ਮੰਗਲ ਚੱਠਾ ਕੈਲਗਰੀ : ਪੰਜਾਬੀ ਲਿਖਾਰੀ ਸਭਾ ਕੈਲਗਰੀ, ਕਨੇਡਾ ਦੀ ਅਪ੍ਰੈਲ ਮਹੀਨੇ ਦੀ ਇਕੱਤਰਤਾ 15 ਅਪ੍ਰੈਲ 2023 ਨੂੰ ਕੋਸੋ ਹਾਲ ਵਿਚ ਠੀਕ ਦੋ ਵਜੇ ਹੋਈ। ਜਨਰਲ ਸਕੱਤਰ ਮੰਗਲ ਚੱਠਾ ਦੀ ਗੈਰਹਾਜ਼ਰੀ ਵਿਚ ਸਟੇਜ ਸੰਚਾਲਨ ਦੀ ਜਿੰਮੇਵਾਰੀ ਬਲਜਿੰਦਰ ਸੰਘਾ ਵੱਲੋਂ ਨਿਭਾਈ ਗਈ। ਉਹਨਾਂ ਸਭਾ ਦੇ ਮੌਜੂਦਾ ਪ੍ਰਧਾਨ ਬਲਵੀਰ ਗੋਰਾ, ਪਰਮਿੰਦਰ ਰਮਨ ਢੁੱਡੀਕੇ ਅਤੇ ਸੁਖਜੀਤ ਸੈਣੀ ਨੂੰ […]
ਸਮਾਗਮ 25 ਮਾਰਚ 2023 ਦਿਨ ਸ਼ਨਿੱਚਰਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿਖੇ। ਉਤਸ਼ਾਹ ਅਵਾਰਡ ਬੱਚੀ ਜੁਸਲੀਨ ਕੌਰ ਸਿੱਧੂ ਨੂੰ ਦਿੱਤਾ ਜਾਵੇਗਾ। ਮੰਗਲ ਸਿੰਘ ਚੱਠਾ ਕੈਲਗਰੀ :ਪੰਜਾਬੀ ਲਿਖਾਰੀ ਸਭਾ ਕੈਲਗਰੀ,ਕਨੇਡਾ ਨੇ ਆਪਣੇ ਦਸਵੇਂ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਸਮਾਗਮ’ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਇਹ ਸਮਾਗਮ 25ਮਾਰਚ 2023 ਦਿਨ ਸ਼ਨਿੱਚਰਵਾਰ ਨੂੰ 2:00 ਤੋਂ 5:00 […]
ਮਾਸਟਰ ਭਜਨ ਸਿੰਘ ਕੈਲਗਰੀ: ‘ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ’ ਅਤੇ ‘ਸਿੱਖ ਵਿਰਸਾ ਇੰਟਰਨੈਸ਼ਨਲ’ ਵਲੋਂ ਹਰ ਸਾਲ ਯੁਨਾਈਟਿਡ ਨੇਸ਼ਨ ਵਲੋਂ ਮਾਰਚ 8 ਨੂੰ ਦੁਨੀਆਂ ਭਰ ਵਿੱਚ ਮਨਾਏ ਜਾਂਦੇ ‘ਇੰਟਰਨੈਸ਼ਨਲ ਵਿਮੈਨ ਡੇ’ ਨੂੰ ਸਮਰਪਿਤ ਪ੍ਰੋਗਰਾਮ ਕੀਤੇ ਜਾਂਦੇ ਹਨ।ਇਸ ਸਾਲ ਕੈਲਗਰੀ ਦੀ ਪਬਲਿਕ ਲਾਇਬ੍ਰੇਰੀ ਡਾਊਨਟਾਊਨ (ਸਿਟੀ ਹਾਲ ਦੇ ਪਿਛਲੇ ਪਾਸੇ) (Address: 800 3 St SE, Calgary, AB T2G 2E7) […]
ਕੁਸ਼ਤੀ ਖਿਡਾਰਣ ਜੁਸਲੀਨ ਕੌਰ ਸਿੱਧੂ ਦਾ ਹੋਵੇਗਾ ਸਨਮਾਨ ਮੰਗਲ ਚੱਠਾ -ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਦਾ ਆਗਾਜ਼ ਸਕੱਤਰ ਮੰਗਲ ਚੱਠਾ ਨੇ ਲੇਖਿਕਾ ਸੁਖਵਿੰਦਰ ਅੰਮ੍ਰਿਤ ਦੇ ਸ਼ੇਅਰ ‘ਜੁਗ ਜੁਗ ਜੀਵਨ ਸ਼ਾਲਾ ਤੇਰੇ ਕੋਰੜੇ ਸਵੱਵੀਏ ਮੱਲਣ ਤੇਰੇ ਲਿਖਾਰੀ, ਵਿਗਸਣ ਤੇਰੇ ਗਵੱਵੀਏ’ ਸੁਣਾ ਸਭਨੂੰ ਮਾਂ ਬੋਲੀ ਦਿਵਸ ਦੀਆਂ ਮੁਬਾਰਕਾਂ ਨਾਲ ਕੀਤਾ ਅਤੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ […]
ਦਲਬੀਰ ਸਿੰਘ ਰਿਆੜ ਜਲੰਧਰ : ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਦਾ ਮਹੀਨਾਵਾਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉਘੇ ਸਮਾਜ ਸੇਵਕ ਸ੍ਰ ਅਮਰੀਕ ਸਿੰਘ ਕਰਤਾਰਪੁਰ ਅਤੇ ਉਘੇ ਗਜ਼ਲਗੋ ਸ੍ਰ ਮੁਖਵਿੰਦਰ ਸਿੰਘ ਸੰਧੂ ਦੋ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸ੍ਰ ਹਰਵਿੰਦਰ ਸਿੰਘ ਅਲਵਾਧੀ ਦੀ ਪੁਸਤਕ “ ਦਿਲ ਦੀਆਂ ਗੱਲਾਂ ਸੱਚ ਦੀਆਂ ਛੱਲਾਂ” ਲੋਕ ਅਰਪਿਤ ਕੀਤੀ ਗਈ। […]
ਮਾਸਟਰ ਭਜਨ ਸਿੰਘ ਕੈਲਗਰੀ: ਲੰਘੇ ਸ਼ਨੀਵਾਰ 11 ਫਰਵਰੀ ਨੂੰ ਜੈਨੇਸਿਸ ਸੈਂਟਰ ਵਿੱਚ ਦਰਸ਼ਕਾਂ ਦੇ ਖਚਾ-ਖਚ ਭਰੇ ਹਾਲ ਵਿੱਚ ਨਵਲਪ੍ਰੀਤ ਰੰਗੀ ਵਲੋਂ ਡਾਇਰੈਕਟ ਕੀਤੀ ਡਾਕੂਮੈਂਟਰੀ ‘ਪੌੜੀ’ ਦਾ ਸਫਲ ਪ੍ਰਦਰਸ਼ਨ ਹੋਇਆ।ਦਰਸ਼ਕਾਂ ਨੇ ਬੜੀ ਨੀਝ ਨਾਲ਼ ਭਾਵੁਕ ਹੁੰਦਿਆਂ ਡਾਕੂਮੈਂਟਰੀ ਦੇਖੀ।ਬੇਸ਼ਕ ਵਿਸ਼ਾ ਬੜਾ ਗੰਭੀਰ ਸੀ ਤੇ ਅਜਿਹੇ ਵਿਸ਼ਿਆਂ ਤੇ ਪੰਜਾਬੀ ਦਰਸ਼ਕਾਂ ਵਲੋਂ ਘੱਟ ਉਤਸ਼ਾਹ ਦਿਖਾਇਆ ਜਾਂਦਾ ਹੈ। ਪਰ ਪ੍ਰਬੰਧਕਾਂ ਦੀ ਆਸ ਤੋਂ […]
ਮਾਲੇਰਕੋਟਲਾ -ਮਿਤੀ 26 ਜਨਵਰੀ 2023 ਨੂੰ ਪੰਜਾਬੀ ਸਾਹਿਤ ਸਭਾ ਸੰਦੌੜ (ਮਾਲੇਰਕੋਟਲਾ) ਦੀ ਰਹਿਨੁਮਾਈ ਹੇਠ ਉੱਘੇ ਲੇਖਕ ਬਲਜੀਤ ਫਰਵਾਲੀ (ਆਸਟ੍ਰੇਲੀਆ) ਦਾ ਮਿੰਨੀ ਕਹਾਣੀ ਸੰਗ੍ਰਹਿ “ਸੱਤਰੰਗੀ ਜ਼ਿੰਦਗੀ” ਲੋਕ ਅਰਪਣ ਕੀਤਾ ਗਿਆ।ਬਲਜੀਤ ਫਰਵਾਲੀ ਇੱਕ ਪਰਵਾਸੀ ਲੇਖਕ ਹੈ ਅਤੇ ਪੰਜਾਬੀ ਸੱਥ ਮੈਲਬੋਰਨ (ਆਸਟ੍ਰੇਲੀਆ) ਦਾ ਸਰਗਰਮ ਮੈਂਬਰ ਹੁੰਦਿਆਂ ਹੋਇਆਂ ਵੀ ਆਪਣੀ ਧਰਤੀ ਨਾਲ ਜੁੜਿਆ ਹੋਇਆ ਹੈ।ਇਸ ਲਈ ਲੇਖਕ ਦੀ ਲੇਖਣੀ […]
ਮੰਗਲ ਚੱਠਾ – ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਮੀਟਿੰਗ ਕੋਸੋ ਦੇ ਹਾਲ ਵਿੱਚ 21 ਜਨਵਰੀ ਨੂੰ ਹੋਈ। ਜਿਸ ਦਾ ਆਗਾਜ਼ ਕਰਦਿਆਂ ਜਨਰਲ ਸਕੱਤਰ ਮੰਗਲ ਚੱਠਾ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਵੀਰ ਗੋਰਾ, ਜਰਨੈਲ ਤੱਗੜ ਤੇ ਲੇਖਕ ਸ:ਜਗਦੇਵ ਸਿੰਘ ਸਿੱਧੂ ਨੂੰ ਬੈਠਣ ਦਾ ਸੱਦਾ ਦਿੰਦਿਆਂ ਹਾਜ਼ਰੀਨ ਨੂੰ ‘ਜੀ ਆਇਆ’ ਆਖਿਆ। ਇਸ ਮੌਕੇ ਜਿਥੇ ਨਵੇਂ […]
ਸਮਾਗਮ ਦੀਆਂ ਤਿਆਰੀਆਂ ਮੁਕੰਮਲ। ਜੋਰਾਵਰ ਬਾਂਸਲ ਕੈਲਗਰੀ – ਸਾਹਿਤ ਜਗਤ ਵਿਁਚ ਸਟੇਟ ਐਵਾਰਡੀ ਬਹਾਦਰ ਡਾਲਵੀ ਜੀ ਦਾ ਸਥਾਪਿਤ ਤੇ ਵੱਖਰਾ ਮੁਕਾਮ ਹੈ।ਜਿੱਥੇ ਉਹਨਾਂ ਵਿੱਦਿਆਂ ਦਾ ਚਾਨਣ ਵੰਡਿਆ,ਉੱਥੇ ਹੀ ਆਪਣੀਆਂ ਬਾਲ-ਕਵਿਤਾਵਾਂ ਤੇ ਹੋਰ ਰਚਨਾਵਾਂ ਜ਼ਰੀਏ ਸਿਹਤਮੰਦ ਤੇ ਉਸਾਰੂ ਸਮਾਜ ਸਿਰਜਨ ਦੇ ਸੁਨੇਹੇ ਵੀ ਦਿੱਤੇ।ਉਹਨਾਂ ਦੀ ਯਾਦ ਤੇ ਉਦੇਸ਼ ਨੂੰ ਸਮਰਪਿਤ ਸਮਾਗਮ 7 ਜਨਵਰੀ 2023 ਦਿਨ ਸ਼ਨੀਵਾਰ […]
ਹੋਣਹਾਰ ਬੱਚੀ ਪ੍ਰਭਲੀਨ ਗਰੇਵਾਲ ਦਾ ‘ਬਹਾਦਰ ਡਾਲਵੀ’ ਪੁਰਸਕਾਰ ਨਾਲ ਹੋਏਗਾ ਸਨਮਾਨ। ਜੋਰਾਵਰ ਬਾਂਸਲ ਕੈਲਗਰੀ- ਦੂਜਿਆ ਲਈ ਰਾਹ ਦਸੇਰਾ ਬਣਨ ਵਾਲੇ ਇਨਸਾਨ ਹਮੇਸ਼ਾਂ ਸਰਾਹੇ ਜਾਦੇ ਹਨ,ਚੇਤਿਆ ਵਿੱਚ ਵਸੇ ਰਹਿੰਦੇ ਹਨ।ਵਿਲੱਖਣ ਸਖਸ਼ੀਅਤ ਸਵਰਗੀ ਸਰਦਾਰ ਬਹਾਦਰ ਡਾਲਵੀ ਜੀ ਨੇ ਵੀ ਅਧਿਆਪਨ ਕਿੱਤੇ ਨੂੰ ਸਿਰਫ ਰੋਜ਼ਗਾਰ ਤੱਕ ਸੀਮਿਤ ਨਹੀ ਰੱਖਿਆ।ਜਿੱਥੇ ਉਹਨਾਂ ਵਿੱਦਿਆਂ ਦਾ ਚਾਨਣ ਵੰਡਿਆ,ਉੱਥੇ ਹੀ ਆਪਣੀਆਂ ਬਾਲ-ਕਵਿਤਾਵਾਂ ਤੇ […]