ਇਸ ਸਮੇਂ ਸਭਾ ਦੀਆਂ ਭਵਿੱਖੀ ਯੋਜਨਾਵਾਂ ਵੀ ਉਲੀਕੀਆਂ। ਜ਼ੋਰਾਵਰ ਬਾਂਸਲ-ਕੋਰੋਨਾ ਮਹਾਂਮਾਰੀ ਕਾਰਨ ਲੰਮੇ ਸਮੇਂ ਤੋਂ ਸਭਾ ਦੀ ਇਕੱਤਰਤਾ ਜਾਂ ਮਹੀਨਾਵਾਰ ਮੀਟਿੰਗ ਆਦਿ ਜ਼ੂਮ ਦੇ ਮਾਧਿਅਮ ਰਾਹੀਂ ਹੋਈ ਪਰ ਹਾਲਾਤ ਕੁਝ ਸੁਖਾਵੇਂ ਹੋਣ ‘ਤੇ ਸਰਕਾਰੀ ਤੇ ਸਿਹਤ ਹਦਾਇਤਾਂ ਮੁਤਾਬਕ ਜਿੱਥੇ ਆਮ ਲੋਕਾਂ ਨੂੰ ਮਿਲਣ-ਗਿਲਣ ਤੇ ਇਕੱਠ ਦੀ ਖੁੱਲ੍ਹ ਮਿਲੀ ਹੈ।ਉਥੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਵੀ […]
‘ਪਿਤਾ ਦਿਵਸ’ ਤੇ ਇਤਿਹਾਸਕ ਘਟਨਾਵਾਂ ਉਤੇ ਰਚਨਾਵਾਂ ਤੇ ਗੀਤਾਂ ਜ਼ਰੀਏ ਬੁਲਾਰਿਆਂ ਨੇ ਪਾਈ ਸਾਂਝ। ਰਾਜਵੰਤ ਰਾਜ ਨੇ ਕਿਤਾਬ ਵਿਚਲੇ ਸ਼ੇਅਰ ਤੇ ਗ਼ਜ਼ਲਾਂ ਨਾਲ ਸਾਂਝ ਪਾਈ ਤੇ ਸਭ ਦੀ ਵਾਹ ਵਾਹ ਖੱਟੀ। ਜ਼ੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮਹੀਨਾਵਾਰ ਮੀਟਿੰਗ ਦੇ ਆਗਾਜ਼ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਨੂੰ ‘ਜੀ ਆਇਆਂ’ ਆਖਿਆ।ਅਗਲੀ […]
ਹਰਚਰਨ ਸਿੰਘ ਪਰਹਾਰ: ਕੁਝ ਹਫਤੇ ਪਹਿਲਾਂ ਕਨੇਡਾ ਨੂੰ ਉਸ ਵਕਤ ਸਾਰੀ ਦੁਨੀਆਂ ਵਿੱਚ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਬੀ. ਸੀ. ਦੇ ਸ਼ਹਿਰ ਕੈਮਲੂਪਸ ਦੇ ਇੱਕ ‘ਰੈਜ਼ੀਡੈਂਸ਼ੀਅਲ ਸਕੂਲਜ਼’ ਦੀਆਂ ਬੇਨਾਮ ਕਬਰਾਂ ਵਿੱਚੋਂ 215 ਬੱਚਿਆਂ ਦੇ ਰੀਮੇਨਜ਼ (ਦਫਨਾਏ ਸਰੀਰ ਦੇ ਕੁਝ ਅੰਸ਼) ਮਿਲ਼ੇ ਸਨ।ਅਜੇ ਇਨ੍ਹਾਂ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਹੁਣ ਲੰਘੇ ਵੀਕੈਂਡ ਤੋਂ ਇਹ […]
ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ 13 ਜੂਨ 2021 ਨੂੰ ਜ਼ੂਮ ਰਾਹੀਂ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ । ਸੁਰਿੰਦਰ ਗੀਤ: ਪ੍ਰਸਿੱਧ ਸਾਹਿਤਕਾਰ ਹਰਚੰਦ ਸਿੰਘ ਬੇਦੀ ਅਤੇ ਫ਼ਲਾਇੰਗ ਸਿੱਖ ਸ: ਮਿਲਖਾ ਸਿੰਘ ਦੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ […]
ਹਰਚਰਨ ਸਿੰਘ ਪਰਹਾਰ ਕੈਲਗਰੀ: ਲੰਘੇ ਵੀਕਐਂਡ ਤੇ 12 ਅਤੇ 13, ਜੂਨ ਨੂੰ ਮਾਸਟਰ ਭਜਨ ਸਿੰਘ ਤੇ ਸਾਥੀਆਂ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਦੂਜਾ ਦੋ ਰੋਜ਼ਾ ਪੁਸਤਕ ਮੇਲਾ ‘ਸਿੱਖ ਵਿਰਸਾ ਹਾਲ’ ਵਿੱਚ ਲਗਾਇਆ ਗਿਆ। ਇਸ ਮੌਕੇ ਤੇ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਪਾਠਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਕਿਤਾਬਾਂ ਨੂੰ ਆਪਣੇ ਰੋਜ਼ਾਨਾ […]
ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ 9 ਮਈ ਦਿਨ ਐਤਵਾਰ ਬਾਦ ਦੁਪਹਿਰ ਤਿੰਨ ਵਜੇ ਜ਼ੂਮ ਰਾਹੀਂ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ । ਸੁਰਿੰਦਰ ਗੀਤ :-ਆਰੰਭ ਵਿੱਚ ਸਭਾ ਦੇ ਸੀਨੀਅਰ ਵਾਈਸ ਪ੍ਰਧਾਨ ਸ. ਜਰਨੈਲ ਤੱਗੜ ਦੇ ਜਵਾਈ ਸਤਨਾਮ ਸਿੰਘ ਪਰਮਾਰ ਅਤੇ ਪਰੋਗਰੈਸਿਵ ਕਲਚਰਲ ਐਸੀਸੀਏਸ਼ਨ ਦੇ ਪ੍ਰਧਾਨ ਸ. ਭਜਨ ਸਿੰਘ ਗਿਲ ਹੋਰਾਂ ਦੇ ਹੋਣਹਾਰ ਨੌਜਵਾਨ […]
ਸਾਹਿਤਕ ਤੇ ਸਮਾਜਿਕ ਹਸਤੀਆਂ ਨੂੰ ਰਚਨਾਵਾਂ ਜ਼ਰੀਏ ਯਾਦ ਕੀਤਾ ਗਿਆ। ਜ਼ੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਈ ਮਹੀਨੇ ਦੀ ਮੀਟਿੰਗ ਦਾ ਆਗਾਜ਼ ਕਰਦਿਆਂ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਬੁੱਧੀਜੀਵੀਆਂ ਨੂੰ ‘ਜੀ ਆਇਆਂ ਨੂੰ’ ਆਖਿਆ।ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਮੀਟਿੰਗ ਦਾ ਵੇਰਵਾ ਸਾਂਝਾ ਕਰਨ ਉਪਰੰਤ ਸ਼ੋਕ ਮਤੇ ਸਾਂਝੇ ਕਰਦਿਆਂ ਕਿਹਾ,”ਪ੍ਰੇਮ ਗੋਰਖੀ ਅਣਹੋਇਆਂ ਦਾ ਲੇਖਕ,ਇੱਕ ਵਿਲੱਖਣ […]
‘ਔਰਤ ਦਿਵਸ’ ਅਤੇ ‘ਕਿਸਾਨੀ ਸੰਘਰਸ਼’ ਉੱਤੇ ਰਚਨਾਵਾਂ ਦਾ ਭੱਖਵਾਂ ਦੌਰ ਚੱਲਿਆ। ਜ਼ੋਰਾਵਰ ਬਾਂਸਲ ਕੈਲਗਰੀ-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਰਚ ਮਹੀਨੇ ਦੀ ਮੀਟਿੰਗ ਜ਼ੂਮ ਦੇ ਮਾਧਿਅਮ ਰਾਹੀਂ ਆਪਣੇ-ਆਪਣੇ ਘਰਾਂ ਤੋਂ ਹੋਈ।ਜਿਸ ਵਿਚ ਸ਼ਹਿਰ ਦੇ ਨਾਮਵਰ ਲੇਖਕ ਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ।ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਨੂੰ ਜੀ ਆਇਆਂ ਆਖਿਆ।ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਹਮੇਸ਼ਾ ਦੀ […]
ਭਾਵੇਂ ਬੁਲ੍ਹਾਂ ਤੇ ਤਾਲਾ ਏ,ਗੀਤ ਮੇਰੇ ਬੋਲ ਜਾਂਦੇ ਨੇ ਬਲਦੇ ਅੰਬਰੀਂ ਪੰਛੀ ਜਿਵੇਂ,ਪਰ ਤੋਲ ਜਾਂਦੇ ਨੇ । —ਸਬਦੀਸ਼ ਸੁਰਿੰਦਰ ਗੀਤ :ਪੰਜਾਬੀ ਸਾਹਿਤ ਸਭਾ ਕੇਲਗਰੀ ਦੀ ਮਾਸਿਕ ਇਕੱਤਰਤਾ 14 ਮਾਰਚ ਦਿਨ ਐਤਵਾਰ ਬਾਦ ਦੁਪਹਿਰ ਤਿੰਨ ਵਜੇ ਜ਼ੂਮ ਰਾਹੀਂ ਕੀਤੀ ਗਈ। ਪ੍ਰਧਾਨਗੀ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੈ ਕੀਤੀ ਤੇ ਮੰਚ ਸੰਚਾਲਨ ਦਾ ਕੰਮ ਸਭਾ ਦੇ ਜਨਰਲ […]
ਸ਼ਾਂਤਮਈ ਕਿਸਾਨ ਸੰਘਰਸ਼ —ਦੇਖਨਾ ਹੈ ਜ਼ੋਰ ਕਿਤਨਾ ਸੁਰਿੰਦਰ ਗੀਤ :- ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਫ਼ਰਵਰੀ ਮਹੀਨੇ ਦੀ ਇਕੱਤਰਤਾ 14 ਫਰਵਰੀ ਦਿਨ ਐਤਵਾਰ ਬਾਦ ਦੁਪਹਿਰ ਤਿੰਨ ਵਜੇ ਜੂਮ ਰਾਹੀਂ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਦੀ ਪ੍ਰਧਾਨਗੀ ਵਿੱਚ ਕੀਤੀ ਗਈ । ਸਮੁੱਚੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਸ. ਗੁਰਦਿਆਲ ਸਿੰਘ ਖਹਿਰਾ ਨੇ ਬੜੇ ਸੁਚੱਜੇ ਅਤੇ ਪ੍ਰਭਾਵਵਸ਼ਾਲੀ […]