ਨਾਟਕਕਾਰ ਨਿਰਭੈ ਧਾਲੀਵਾਲ ਦੀ ਨਾਟ ਪੁਸਤਕ ” ਕਠਪੁਤਲੀਆਂ ” ਦਾ ਲੋਕ ਅਰਪਣ
ਸਾਹਿਤ ਸਿਰਜਣਾ ਮੰਚ ਅਮਰਗੜ੍ਹ ਵੱਲੋਂ ਕਰਵਾਏ ਗਏ ਇਕ ਸਾਹਿਤਕ ਸਮਾਗਮ ਵਿੱਚ ਨਾਟਕਕਾਰ ਨਿਰਭੈ ਧਾਲੀਵਾਲ ਦੀ ਨਾਟ ਪੁਸਤਕ ” ਕਠਪੁਤਲੀਆਂ ” ਦਾ ਲੋਕ ਅਰਪਣ ਕਰਦੇ ਹੋਏ ਕੇਂਦਰੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਸ਼ਾਇਰ ਦਰਸ਼ਨ ਬੁੱਟਰ, ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ ਰਵਿੰਦਰ ਭੱਠਲ, ਕਹਾਣੀਕਾਰ ਮੁਖਤਿਆਰ ਸਿੰਘ, ਕਹਾਣੀਕਾਰ ਜਸਵੀਰ ਰਾਣਾ, ਕਹਾਣੀਕਾਰ ਜਤਿੰਦਰ ਹਾਂਸ, ਐਮ ਐਲ ਏ ਇਕਬਾਲ ਸਿੰਘ ਝੂੰਦਾਂ, ਡਾਇਰੈਕਟਰ ਬਲਬੀਰ ਸੋਹੀ ਤੇ ਮੰਚ ਦੇ ਬਾਕੀ ਵਿਦਵਾਨ ਲੇਖਕ….!