‘ਪਿਤਾ ਦਿਵਸ’ ਤੇ ਇਤਿਹਾਸਕ ਘਟਨਾਵਾਂ ਉਤੇ ਰਚਨਾਵਾਂ ਤੇ ਗੀਤਾਂ ਜ਼ਰੀਏ ਬੁਲਾਰਿਆਂ ਨੇ ਪਾਈ ਸਾਂਝ। ਰਾਜਵੰਤ ਰਾਜ ਨੇ ਕਿਤਾਬ ਵਿਚਲੇ ਸ਼ੇਅਰ ਤੇ ਗ਼ਜ਼ਲਾਂ ਨਾਲ ਸਾਂਝ ਪਾਈ ਤੇ ਸਭ ਦੀ ਵਾਹ ਵਾਹ ਖੱਟੀ। ਜ਼ੋਰਾਵਰ ਬਾਂਸਲ-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮਹੀਨਾਵਾਰ ਮੀਟਿੰਗ ਦੇ ਆਗਾਜ਼ ਵਿੱਚ ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਨੂੰ ‘ਜੀ ਆਇਆਂ’ ਆਖਿਆ।ਅਗਲੀ […]
Archive for June, 2021
ਹਰਚਰਨ ਸਿੰਘ ਪਰਹਾਰ: ਕੁਝ ਹਫਤੇ ਪਹਿਲਾਂ ਕਨੇਡਾ ਨੂੰ ਉਸ ਵਕਤ ਸਾਰੀ ਦੁਨੀਆਂ ਵਿੱਚ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ ਸੀ, ਜਦੋਂ ਬੀ. ਸੀ. ਦੇ ਸ਼ਹਿਰ ਕੈਮਲੂਪਸ ਦੇ ਇੱਕ ‘ਰੈਜ਼ੀਡੈਂਸ਼ੀਅਲ ਸਕੂਲਜ਼’ ਦੀਆਂ ਬੇਨਾਮ ਕਬਰਾਂ ਵਿੱਚੋਂ 215 ਬੱਚਿਆਂ ਦੇ ਰੀਮੇਨਜ਼ (ਦਫਨਾਏ ਸਰੀਰ ਦੇ ਕੁਝ ਅੰਸ਼) ਮਿਲ਼ੇ ਸਨ।ਅਜੇ ਇਨ੍ਹਾਂ ਖ਼ਬਰਾਂ ਦੀ ਸਿਆਹੀ ਵੀ ਨਹੀਂ ਸੁੱਕੀ ਸੀ ਕਿ ਹੁਣ ਲੰਘੇ ਵੀਕੈਂਡ ਤੋਂ ਇਹ […]
ਪੰਜਾਬੀ ਸਾਹਿਤ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ 13 ਜੂਨ 2021 ਨੂੰ ਜ਼ੂਮ ਰਾਹੀਂ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ । ਸੁਰਿੰਦਰ ਗੀਤ: ਪ੍ਰਸਿੱਧ ਸਾਹਿਤਕਾਰ ਹਰਚੰਦ ਸਿੰਘ ਬੇਦੀ ਅਤੇ ਫ਼ਲਾਇੰਗ ਸਿੱਖ ਸ: ਮਿਲਖਾ ਸਿੰਘ ਦੀ ਧਰਮ ਪਤਨੀ ਨਿਰਮਲ ਮਿਲਖਾ ਸਿੰਘ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ […]
ਹਰਚਰਨ ਸਿੰਘ ਪਰਹਾਰ ਕੈਲਗਰੀ: ਲੰਘੇ ਵੀਕਐਂਡ ਤੇ 12 ਅਤੇ 13, ਜੂਨ ਨੂੰ ਮਾਸਟਰ ਭਜਨ ਸਿੰਘ ਤੇ ਸਾਥੀਆਂ ਵਲੋਂ ‘ਸ਼ਹੀਦ ਭਗਤ ਸਿੰਘ ਬੁੱਕ ਸੈਂਟਰ’ ਦੇ ਬੈਨਰ ਹੇਠ ਇਸ ਸਾਲ ਦਾ ਦੂਜਾ ਦੋ ਰੋਜ਼ਾ ਪੁਸਤਕ ਮੇਲਾ ‘ਸਿੱਖ ਵਿਰਸਾ ਹਾਲ’ ਵਿੱਚ ਲਗਾਇਆ ਗਿਆ। ਇਸ ਮੌਕੇ ਤੇ ਸੈਂਟਰ ਦੇ ਸੰਚਾਲਕ ਮਾਸਟਰ ਭਜਨ ਸਿੰਘ ਨੇ ਪਾਠਕਾਂ ਨੂੰ ਅਪੀਲ ਕੀਤੀ ਕਿ ਸਾਨੂੰ ਕਿਤਾਬਾਂ ਨੂੰ ਆਪਣੇ ਰੋਜ਼ਾਨਾ […]