ਮਾਸਟਰ ਭਜਨ ਸਿੰਘ ਕੈਲਗਰੀ: ‘ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ’ ਅਤੇ ‘ਸਿੱਖ ਵਿਰਸਾ ਇੰਟਰਨੈਸ਼ਨਲ’ ਵਲੋਂ ਹਰ ਸਾਲ ਯੁਨਾਈਟਿਡ ਨੇਸ਼ਨ ਵਲੋਂ ਮਾਰਚ 8 ਨੂੰ ਦੁਨੀਆਂ ਭਰ ਵਿੱਚ ਮਨਾਏ ਜਾਂਦੇ ‘ਇੰਟਰਨੈਸ਼ਨਲ ਵਿਮੈਨ ਡੇ’ ਨੂੰ ਸਮਰਪਿਤ ਪ੍ਰੋਗਰਾਮ ਕੀਤੇ ਜਾਂਦੇ ਹਨ।ਇਸ ਸਾਲ ਕੈਲਗਰੀ ਦੀ ਪਬਲਿਕ ਲਾਇਬ੍ਰੇਰੀ ਡਾਊਨਟਾਊਨ (ਸਿਟੀ ਹਾਲ ਦੇ ਪਿਛਲੇ ਪਾਸੇ) (Address: 800 3 St SE, Calgary, AB T2G 2E7) […]
Archive for February, 2023
ਕੁਸ਼ਤੀ ਖਿਡਾਰਣ ਜੁਸਲੀਨ ਕੌਰ ਸਿੱਧੂ ਦਾ ਹੋਵੇਗਾ ਸਨਮਾਨ ਮੰਗਲ ਚੱਠਾ -ਪੰਜਾਬੀ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ ਦਾ ਆਗਾਜ਼ ਸਕੱਤਰ ਮੰਗਲ ਚੱਠਾ ਨੇ ਲੇਖਿਕਾ ਸੁਖਵਿੰਦਰ ਅੰਮ੍ਰਿਤ ਦੇ ਸ਼ੇਅਰ ‘ਜੁਗ ਜੁਗ ਜੀਵਨ ਸ਼ਾਲਾ ਤੇਰੇ ਕੋਰੜੇ ਸਵੱਵੀਏ ਮੱਲਣ ਤੇਰੇ ਲਿਖਾਰੀ, ਵਿਗਸਣ ਤੇਰੇ ਗਵੱਵੀਏ’ ਸੁਣਾ ਸਭਨੂੰ ਮਾਂ ਬੋਲੀ ਦਿਵਸ ਦੀਆਂ ਮੁਬਾਰਕਾਂ ਨਾਲ ਕੀਤਾ ਅਤੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ […]
ਦਲਬੀਰ ਸਿੰਘ ਰਿਆੜ ਜਲੰਧਰ : ਪੰਜਾਬੀ ਲਿਖਾਰੀ ਸਭਾ (ਰਜਿ) ਜਲੰਧਰ ਦਾ ਮਹੀਨਾਵਾਰੀ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਉਘੇ ਸਮਾਜ ਸੇਵਕ ਸ੍ਰ ਅਮਰੀਕ ਸਿੰਘ ਕਰਤਾਰਪੁਰ ਅਤੇ ਉਘੇ ਗਜ਼ਲਗੋ ਸ੍ਰ ਮੁਖਵਿੰਦਰ ਸਿੰਘ ਸੰਧੂ ਦੋ ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਸ੍ਰ ਹਰਵਿੰਦਰ ਸਿੰਘ ਅਲਵਾਧੀ ਦੀ ਪੁਸਤਕ “ ਦਿਲ ਦੀਆਂ ਗੱਲਾਂ ਸੱਚ ਦੀਆਂ ਛੱਲਾਂ” ਲੋਕ ਅਰਪਿਤ ਕੀਤੀ ਗਈ। […]
ਮਾਸਟਰ ਭਜਨ ਸਿੰਘ ਕੈਲਗਰੀ: ਲੰਘੇ ਸ਼ਨੀਵਾਰ 11 ਫਰਵਰੀ ਨੂੰ ਜੈਨੇਸਿਸ ਸੈਂਟਰ ਵਿੱਚ ਦਰਸ਼ਕਾਂ ਦੇ ਖਚਾ-ਖਚ ਭਰੇ ਹਾਲ ਵਿੱਚ ਨਵਲਪ੍ਰੀਤ ਰੰਗੀ ਵਲੋਂ ਡਾਇਰੈਕਟ ਕੀਤੀ ਡਾਕੂਮੈਂਟਰੀ ‘ਪੌੜੀ’ ਦਾ ਸਫਲ ਪ੍ਰਦਰਸ਼ਨ ਹੋਇਆ।ਦਰਸ਼ਕਾਂ ਨੇ ਬੜੀ ਨੀਝ ਨਾਲ਼ ਭਾਵੁਕ ਹੁੰਦਿਆਂ ਡਾਕੂਮੈਂਟਰੀ ਦੇਖੀ।ਬੇਸ਼ਕ ਵਿਸ਼ਾ ਬੜਾ ਗੰਭੀਰ ਸੀ ਤੇ ਅਜਿਹੇ ਵਿਸ਼ਿਆਂ ਤੇ ਪੰਜਾਬੀ ਦਰਸ਼ਕਾਂ ਵਲੋਂ ਘੱਟ ਉਤਸ਼ਾਹ ਦਿਖਾਇਆ ਜਾਂਦਾ ਹੈ। ਪਰ ਪ੍ਰਬੰਧਕਾਂ ਦੀ ਆਸ ਤੋਂ […]