਲੇ ਕੁਝ ਮਹੀਨਿਆਂ ਤੋਂ ਖੁੱਲੀ ਗਰਾਊਂਡ ਵਿੱਚ ਕਰਦੀ ਆ ਰਹੀ ਹੈ। ਇਹਨਾਂ ਹਿਦਾਇਤਾਂ ਦੇ ਮੁਤਾਬਕ ਸਤੰਬਰ ਮਹੀਨੇ ਦੀ ਮੀਟਿੰਗ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਕਰਦਿਆ ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਸਾਹਿਤਕ ਤੇ ਸਮਾਜਿਕ ਵਿਛੜੀਆਂ ਰੂਹਾਂ ਨੂੰ […]
ਮਾਸਟਰ ਭਜਨ ਸਿੰਘ ਕੈਲਗਰੀ: 25 ਸਤੰਬਰ 2020 ਨੂੰ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਅਤੇ ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ ਦੇ ਸੱਦੇ ਤੇ ਪ੍ਰੇਰੀਵਿੰਡਜ਼ ਪਾਰਕ ਨਾਰਥ ਈਸਟ ਕੈਲਗਰੀ ਦੇ ਬਾਹਰ ਭਾਰਤ ਸਰਕਾਰ ਵਲੋਂ ਕਿਸਾਨ ਵਿਰੋਧੀ ਪਾਸ ਕੀਤੇ ਗਏ ਤਿੰਨ ਆਰਡੀਨੈਂਸਾਂ ਖਿਲਾਫ ਇੱਕ ਭਰਵੀਂ ਰੈਲੀ ਕੀਤੀ ਗਈ। ਇਹ ਰੈਲੀ ਭਾਰਤ ਤੇ ਖਾਸਕਰ ਪੰਜਾਬ ਵਿੱਚ ਕਿਸਾਨ, ਮਜਦੂਰ ਤੇ ਲੋਕ ਪੱਖੀ […]
ਜਿਸ ਦਿਨ ਦੇਸ਼ ਦੀ ਨਵੀਂ ਸਿੱਖਿਆ ਨੀਤੀ ਦਾ ਡਰਾਫਟ ਆਇਆ ਸੀ ਤਾਂ ਕੁਝ ਕੁ ਮਿੱਤਰ ਪਿਆਰਿਆਂ ਨੇ ਉਸ ਦੀ ਸ਼ਲਾਘਾ ਕਰਦਿਆਂ ਬਹੁਤ ਖੁਸ਼ੀਆਂ ਮਨਾਈਆਂ ਕੁਝ ਨੇ ਸ਼ੰਕੇ ਪ੍ਰਗਟਾਏ ਪਰ ਸੱਚ ਪੁੱਛੋ ਤਾਂ ਮੇਰਾ ਮਨ ਅੰਦਰੋਂ ਕੰਬਦਾ ਸੀ। ਮੈਨੂੰ ਲੱਗਦਾ ਸੀ ਕਿ ਇਸ ਦੇ ਅੰਦਰੋਂ ਕੁਝ ਨਾ ਕੁਝ ਲਾਜ਼ਮੀ ਐਸਾ ਨਿਕਲੇਗਾ ਜਿਹੜਾ ਖੇਤਰੀ ਜ਼ਬਾਨਾਂ ਦੀ ਖੂਬਸੂਰਤੀ […]
ਜੋਰਾਵਰ ਬਾਂਸਲ:- ਭਾਸ਼ਾ ਕਿਸੇ ਵੀ ਕੌਮ ਜਾਂ ਸੂਬੇ ਦੀ ਪਛਾਣ ,ਸ਼ਨਾਖਤ ਤੇ ਆਵਾਜ਼ ਹੁੰਦੀ ਹੈ। ਜਿੱਥੇ ਪੰਜਾਬੀ ਭਾਸ਼ਾ ਦਾ ਵਿਦੇਸ਼ਾ ਵਿੱਚ ਰੇਡੀਓ, ਟੀ.ਵੀ , ਅਖਬਾਰ ,ਮੈਗਜੀਨ ,ਸਾਹਿਤਕ ਸੰਸਥਾਵਾਂ ਤੇ ਪੰਜਾਬੀਆਂ ਦੀਆਂ ਅਨੇਕਾਂ ਕੋਸ਼ਿਸ਼ਾ ਸਦਕਾ ਪਸਾਰ ਵਧਿਆ ਹੈ ਉਥੇ ਹੀ ਆਪਣੇ ਦੇਸ਼ ਅੰਦਰ ਇਸ ਨੂੰ ਖਤਮ ਕਰਨ ਦੀਆਂ ਨਿੱਤ ਨਵੀਆਂ ਕੋਸ਼ਿਸ਼ਾ ਹੋ ਰਹੀਆਂ ਹਨ।ਪੰਜਾਬ ਦੇ ਨਿੱਜੀ […]