ਮੇਪਲ ਪੰਜਾਬੀ ਮੀਡੀਆ:- ਕੈਲਗਰੀ ਵਿਚ ਪੰਜਾਬ ਇੰਟਰਟੇਨਮਿੰਟ ਵੱਲੋਂ ਹਰੇਕ ਸਾਲ ਮਿਸਟਰ ਐਂਡ ਮਿਸ ਮੁਕਾਬਲੇ ਕਰਾਏ ਜਾਂਦੇ ਹਨ। ਜਿਹਨਾਂ ਵਿਚ ਹਿੱਸਾ ਲੈਣ ਵਾਲੇ ਨੌਜਵਾਨ ਅਤੇ ਮੁਟਿਆਰਾਂ ਵਿਚੋਂ ਇਕ-ਇਕ ਨੂੰ ਮਿਸਟਰ ਅਤੇ ਮਿਸ ਪੰਜਾਬ ਦਾ ਖਿਤਾਬ ਦਿੱਤਾ ਜਾਂਦਾ ਹੈ। ਸਾਲ 2019 ਦੇ ਇਹ ਮੁਕਾਬਲੇ ਇੱਕ ਸਤੰਬਰ 2019 ਦਿਨ ਐਤਵਾਰ ਨੂੰ ਪੌਲਿਸ਼ ਕੈਨੇਡੀਅਨ ਕਲਚਰਲ ਸੈਂਟਰ (3015-15 street N.E.,Calgary,AB,Canada) ਵਿਚ […]
Archive for August, 2019
ਨਵਪ੍ਰੀਤ ਰੰਧਾਵਾ :-ਕੈਲਸਾ (ਕੈਲਗਰੀ ਲਿਟਰੇਰੀ ਐਂਡ ਸੋਸ਼ਲ ਐਸੋਸੀਏਸ਼ਨ)ਦੀ ਮਹੀਨਾਵਾਰ ਮਿਲਣੀ 17ਅਗਸਤ, 2019 ਨੂੰ ਕੋਸੋ ਹਾਲ ਵਿੱਚ ਬਹੁਤ ਹੀ ਵਧੀਆ ਤਰੀਕੇ ਨਾਲ ਆਯੋਜਿਤ ਕੀਤੀ ਗਈ । ਇਸ ਮਿਲਣੀ ਵਿੱਚ ਗੀਤ,ਗਜ਼ਲ ਤੋਂ ਇਲਾਵਾ ਮਿਲਣੀ ਦਾ ਖਾਸ ਆਕਰਸ਼ਣ ਇਹ ਸੀ ਕਿ ਰਾਜਵੰਤ ਰਾਜ ਦਾ ਨਾਵਲ ‘ ਪਿਉਂਦ ‘ ਲੋਕ ਅਰਪਣ ਕੀਤਾ ਗਿਆ । ਮੀਟਿੰਗ ਦੀ ਸ਼ੁਰੂਆਤ ਕੈਲਸਾ ਦੀ […]
ਗੁਰਦੀਸ਼ ਕੌਰ ਗਰੇਵਾਲ :-ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ, ਆਪਣੀ ਮਾਸਿਕ ਇਕੱਤਰਤਾ ਵਿੱਚ, ਜਿੱਥੇ ਦਿਨ ਤਿਉਹਾਰਾਂ ਦੇ ਨਾਲ ਨਾਲ, ਭਖਦੇ ਮਸਲਿਆਂ ਤੇ ਵਿਚਾਰ ਵਟਾਂਦਰਾ ਕਰਦੀ ਹੈ- ਉਥੇ ਆਪਣੇ ਮੈਂਬਰਾਂ ਨੂੰ ਸਿਹਤ ਸਬੰਧੀ ਵੀ ਸਮੇਂ ਸਮੇਂ ਤੇ ਜਾਣਕਾਰੀ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਸੇ ਲੜੀ ਤਹਿਤ ਅਗਸਤ ਮਹੀਨੇ ਦੀ ਮਾਸਿਕ ਮਿਲਣੀ, ਮਹੀਨੇ ਦੇ ਤੀਜੇ ਸ਼ਚਿਰਨਵਾਰ, ਮੈਂਬਰਾਂ ਦੀ ਭਰਵੀਂ […]
ਸੁਰਿੰਦਰ ਗੀਤ -ਪੰਜਾਬੀ ਸਾਹਿਤ ਸਭਾ ਦੀ ਮਾਸਿਕ ਇਕੱਤਰਤਾ 11 ਅਗੱਸਤ 2019 ਦਿਨ ਐਤਵਾਰ ਬਾਦ ਦੁਪਹਿਰ ਦੋ ਵਜੇ ਕੋਸੋ ਹਾਲ ਵਿੱਚ ਸੁਰਿੰਦਰ ਗੀਤ, ਡਾ. ਰਾਜਵੰਤ ਕੌਰ ਮਾਨ ਅਤੇ ਸ: ਬਹਾਦਰ ਸਿੰਘ ਡਾਲਵੀ ਦੀ ਪ੍ਰਧਾਨਗੀ ਹੇਠ ਹੋਈ । ਆਰੰਭ ਵਿੱਚ ਸਾਊਥ ਏਸ਼ੀਅਨ ਕਲਚਰਲ ਐਸੋਸੀਏਸ਼ਨ ਦੇ ਪ੍ਰਧਾਨ ਸ: ਹਰਮਹਿੰਦਰ ਸਿੰਘ ਪਲਾਹਾ ਅਤੇ ਕੈਲਗਰੀ ਈਸਟ ਅਤੇ ਫਾਰਿਸਟ ਲਾਨ ਏਰੀਏ […]
ਸਮਾਂ ਹਮੇਸ਼ਾ ਆਪਣੀ ਚਾਲ ਚਲਦਾ ਰਹਿੰਦਾ ਹੈ। ਇਹ ਕਿਸੇ ਦੇ ਆਖਿਆ ਰੁਕਦਾ ਨਹੀਂ ‘ਤੇ ਨਾ ਹੀ ਕਿਸੇ ਦੇ ਆਖਿਆ ਇਸਦੀ ਚਾਲ ਵਿਚ ਕੋਈ ਅੰਤਰ ਆਉਂਦਾ ਹੈ। ਸ਼ਾਇਦ ਇਸ ਕਰਕੇ ਹੀ ਆਖਿਆ ਜਾਂਦਾ ਹੈ ਕਿ ਇਹ ਸਭ ਤੋ ਬਲਵਾਨ ਹੈ। ਇਹ ਆਪਣੀ […]
ਸੱਤ ਸਤੰਬਰ 2019 ਨੂੰ ਹੋਣ ਵਾਲੇ 20ਵੇਂ ਸਲਾਨਾ ਸਮਾਗਮ ਦਾ ਪੋਸਟਰ ਰਿਲੀਜ ਕੀਤਾ ਗਿਆ। ਜੋਰਾਵਰ ਬਾਂਸਲ -ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਗਸਤ ਮਹੀਨੇ ਦੀ ਮੀਟਿੰਗ ਦਾ ਆਗਾਜ਼ ਬਹੁਤ ਨਵੇਕਲੇ ਢੰਗ ਨਾਲ ਹੋਇਆ। ਸਾਹਿਤਕ ਪੇਮੀਆਂ ਦੀ ਭਰਪੂਰ ਹਾਜ਼ਰੀ ਵਿੱਚ ਗੁਰਸ਼ਰਨ ਭਾਜੀ ਦੀ ਅਨੀਤਾ ਸ਼ਬਦੀਸ਼ ਵਲੋਂ ਬਣਾਈ ਡਾਕੁਮੈਟਰੀ ‘ਸਿਰੜ ਨੂੰ ਸਲਾਮ’ਅਤੇ ‘ਕ੍ਰਾਂਤੀ ਦਾ ਕਲਾਕਾਰ ਗੁਰਸ਼ਰਨ ਸਿੰਘ’ ਟੀ […]
ਉੱਘੀ ਰੰਗਕਰਮੀ ਅਨੀਤਾ ਸਬਦੀਸ਼ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰੇਗੀ। ਜੋਰਾਵਰ ਬਾਂਸਲ:-ਪੰਜਾਬੀ ਲਿਖਾਰੀ ਸਭਾ ਕੈਲਗਰੀ ਦੇ ਪ੍ਰਧਾਨ ਬਲਜਿੰਦਰ ਸੰਘਾ ਤੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਰੰਗਮੰਚ ਦੀ ਦੁਨੀਆ ਦੇ ਸੂਹੇ ਸੂਰਜ ਤੇ ਪਿਤਾਮਾ ਵਜੋਂ ਜਾਣੇ ਜਾਂਦੇ ਭਾਜੀ ਗੁਰਸ਼ਰਨ ਸਿੰਘ ਜੀ ਜਿੰਨ੍ਹਾ ਦਾ ਜਨਮ 16 ਸਤੰਬਰ ਨੂੰ ਹੋਇਆ ਤੇ ਉਹਨਾਂ ਦਾ ਅਕਾਲ […]