ਯੂਥ ਐਵਾਰਡ ਨਾਲ ਨੂਰਜੋਤ ਕਲਸੀ ਦਾ ਕੀਤਾ ਸਨਮਾਨ। ਜੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ 2012 ਤੋਂ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਜ਼ਰੀਏ ਬੱਚਿਆਂ ਨੂੰ ਪੰਜਾਬੀ ਭਾਸ਼ਾ ਪੜ੍ਹਨ ਤੇ ਬੋਲਣ ਲਈ ਉਤਸ਼ਾਹਿਤ ਕਰਦੀ ਆ ਰਹੀ ਹੈ।ਬੇਸ਼ੱਕ ਕੋਰੋਨਾ ਮਹਾਂਮਾਰੀ ਦੌਰਾਨ ਇਹ ਸਮਾਗਮ ਨਹੀਂ ਹੋ ਸਕਿਆ ਪਰ ਜਿਉਂ ਹੀ ਹਾਲਾਤ ਸੁਖਾਵੇਂ ਹੋਵੇ ਤਾਂ ਸਭਾ ਨੇ ਇਹ ਸਮਾਗਮ ਉਲੀਕਿਆ […]
Archive for July, 2022
ਸੁਖਜੀਤ ਸਿਮਰਨ ਕੈਲਗਰੀ : 16 ਜੁਲਾਈ 2022 ਨੂੰ, ਇੰਡੀਅਨ ਐਕਸ ਸਰਵਿਸਮੈਨ ਇੰਮੀਗ੍ਰੈਂਟ ਐਸੋਸੀਏਸ਼ਨ ਦੇ, ਸਰੋਤਿਆਂ ਨਾਲ ਖਚਾ ਖਚ ਭਰੇ ਹਾਲ ਵਿਚ, ਕੈਲਗਰੀ ਵੂਮੇਨ ਕਲਚਰਲ ਐਸੋਸੀਏਸ਼ਨ ਵਲੋਂ, ਪੰਜਾਬੀ ਸਾਹਿਤ ਜਗਤ ਦੀ ਜਾਣੀ-ਪਛਾਣੀ ਬਹੁ-ਪੱਖੀ ਲੇਖਿਕਾ ਅਤੇ ਕਵਿੱਤਰੀ ਗੁਰਦੀਸ਼ ਕੌਰ ਗਰੇਵਾਲ ਵੱਲੋਂ ਰਚਨਾ ਬੱਧ ਦੋ ਪੁਸਤਕਾਂ ‘ਸਾਹਾਂ ਦੀ ਸਰਗਮ’ ਅਤੇ’ ਖੁਸ਼ੀਆਂ ਦੀ ਖੁਸ਼ਬੋਈ’ ਦਾ ਲੋਕ ਅਰਪਣ, ਕੀਤਾ ਗਿਆ- […]
ਸਮਾਗਮ 23 ਜੁਲਾਈ 2022 ਦਿਨ ਸ਼ਨਿੱਚਰਵਾਰ ਨੂੰ ਵਾਈਟਹੌਰਨ ਕਮਿਊਨਟੀ ਹਾਲ ਵਿਚ ਹੋਵੇਗਾ। ਜੋਰਾਵਰ ਬਾਂਸਲ-ਕਰੋਨਾ ਦੀ ਤਣਾਓਪੂਰਨ ਸਥਿਤੀ ਚੋਂ ਨਿਕਲਣ ਤੋਂ ਬਾਅਦ ਇੱਕਤਰਤਾਵਾਂ,ਸਮਾਗਮਾਂ ਵਿੱਚ ਰੌਣਕ ਭਰ ਰਹੀ ਹੈ।ਪੰਜਾਬੀ ਲਿਖਾਰੀ ਸਭਾ ਕੈਲਗਰੀ ਨੇ ਵੀ ਆਪਣੇ ਨੌਵੇ ‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਸਮਾਗਮ’ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ।ਇਹ ਸਮਾਗਮ 23 ਜੁਲਾਈ 2022 ਦਿਨ ਸ਼ਨਿੱਚਰਵਾਰ ਨੂੰ 2:00 […]
ਮਾਸਟਰ ਭਜਨ ਸਿਘ ਕੈਲਗਰੀ: ‘‘ਜੇ ਬਚਾ ਹੁੰਦੀ ਤਾਂ ਬਚਾ ਲਉ ਆਪਣੀ ਨੌਜਵਾਨ ਪੀੜ੍ਹੀ ਗੈਰ ਕਨੂੰਨੀ ਨਸ਼ਿਆਂ, ਨਸ਼ਿਆਂ ਦੀ ਤਸਕਰੀ ਅਤੇ ਗੈਂਗਵਾਰ ਤੋਂ’’ ਇਹ ਸੁਨੇਹਾ ਸੀ, ਅੱਜ 19 ਜੂਨ ਨੂੰ ਆਰ ਸੀ ਸੀ ਜ਼ੀ ਹਾਊਸ ਆਫ ਪਰੇਜ਼ ਰੈਡ ਸਟੋਨ ਦੇ ਖੂਬਸੂਰਤ ਥੀਏਟਰ ਵਿੱਚ ਖੇਡੇ ਗਏ ਨਾਟਕ ‘ਪਰਿੰਦੇ ਭਟਕ ਗਏ..’ ਦਾ ਸੀ। ਕਾਲਿਜ਼ ਦੇ ਔਰਫੀਅਸ ਥੀਏਟਰ ਦੇ […]