ਜੇਕਰ ਸਾਡੇ ਚਰਖੇ, ਮਧਾਣੀਆਂ, ਹਲ਼ ਪੰਜਾਲੀਆਂ ਤੋਂ ਪਹਿਲਾਂ ਦੇ ਪੁਰਖੇ ਆ ਜਾਣ ਤਾਂ ਉਹ ਸਾਡੇ ਇਹਨਾਂਵਸਤੂਆਂ ਨਾਲ ਭਰੇ ਅਜਾਇਬ ਘਰਾਂ ਨੂੰ ਵੀ ਅੱਗ ਲਾ ਦੇਣਗੇ ਤੇ ਕਹਿਣਗੇ ਤੁਸੀਂ ਇਹ ਕੀ ਨਵੇ ਜ਼ਮਾਨੇ ਦਾ ਸਮਾਨਰੱਖੀ ਬੈਠੇ ਓ, ਤੁਸੀਂ ਤਾਂ ਆਪਣਾ ਵਿਰਸਾ ਹੀ ਭੁੱਲ ਗਏ, ਸਾਡਾ ਵਿਰਸਾ ਤਾਂ ਹੱਥੀ ਘੋਟਣੇ ਨਾਲ ਦਾਣੇ ਕੁੱਟਣ, ਹੱਥੀ ਦੁੱਧਹਗਾਲਣ, ਕਹੀਆਂ ਨਾਲ ਧਰਤੀ ਪੁੱਟਣ ਤੇ ਪੱਤੇ ਬੰਨ੍ਹਕੇ ਸਰੀਰ ਢਕਣ ਦਾ ਸੀ,ਜੇ ਕਦੇ ਉਹਨਾਂ ਦੇ ਪੁਰਖੇ ਆ ਜਾਣਤਾਂ ਕਹਿਣ ਸਾਡਾ ਵਿਰਸਾ ਆਹ ਅੰਨ ਚੱਬਣ, ਕਹੀਆਂ ਅਤੇ ਪੱਤਿਆ ਦਾ ਨਹੀਂਬਲਕੇ ਨੰਗੇ ਰਹਿਣ, ਤੀਰਾਂ ਭਾਲਿਆਂਨਾਲ ਸ਼ਿਕਾਰ ਕਰਕੇ ਮੀਟ ਖਾਣ ਦਾ ਸੀ ਸੋ ਸਾਨੂੰ ਸਮੇਂ ਦੇ ਨਾਲ ਐਵੇਂ ਵਾਧੂ ਵਿਰਸੇ ਦਾ ਭਾਰ ਨਹੀਂ ਚੁੱਕਣਾ ਚਾਹੀਦਾ। ਜਦੋਂ ਕੋਈ ਚੱਕੀ ਜਾਂ ਚਰਖੇ ਨਾਲ ਫੋਟੋਂ ਖਿਚਵਾਉਂਦਾ ਹੈ ਤਾਂ ਭਾਵੁਕ ਹੁੰਦਾ ਹੈ ਕਿ ਉਹ ਵੇਲਾ ਕਿੱਥੇ ਚਲਿਆ ਗਿਆ। ਪਰ ਜੇਕਰ ਸਾਡੀਕੋਈ ਉਸ ਵੇਲੇ ਦੀਦੀaਪੜਦਾਦੀ ਆ ਜਾਵੇ ਤਾਂ ਅੱਗ ਲਾ ਕੇ ਫੂਕ ਦੇਵੇ ਕਿ ਇਹ ਚੱਕੀਆਂ ਅਤੇ ਚਰਖਿਆਂ ਨੇ ਹੀਸਾਡੇ ਜੀਵਨ ਤੇ ਜਵਾਨੀ ਖਾ ਲਈ। ਜਦੋਂ ਪੱਛਮੀਂ ਲੋਕਾਂ ਨੇ ਬਾਰਬੀਕੂਆਂ ਵਿਚ ਵੱਖ ਵੱਖ ਤਰ੍ਹਾਂ ਦਾ ਚਿਕਨ ਬਣਾਉਣਾਵੀ ਸਿੱਖ ਲਿਆ ਸੀ ਤਾਂ ਅਸੀਂ ਸਵੇਰੇ ਚਾਰ aਵਜੇ ਉੱਠ ਕੇ ਚੱਕੀਆਂ ਗੇੜ-ਗੇੜ ਕਣਕ, ਬਾਜਰੇ ਮੱਕੀਆਂ ਹੀ ਦਲਦੀਆਂਰਹੀਆਂ। ਗੱਲ ਇਥੇ ਆਕੇ ਮੁੱਕਦੀ ਹੈ ਕਿ ਅਸੀਂ ਪੰਜਾਬੀ ਪੁਰਾਣੇ ਸੰਦ-ਸਾਧਨਾਂ, ਰਿਵਾਜਾਂ, ਧਰਮ ਦੇਗਰੰਥਾਂ ਅਨੁਸਾਰ ਹੀ ਜੀਵੀ ਜਾਨੇ ਆ। ਦੁਨੀਆਂ ਵੱਖ ਵੱਖ ਤਰ੍ਹਾਂ ਦੇ ਨਾਨaਵੈਜ ਤੇ ਪੋ੍ਰਟੀਨ ਭਰਭੂਰ ਸਵਾਦਾਂ ਦਾਅਨੰਦ ਮਾਣ ਰਹੀ ਹੈ। ਅਸੀਂ ਕਣਕ ਤੋਂ ਬਾਹਰ ਨਹੀਂ ਆਏ। ਕਾਰਨ ਪੁਰਾਣੇ ਧਾਰਮਿਕ ਗ੍ਰੰਥਾਂ ਦੇ ਵਿਖਿਆਨ, ਸਦੀਆ ਪੁਰਾਣੇ ਰਿਵਾਜ਼,-ਇਹਨਾਂ ਤੋਂ ਡਰੇ, ਘਬਰਾਏ, ਨਾ ਖਾਣ ਵਿੱਚ ਤਰੱਕੀ ਨਾ ਗਿਆਨ ਵਿੱਚ ਤਰੱਕੀ। […]
Archive for October, 2023
ਪ੍ਰਸਿੱਧ ਨੌਜਵਾਨ ਕਹਾਣੀਕਾਰ ਜਤਿੰਦਰ ਸਿੰਘ ਹਾਂਸ ਦੀਆਂ ਕਹਾਣੀਆਂ ਨਿੱਕੇ ਰੂਪ ਵਿਚ ਵੀ ਬਹੁਪਰਤੀ ਕਹਾਣੀਆਂ ਵਾਲੇ ਵਿਸ਼ੇ ਪੇਸ਼ ਕਰਦੀਆਂ ਹਨ। ਇਹ ਸ਼ਬਦ ਉਹਨਾਂ ਦੇ ਨਵੇਂ ਕਹਾਣੀ ਸੰਗ੍ਰਹਿ ‘ਉਹਦੀਆਂ ਅੱਖਾਂ ‘ਚ ਸੂਰਜ ਹੈ’ ਦੀਆਂ ਸਾਰੀਆਂ ਕਹਾਣੀਆਂ ਪੜਕੇ ਕਹਿ ਰਿਹਾਂ ਹਾਂ। ਜਤਿੰਦਰ ਸਿੰਘ […]