ਉੱਘੀ ਲੇਖਿਕਾ ਰਮਨਦੀਪ ਵਿਰਕ ਦਾ ਪ੍ਰਸੰਸਾ-ਪੱਤਰ ਨਾਲ ਕੀਤਾ ਸਨਮਾਨ। ਜੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ ਤਾਲਾਬੰਦੀ(Covid-19) ਖੁੱਲਣ ਤੋਂ ਬਾਅਦ ਬਹੁਤ ਹੀ ਗਰਮਜੋਸ਼ੀ ਨਾਲ ਸਰਗਰਮ ਹੈ,ਜਿੱਥੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਸਫ਼ਲਤਾ ਪੂਰਵਕ ਕਰਵਾਇਆ ਗਿਆ ਹੈ।ਉੱਥੇ ਹੀ ਸਾਲ ਭਰ ਤੋਂ ਵੱਖ-ਵੱਖ ਲੇਖਕਾਂ ਦੀਆਂ ਸੱਤ-ਅੱਠ ਪੰਜਾਬੀ ਕਿਤਾਬਾਂ ਵੀ ਲੋਕ ਅਰਪਣ ਕੀਤੀਆਂ ਗਈਆਂ ਹਨ।ਇਸੇ ਹੀ ਲਡ਼ੀ ਵਿੱਚ ਅਗਸਤ […]
ਅਗਸਤ 7 ਨੂੰ ਕੋਸੋ ਹਾਲ ਵੱਡੀ ਮੀਟਿੰਗ ਅਤੇ ਅਗਸਤ 14 ਨੂੰ ਇਕ ਰੋਜ਼ਾ ਪੁਸਤਕ ਮੇਲਾ ਕੈਲਗਰੀ (ਮਾ. ਭਜਨ) : ਅੱਜ ਇਥੇ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਮੀਟਿੰਗ ਸਰਪ੍ਰਸਤ ਜਸਵਿੰਦਰ ਕੌਰ ਮਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ 19 ਜੂਨ 2022 ਨੂੰ ਹੋਏ 11ਵੇਂ ਸਲਾਨਾ ਨਾਟਕ ਸਮਾਗਮ ਦਾ ਲੇਖਾ-ਜੋਖਾ ਕੀਤਾ ਗਿਆ। ਲਗਭਗ ਸਭ ਹਾਜ਼ਰ ਮੈਂਬਰਾਂ ਵਲੋਂ ਪੂਰਨ […]
ਯੂਥ ਐਵਾਰਡ ਨਾਲ ਨੂਰਜੋਤ ਕਲਸੀ ਦਾ ਕੀਤਾ ਸਨਮਾਨ। ਜੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ 2012 ਤੋਂ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਜ਼ਰੀਏ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ ਤੇ ਬੋਲਣ ਲਈ ਉਤਸ਼ਾਹਿਤ ਕਰਦੀ ਆ ਰਹੀ ਹੈ।ਬੇਸ਼ੱਕ ਕੋਰੋਨਾ ਮਹਾਂਮਾਰੀ ਦੌਰਾਨ ਇਹ ਸਮਾਗਮ ਨਹੀਂ ਹੋ ਸਕਿਆ ਪਰ ਜਿਉਂ ਹੀ ਹਾਲਾਤ ਸੁਖਾਵੇਂ ਹੋਵੇ ਤਾਂ ਸਭਾ ਨੇ ਇਹ ਸਮਾਗਮ ਉਲੀਕਿਆ […]
ਸੁਖਜੀਤ ਸਿਮਰਨ ਕੈਲਗਰੀ : 16 ਜੁਲਾਈ 2022 ਨੂੰ, ਇੰਡੀਅਨ ਐਕਸ ਸਰਵਿਸਮੈਨ ਇੰਮੀਗ੍ਰੈਂਟ ਐਸੋਸੀਏਸ਼ਨ ਦੇ, ਸਰੋਤਿਆਂ ਨਾਲ ਖਚਾ ਖਚ ਭਰੇ ਹਾਲ ਵਿਚ, ਕੈਲਗਰੀ ਵੂਮੇਨ ਕਲਚਰਲ ਐਸੋਸੀਏਸ਼ਨ ਵਲੋਂ, ਪੰਜਾਬੀ ਸਾਹਿਤ ਜਗਤ ਦੀ ਜਾਣੀ-ਪਛਾਣੀ ਬਹੁ-ਪੱਖੀ ਲੇਖਿਕਾ ਅਤੇ ਕਵਿੱਤਰੀ ਗੁਰਦੀਸ਼ ਕੌਰ ਗਰੇਵਾਲ ਵੱਲੋਂ ਰਚਨਾ ਬੱਧ ਦੋ ਪੁਸਤਕਾਂ ‘ਸਾਹਾਂ ਦੀ ਸਰਗਮ’ ਅਤੇ’ ਖੁਸ਼ੀਆਂ ਦੀ ਖੁਸ਼ਬੋਈ’ ਦਾ ਲੋਕ ਅਰਪਣ, ਕੀਤਾ ਗਿਆ- […]
ਸਮਾਗਮ 23 ਜੁਲਾਈ 2022 ਦਿਨ ਸ਼ਨਿੱਚਰਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿਚ ਹੋਵੇਗਾ। ਜੋਰਾਵਰ ਬਾਂਸਲ-ਕਰੋਨਾ ਦੀ ਤਣਾਓਪੂਰਨ ਸਥਿਤੀ ਚੋਂ ਨਿਕਲਣ ਤੋਂ ਬਾਅਦ ਇੱਕਤਰਤਾਵਾਂ,ਸਮਾਗਮਾਂ ਵਿੱਚ ਰੌਣਕ ਭਰ ਰਹੀ ਹੈ।ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਵੀ ਆਪਣੇ ਨੌਵੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਸਮਾਗਮ’ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਇਹ ਸਮਾਗਮ 23 ਜੁਲਾਈ 2022 ਦਿਨ ਸ਼ਨਿੱਚਰਵਾਰ ਨੂੰ 2:00 […]
ਮਾਸਟਰ ਭਜਨ ਸਿਘ ਕੈਲਗਰੀ: ‘‘ਜੇ ਬਚਾ ਹੁੰਦੀ ਤਾਂ ਬਚਾ ਲਉ ਆਪਣੀ ਨੌਜਵਾਨ ਪੀੜ੍ਹੀ ਗੈਰ ਕਨੂੰਨੀ ਨਸ਼ਿਆਂ, ਨਸ਼ਿਆਂ ਦੀ ਤਸਕਰੀ ਅਤੇ ਗੈਂਗਵਾਰ ਤੋਂ’’ ਇਹ ਸੁਨੇਹਾ ਸੀ, ਅੱਜ 19 ਜੂਨ ਨੂੰ ਆਰ ਸੀ ਸੀ ਜ਼ੀ ਹਾਊਸ ਆਫ ਪਰੇਜ਼ ਰੈਡ ਸਟੋਨ ਦੇ ਖੂਬਸੂਰਤ ਥੀਏਟਰ ਵਿੱਚ ਖੇਡੇ ਗਏ ਨਾਟਕ ‘ਪਰਿੰਦੇ ਭਟਕ ਗਏ..’ ਦਾ ਸੀ। ਕਾਲਿਜ਼ ਦੇ ਔਰਫੀਅਸ ਥੀਏਟਰ ਦੇ […]
ਜੋਰਾਵਰ ਸਿੰਘ ਬਾਂਸਲ-ਪੰਜਾਬੀ ਲਿਖਾਰੀ ਸਭਾ ਦੀ ਜੂਨ ਮਹੀਨੇ ਦੀ ਮੀਟਿੰਗ ਕੋਸੋ ਹਾਲ ਵਿੱਚ ਸਾਹਿਤਕ ਪ੍ਰੇਮੀਆਂ ਦੀ ਭਰਪੂਰ ਹਾਜ਼ਰੀ ਵਿੱਚ ਹੋਈ।ਮੀਟਿੰਗ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਜ਼ੋਰਾਵਰ ਸਿੰਘ ਬਾਂਸਲ ਨੇ ਪ੍ਰਧਾਨਗੀ ਮੰਡਲ ਵਿੱਚ ਬਿਰਾਜਮਾਨ ਹੋਣ ਲਈ ਪ੍ਰਧਾਨ ਦਵਿੰਦਰ ਮਲਹਾਂਸ,ਲੇਖਕ ਹਰੀਪਾਲ ਤੇ ਪੰਜਾਬ ਤੋਂ ਆਏ ਪ੍ਰਸਿੱਧ ਕਹਾਣੀਕਾਰ ਜਤਿੰਦਰ ਹਾਂਸ ਨੂੰ ਸੱਦਾ ਦਿੱਤਾ।ਸਾਹਿਤ ਅਤੇ ਸਮਾਜ ਵਿੱਚ ਯੋਗਦਾਨ ਪਾ […]
ਮਾਸਟਰ ਭਜਨ ਸਿੰਘ ਕੈਲਗਰੀ: ਅੱਜ 27 ਸਤੰਬਰ ਨੂੰ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਸਿੱਖ ਵਿਰਸਾ ਇੰਟਰਨੈਸ਼ਨਲ ਕੈਲਗਰੀ ਅਤੇ ਅਦਾਰਾ ਸਰੋਕਾਰਾਂ ਦੀ ਆਵਾਜ਼ ਟਰਾਂਟੋ ਦੇ ਸੱਦੇ ਤੇ ਪ੍ਰੇਰੀਵਿੰਡਜ਼ ਪਾਰਕ ਨਾਰਥ ਈਸਟ ਕੈਲਗਰੀ ਦੇ ਬਾਹਰ ਭਾਰਤ ਸਰਕਾਰ ਵਲੋਂ ਕਿਸਾਨ ਵਿਰੋਧੀ ਬਣਾਏ ਤਿੰਨ ਕਨੂੰਨਾਂ ਖਿਲਾਫ ਇੱਕ ਭਰਵੀਂ ਰੈਲੀ ਕੀਤੀ ਗਈ। ਇਹ ਰੈਲੀ ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨਾਂ ਦੀਆਂ ਮੰਗਾਂ […]
ਪਰਮਿੰਦਰ ਸਵੈਚ :- ਤਰਕਸ਼ੀਲ (ਰੈਸ਼ਨੇਲਿਸ਼ਟ) ਸੁਸਾਇਟੀ ਆਫ ਕੈਨੇਡਾ ਦੇ ਸਰ੍ਹੀ ਯੂਨਿਟ ਦੇ ਮੈਂਬਰਾਂ ਨੇ ਪ੍ਰਧਾਨ ਅਵਤਾਰ ਬਾਈ ਤੇ ਸਕੱਤਰ ਪਰਮਿੰਦਰ ਸਵੈਚ ਦੀ ਅਗਵਾਈ ਹੇਠ ਸਮੁੱਚੀ ਤਰਕਸ਼ੀਲ ਟੀਮ ਵੱਲੋਂ ਇੱਕ ਸਫਲ ਐਕਸ਼ਨ ਕਰਕੇ ਜੋਤਸ਼ੀ ਤੋਂ ਪੀੜਤ ਦਾ 2000 ਡਾਲਰ ਤੇ 60 ਗ੍ਰਾਮ ਤੋਂ ਉੱਪਰ ਸੋਨਾ ਮੁੜਵਾਇਆ ਅਤੇ ਜੋਤਸ਼ੀ ਨੇ ਆਪਣੀ ਗਲ਼ਤੀ ਮੰਨਦੇ ਹੋਏ ਸੁਸਾਇਟੀ ਅਤੇ ਪੀੜਤ ਤੋਂ […]
ਕੈਨੇਡਾ ਦੇ ਆਦਿਵਾਸੀਆਂ ਦੇ ਜੀਵਨ ਤੇ ਸੰਘਰਸ਼ ਦਾ ਵਿਸ਼ਲੇਸ਼ਣ ਕੀਤਾ। ਜ਼ੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਗਸਤ ਮਹੀਨੇ ਦੀ ਮੀਟਿੰਗ ਜ਼ੂਮ ਦੇ ਮਾਧਿਅਮ ਰਾਹੀਂ ਹੋਈ।ਜਿਸ ਵਿੱਚ ਕੈਲਗਰੀ ਦੀਆਂ ਬੁੱਧੀਜੀਵੀਆਂ ਤੇ ਸਾਹਿਤਕ ਪ੍ਰੇਮੀਆਂ ਨੇ ਹਿੱਸਾ ਲਿਆ।ਮੀਟਿੰਗ ਦੇ ਆਗਾਜ਼ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਨੂੰ ਜੀ ਆਇਆਂ ਆਖਿਆ ਤੇ ਜਨਰਲ ਸਕੱਤਰ ਜ਼ੋਰਾਵਰ ਬਾਂਸਲ ਨੇ ਮੀਟਿੰਗ […]