‘ਔਰਤ ਦਿਵਸ’ ਅਤੇ ‘ਕਿਸਾਨੀ ਸੰਘਰਸ਼’ ਉੱਤੇ ਰਚਨਾਵਾਂ ਦਾ ਭੱਖਵਾਂ ਦੌਰ ਚੱਲਿਆ। ਜ਼ੋਰਾਵਰ ਬਾਂਸਲ ਕੈਲਗਰੀ-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਾਰਚ ਮਹੀਨੇ ਦੀ ਮੀਟਿੰਗ ਜ਼ੂਮ ਦੇ ਮਾਧਿਅਮ ਰਾਹੀਂ ਆਪਣੇ-ਆਪਣੇ ਘਰਾਂ ਤੋਂ ਹੋਈ।ਜਿਸ ਵਿਚ ਸ਼ਹਿਰ ਦੇ ਨਾਮਵਰ ਲੇਖਕ ਤੇ ਬੁੱਧੀਜੀਵੀਆਂ ਨੇ ਹਿੱਸਾ ਲਿਆ।ਮੀਤ ਪ੍ਰਧਾਨ ਬਲਵੀਰ ਗੋਰਾ ਨੇ ਸਭ ਨੂੰ ਜੀ ਆਇਆਂ ਆਖਿਆ।ਜਨਰਲ ਸਕੱਤਰ ਜੋਰਾਵਰ ਬਾਂਸਲ ਨੇ ਹਮੇਸ਼ਾ ਦੀ […]
Archive for March, 2021
ਭਾਵੇਂ ਬੁਲ੍ਹਾਂ ਤੇ ਤਾਲਾ ਏ,ਗੀਤ ਮੇਰੇ ਬੋਲ ਜਾਂਦੇ ਨੇ ਬਲਦੇ ਅੰਬਰੀਂ ਪੰਛੀ ਜਿਵੇਂ,ਪਰ ਤੋਲ ਜਾਂਦੇ ਨੇ । —ਸਬਦੀਸ਼ ਸੁਰਿੰਦਰ ਗੀਤ :ਪੰਜਾਬੀ ਸਾਹਿਤ ਸਭਾ ਕੇਲਗਰੀ ਦੀ ਮਾਸਿਕ ਇਕੱਤਰਤਾ 14 ਮਾਰਚ ਦਿਨ ਐਤਵਾਰ ਬਾਦ ਦੁਪਹਿਰ ਤਿੰਨ ਵਜੇ ਜ਼ੂਮ ਰਾਹੀਂ ਕੀਤੀ ਗਈ। ਪ੍ਰਧਾਨਗੀ ਸਭਾ ਦੀ ਪ੍ਰਧਾਨ ਸੁਰਿੰਦਰ ਗੀਤ ਨੈ ਕੀਤੀ ਤੇ ਮੰਚ ਸੰਚਾਲਨ ਦਾ ਕੰਮ ਸਭਾ ਦੇ ਜਨਰਲ […]