ਜੋਰਾਵਰ ਬਾਂਸਲ:–ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਕਾਰਜਕਾਰੀ ਮੈਂਬਰਾਂ ਨੇ ਪਿਛਲੇ ਮਹੀਨਿਆਂ ਦੀ ਤਰ੍ਹਾਂ ਅਗਸਤ ਮਹੀਨੇ ਦੀ ਮੀਟਿੰਗ ਨੂੰ ਵੀ ਸਿਹਤ ਤੇ ਸਰਕਾਰੀ ਹਿਦਾਇਤਾਂ ਅਨੁਸਾਰ ਮਾਸਕ , ਸੈਨੀਟਾਈਜਰ ਤੇ ਦੋ ਮੀਟਰ ਦੀ ਦੂਰੀ ਬਣਾ ਕੇ ਆਪਣੀ ਆਪਣੀ ਕੁਰਸੀ ਤੇ ਬੈਠ ਤੇ ਕਿਸੇ ਵੀ ਹੋਰ ਬਾਹਰੀ ਬੁਲਾਰੇ ਤੇ ਚਾਹ ਪਾਣੀ ਆਦਿ ਦਾ ਪ੍ਰਹੇਜ ਕਰਦਿਆਂ ਸਿਰੇ ਚਾੜ੍ਹਿਆ। ਸਭਾ […]
Archive for August, 2020
ਮੇਪਲ ਪੰਜਾਬੀ ਮੀਡੀਆ- ਸ਼ਹੀਦ ਭਗਤ ਸਿੰਘ ਲਾਇਬਰੇਰੀ ਕੈਲਗਰੀ, ਕੈਨੇਡਾ ਵੱਲੋਂ ਕੈਲਗਰੀ ਵਿਚ ਇੱਕ ਦਿਨ ਦੀ ਪੁਸਤਕ ਪ੍ਰਦਰਸ਼ਨੀ 22 ਅਗਸਤ 2020 ਦਿਨ ਸ਼ਨਿੱਚਰਵਾਰ ਨੂੰ ਹਮੇਸ਼ਾ ਦੀ ਤਰ੍ਹਾਂ ਡਾਕਟਰ ਭੁੱਲਰ ਵਾਲੇ ਪਲਾਜ਼ੇ ਵਿਚ (4818 Westwinds drive NE,Calgary) ਸਵੇਰ ਦੇ 9 ਵਜੇ ਤੋਂ ਸ਼ਾਮ ਦੇ 7 ਵਜੇ ਤੱਕ ਸਿੱਖ ਵਿਰਸਾ ਇੰਟਰਨੈਸ਼ਨਲ ਮੈਗਜ਼ੀਨ ਦੇ ਸਹਿਯੋਗ ਨਾਲ ਲਗਾਈ ਜਾ ਰਹੀ ਹੈ। ਇਸ ਪੁਸਤਕ […]
‘ਡਿਗਰੀ ਨਾ ਆਈ ਤੇ ਸਕਿੱਲ ਕੰਮ ਆ ਗਿਆ” ਬਲਜਿੰਦਰ ਸੰਘਾ-ਕੈਲਗਰੀ ਵੱਸਦੇ ਗਾਇਕ ਦਲਜੀਤ ਸੰਧੂ ਦਾ ਨਵਾਂ ਗੀਤ ‘ਲਾਇਸੰਸ’ ਪੰਜਾਬੀ ਟਰੱਕ ਡਰਾਈਵਰਾਂ ਦੀ ਮਿਹਨਤ ਨੂੰ ਮੁੱਖ ਰੱਖਕੇ ਲਿਖਿਆ,ਗਾਇਆ ਤੇ ਫਿਲਮਾਇਆ ਗੀਤ ਹੈ। ਪਰ ਅਸਲ ਵਿਚ ਇਹ ਗੀਤ ਪਰਵਾਸੀ ਪੰਜਾਬੀਆਂ ਦੀ ਹਰ ਹਲਾਤਾਂ ਵਿਚ ਮਿਹਨਤ ਨਾਲ ਕੀਤੀ ਤਰੱਕੀ ਦਾ ਗੀਤ ਹੈ। ਕੈਨੇਡਾ ਵਰਗੇ ਦੇਸ਼ਾਂ ਵਿਚ ਪੀ ਐਚ […]
ਨਾਰਥ ਸਸਕੈਚਵੈਨ ਨਦੀ ਵਿਚ ਡੁੱਬੇ ਇਸ ਮਾਪਿਆਂ ਦੇ ਇਕਲੌਤੇ ਨੌਜਵਾਨ ਪੁੱਤਰ ਦੀ ਲਾਸ਼ ਲੱਭਣ ਲਈ ਹੋਰ ਯਤਨ ਕਰਨ ਦੀ ਲੋੜ ਸਬੰਧੀ ਵੀ ਸਰਕਾਰ ਅਤੇ ਸਬੰਧਤ ਮਹਿਕਮੇ ਨੂੰ ਬੇਨਤੀ ਕੀਤੀ ਜਾਵੇਗੀ। ਵੰਨ ਵੌਇਸ ਕੈਨੇਡਾ ਅਲਬਰਟਾ ਵੱਲੋਂ ਕੈਲਗਰੀ ਦੇ ਸਿੱਖ ਨੌਜਵਾਨ ਗਗਨਦੀਪ ਸਿੰਘ ਖਾਲਸਾ ਸਬੰਧੀ ਕੈਡਲ ਮਾਰਚ 15 ਅਗਸਤ ਨੂੰ ਗੁਰਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਵਿਖੇ ਕੀਤਾ ਜਾ […]