Get Adobe Flash player

ਮਾਸਟਰ ਭਜਨ ਕੈਲਗਰੀ6 ਜੁਲਾਈ ਨੂੰ ਸੇਟ ਕਾਲਿਜ਼ ਦੇ ਔਰਫੀਅਸ ਥੀਏਟਰ ਦੇ ਖਚਾ0,0,pg july6,19,1ਖਚਾ ਭਰੇ ਹਾਲ ਵਿੱਚ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਅਦਾਰਾ ਸਿੱਖ ਵਿਰਸਾ‘ ਤੇ ਅਦਾਰਾ ਸਰੋਕਾਰਾਂ ਦੀ ਆਵਾਜ਼‘ ਦੇਸਹਿਯੋਗ ਨਾਲ ਸਫਲ ਦਸਵਾਂ ਸੋਹਣ ਮਾਨ ਯਾਦਗਾਰੀ ਸਲਾਨਾ ਨਾਟਕ ਮੇਲਾ‘ ਕਰਵਾਇਆ ਗਿਆਦਰਸ਼ਕਾਂ ਦੀ ਭਾਰੀ ਗਿਣਤੀ ਕਾਰਨ ਸੈਂਕੜੇ ਦਰਸ਼ਕਾਂ ਨੇ ਸਾਰਾ ਸਮਾਗਮਹਾਲ ਵਿੱਚ ਪਿਛੇ ਜਾਂ ਸਾਈਡਾਂ ਤੇ ਖੜ੍ਹ ਕੇਜਾਂ ਪੌੜ੍ਹੀਆਂ ਵਿੱਚ ਬੈਠ ਕੇ ਦੇਖਿਆ ਇਸ ਵਾਰ ਦਾ ਸਮਾਗਮ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੀ ਸ਼ਤਾਬਦੀ ਨੂੰ ਸਮਰਪਿਤ ਸੀ ਸਮਾਗਮ ਦੀ ਸ਼ੁਰੂਆਤ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਬਾਨੀ ਪ੍ਰਧਾਨਸਾਥੀ ਸੋਹਣ ਮਾਨ ਦੀ ਤਸਵੀਰ ਤੇ ਫੁੱਲ ਭੇਂਟ ਕਰਕੇ ਕੀਤੀਇਸ ਉਪਰੰਤ ਸਾਰੇ ਦਰਸ਼ਕਾਂ ਵੱਲੋਂ ਜਲ੍ਹਿਆਂਵਾਲਾ ਬਾਗ ਦੇ  ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਲਈ ਦੋ ਮਿੰਟ ਦਾ ਖੜ੍ਹੇ ਹੋ ਕੇ ਮੋਨ ਧਾਰਿਆ1,1pg july6,19,7gਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੇ ਜਨਰਲ ਸਕੱਤਰ ਤੇ ਸਟੇਜ ਸੰਚਾਲਕ ਮਾਸਟਰ ਭਜਨ ਸਿੰਘ ਨੇ ਸਮਾਗਮ ਦੀ ਮੁੱਢਲੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਦਿਆਂ ਕਿਹਾ ਕਿ ਇਹ ਸਮਾਗਮ ਮੁੱਖ ਰੂਪ ਵਿੱਚ ਸਮਾਜਦੇ ਸਰੋਕਾਰਾਂ ਨਾਲ ਜੁੜਿਆ ਹੋਇਆ ਅਤੇ ਦੇਸ਼ ਭਗਤ ਸ਼ਹੀਦਾਂ ਦੀ ਇਨਕਲਾਬੀ ਵਿਰਾਸਤ ਨੂੰ ਸੰਭਾਲਣ ਅਤੇ ਲੋਕਾਂ ਵਿੱਚ ਲੈ ਕੇ ਜਾਣ ਵਾਲਾ ਇੱਕ ਯਤਨ ਹੈ ਉਨ੍ਹਾਂ ਅਨੁਸਾਰ ਸੰਸਥਾ ਆਪਣੀ ਸਮਰੱਥਾ ਅਨੁਸਾਰ ਇੰਡੋਕੈਨੇਡੀਅਨ ਲੋਕਾਂ ਨੂੰ ਉਨ੍ਹਾਂ ਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਦਾ ਯਤਨ ਕਰਦੀ ਹੈਸਮਾਗਮ ਦੀ ਸ਼ੁਰੂਆਤ ਮਾਬਚਿੱਤਰ ਗਿੱਲ ਨੇ ਕੈਲਗਰੀ ਦੇ ਲੇਖਕ ਸੁੱਖ ਬਰਾੜ ਦੇ ਗੀਤ ਨੂੰ ਕਵੀਸ਼ਰੀ ਰਾਹੀਂ ਪੇਸ਼ ਕਰਕੇਕੀਤੀ ਇਸ ਤੋਂ ਬਾਅਦ ਕੈਲਗਰੀ ਦੇ ਜੰਮਪਲ ਨਿੱਕੇ ਨਿੱਕੇ ਬੱਚਿਆਂ ਨੇ ਗਦਰੀ ਸ਼ਹੀਦਾਂ ਦਾ ਸੁਨੇਹਾ ਇੱਕ ਕੋਰੀਓਗ੍ਰਾਫੀ ਬਣੀ ਸਿਰ ਸ਼ੇਰਾਂ ਦੇ ਕੀ ਜਾਣਾ ਭੱਜ ਕੇ” ਰਾਹੀਂ ਪੇਸ਼ ਕੀਤਾ ਇਸ ਤੋਂ ਤੁਰੰਤ ਬਾਅਦ ਲੋਕ ਕਲਾ ਮੰਚਮੰਡੀ ਮੁੱਲਾਂਪੁਰ‘ ਦੇ ਨਿਰਦੇਸ਼ਕ ਸ੍ਰੀ ਹਰਕੇਸ਼ ਚੌਧਰੀ ਜੀ ਦੀ ਨਿਰਦੇਸ਼ਨਾ ਹੇਠ ਤਿਆਰ ਹੋਇਆ ਤੇ ਸੁਰਿੰਦਰ ਸ਼ਰਮਾ ਦਾ ਲਿਖਿਆ ਨਾਟਕ ਸਿਰ ਜੋ ਝੁਕੇ 2,2,pg july6,19,4gਨਹੀਂ” ਪੇਸ਼ ਕੀਤਾ ਗਿਆ ਇਹ ਨਾਟਕ ਜਲ੍ਹਿਆਂਵਾਲੇ ਬਾਗ ਦੇਸ਼ਹੀਦਾਂ ਦਾ ਸੁਨੇਹਾਏਕਤਾਭਾਈਚਾਰਾ ਅਤੇ ਸੰਘਰਸ਼ ਦਾ ਸੱਦਾ ਦੇਣ ਵਿੱਚ ਪੂਰਾ ਕਾਮਯਾਬ ਰਿਹਾ ਨਾਟਕ ਦੌਰਾਨ ਅਨੇਕਾਂ ਭਾਵੁਕ ਹੋਏ ਦਰਸ਼ਕਾਂ ਦੇ ਹੰਝੂ ਨਹੀਂ ਰੁਕ ਰਹੇ ਸਨਨਾਟਕ ਵਿੱਚ ਪ੍ਰੋਗਰੈਸਿਵ ਕਲਾ ਮੰਚ ਦੇਕਲਾਕਾਰਾਂ ਨੇ ਆਪਣੀ ਪ੍ਰਭਾਵਸ਼ਾਲੀ ਅਤੇ ਯਾਦਗਾਰੀ ਅਦਾਕਾਰੀ ਨਾਲ ਕਮਾਲ ਕਰ ਦਿੱਤਾ ਜਿਸ ਵਿੱਚ ਮੁੱਖ ਰੂਪ ਵਿੱਚ ਕਮਲਪ੍ਰੀਤ ਪੰਧੇਰਗੁਰਚਰਨ ਕੌਰ ਥਿੰਦਅਮਨਦੀਪ ਗਿੱਲਜਸਵਿੰਦਰ ਕੌਰ ਲੰਮੇਕਮਲਸਿੱਧੂਜਰਨੈਲ ਤੱਗੜਨਵਕਿਰਨ ਢੁੱਡੀਕੇਸੰਦੀਪ ਕੌਰਅੰਮ੍ਰਿਤ ਗਿੱਲਰਿਸ਼ਮ ਸ਼ਰਮਾਪ੍ਰਭਲੀਨ ਕੌਰ ਗਰੇਵਾਲਵਿਜੈ ਸੱਚਦੇਵਾਸੁਖਵੀਰ ਗਰੇਵਾਲਵਿਕਰਮਜਸਕਰਨ ਪੁਰਬਾਹਰਪ੍ਰੀਤ ਸਿੰਘਹਰਮਨ ਬਾਠ,ਸਹਿਜ ਪੰਧੇਰਰੀਆ ਸੇਖੋਂਖੁਸ਼ਪ੍ਰੀਤ ਸਿੰਘਜਸਲੀਨ ਸਿੱਧੂਤੇਗਵੀਰ ਸਿੰਘ ਅਤੇ ਪੰਜਾਬ ਦੇ ਉੱਘੇ ਰੰਗਕਰਮੀ ਸੁਰਿੰਦਰ ਸ਼ਰਮਾ ਅਤੇ ਹਰਕੇਸ਼ ਚੌਧਰੀ ਨੇ ਆਪੋਆਪਣੀ ਕਲਾ ਦੇ ਜੌਹਰ ਵਿਖਾਏਨਾਟਕ ਇਹ ਦੱਸਣ ਵਿੱਚਕਾਮਯਾਬ ਰਿਹਾ ਕਿ ਆਜ਼ਾਦੀ ਬਹੁਤ ਕੁਰਬਾਨੀਆਂ ਬਾਅਦ ਹਾਸਲ ਹੋਈ ਹੈਇਸ ਤੋਂ ਬਾਅਦ ਸਥਾਨਕ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਦਰਸ਼ਕਾਂ ਤੋਂ ਭੰਗ ਦੀ ਲੀਗਲ ਵਰਤੋਂ ਬਾਰੇ ਇੱਕ ਸਰਵੇਖਣਕਰਵਾਇਆ ਉਸਤੋਂ ਬਾਅਦ ਸਟੇਜ਼ ਤੋਂ ਕੁਝ ਮਤੇ ਪਾਸ ਕੀਤੇ ਗਏਜਿਨ੍ਹਾਂ ਵਿੱਚ (1ਭਾਰਤੀ ਹਕੂਮਤ ਵੱਲੋਂ ਪ੍ਰੋਜੀਐਨਸਾਈਬਾਬਾਜੋ ਕਿ 90 ਫ਼ੀਸਦੀ ਅਪਾਹਜ ਹਨਨੂੰ ਨਜਾਇਜ਼ ਹਿਰਾਸਤ  ਰੱਖਣ ਅਤੇ ਇਲਾਜਨਾ ਕਰਵਾਉਣ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਗਿਆ (2ਜਲ੍ਹਿਆਂਵਾਲਾ ਬਾਗ ਦੇ ਖੂਨੀ ਸਾਕੇ ਦੀਆਂ ਇਤਿਹਾਸਕ ਕੰਧਾਂ ਨਾਲ ਨਵੀਨੀਕਰਨ ਅਤੇ ਸੈਰਗਾਹ ਦੇ ਤੌਰ ਤੇ ਕੀਤੀ ਜਾ ਰਹੀ ਛੇੜ3,3,pg july 6,19,8gਛਾੜ ਦੇ ਵਿਰੋਧ ਵਿੱਚ ਮਤਾਪਾਸ ਕੀਤਾ ਗਿਆ
ਇਸ ਉਪਰੰਤ ਸੁੱਖ ਬਰਾੜ ਦੇ ਲਿਖੇ ਅਤੇ ਗਿੱਲ ਹਰਦੀਪ ਦੇ ਗਾਏ ਗੀਤ ਤੇ ਆਧਾਰਤ ਉੱਠ ਜਾਗ ਪੰਜਾਬ ਸਿਆਂ‘ ਕੋਰੀਓਗਰਾਫ਼ੀ ਪੇਸ਼ ਕੀਤੀ ਗਈ ਜਿਸ ਵਿੱਚ ਪੰਜਾਬ ਦੀ ਧਰਤੀ ਦੀਆਂ ਸਾਰੀਆਂ ਸਮੱਸਿਆਵਾਂ ਕਿਸਾਨਖੁਦਕੁਸ਼ੀਆਂਡੇਰਾਵਾਦਨਸ਼ੇ ਅਤੇ ਜਵਾਨੀ ਦਾ ਕੁਰਾਹੇ ਪੈ ਜਾਣਾ ਬਾਖੂਬੀ ਪੇਸ਼ ਕੀਤਾ ਗਿਆਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਉੱਘੇ ਵਿਦਵਾਨਚਿੰਤਕਸਮਾਜਿਕ ਕਾਰਕੁਨ ਅਤੇ ਸਿੱਖ ਵਿਰਸਾ ਦੇਮੁੱਖ ਸੰਪਾਦਕ ਹਰਚਰਨ ਸਿੰਘ ਪਰਹਾਰ ਦਾ ਸਨਮਾਨ ਕੀਤਾ ਗਿਆpg july6,19,6ਇਹ ਸਨਮਾਨ ਜਥੇਬੰਦੀ ਦੇ ਪ੍ਰਧਾਨ ਜਤਿੰਦਰਪਾਲ ਸਿੰਘਮਾਸਟਰ ਭਜਨ ਸਿੰਘਕਮਲਪ੍ਰੀਤ ਕੌਰ ਪੰਧੇਰਪ੍ਰੋਗੋਪਾਲ ਜੱਸਲਹਰੀਪਾਲਕੁਸਮਸ਼ਰਮਾਨਵਕਿਰਨ ਢੁੱਡੀਕੇਸੁਖਬੀਰ ਗਰੇਵਾਲਜਸਵਿੰਦਰ ਮਾਨਬਚਿੱਤਰ ਗਿੱਲ ਆਦਿ ਨੇ ਸਾਂਝੇ ਤੌਰ ਤੇ ਕੀਤਾ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਤੋਂ ਵਿਸ਼ੇਸ਼ ਸੱਦੇ ਤੇ ਪਹੁੰਚੇ ਲੇਖਕ ਤੇ ਡਾਇਰੈਕਟਰ ਹਰਕੇਸ਼ ਚੌਧਰੀ ਨੂੰਵੀ ਵਿਸ਼ੇਸ਼ ਪਲੈਕ ਨਾਲ ਸਨਮਾਨਤ ਕੀਤਾ ਗਿਆਕੈਨੇਡਾ ਦੀ ਧਰਤੀ ਤੇ ਡਰੱੱਗਜ਼ ਅਤੇ ਗੈਂਗਵਾਰਾਂ  ਮਰ ਰਹੇ ਨੌਜਵਾਨਾਂ ਅਤੇ ਮਾਪਿਆਂ ਦੇ ਦੁੱਖਾਂ ਦੀ ਦਾਸਤਾਨ ਬਿਆਨ ਕਰਦਾ ਹਰਕੇਸ਼ ਚੌਧਰੀ ਦਾ ਲਿਖਿਆ ਤੇਨਿਰਦੇਸ਼ਤ ਨਾਟਕ ਸੁਪਨੇ ਤਿੜਕ ਗਏ‘ ਪੇਸ਼ ਕੀਤਾ ਗਿਆਇਸ ਨਾਟਕ ਬਾਰੇ ਕੈਨੇਡੀਅਨ ਮੀਡੀਆ ਵੱਲੋਂ ਵੱਡੇ ਪੱਧਰ ਤੇ ਕਵਰੇਜ ਕੀਤੀ ਗਈਨਸ਼ਿਆਂ ਦੀ ਮਾਰ ਹੇਠ ਅਤੇ ਗੈਂਗਵਾਰਾਂ ਵਿੱਚ ਅਣਆਈ ਮੌਤ ਨਾਲ ਜ਼ਿੰਦਗੀਗੁਆ ਰਹੇ ਨੌਜਵਾਨਾਂ ਦੀ ਦਰਦਨਾਕ ਦਾਸਤਾਂ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾਸਾਰੇ ਹਾਲ ਵਿੱਚ ਸੰਨਾਟਾ ਸੀ ਅਤੇ ਹਰੇਕ ਦਰਸ਼ਕ ਦੀ ਅੱਖ ਨਮ ਸੀ ਆਖ਼ਰ ਵਿੱਚ ਸਮੂਹ ਕਲਾਕਾਰਾਂ ਦਾ ਸਨਮਾਨ ਕੀਤਾ ਗਿਆਐਸੋਸੀਏਸ਼ਨ ਵਲੋਂ ਅਖੀਰ ਵਿੱਚ ਪੰਜਾਬੀ ਤੇ ਅੰਗਰਜੀ ਮੀਡੀਏ ਸਮੇਤ ਦਰਸ਼ਕਾਂਕਲਾਕਾਰਾਂਵਲੰਟੀਅਰਜ਼ਕੈਲਗਰੀ ਦੀਆਂ ਅਨੇਕਾਂ ਸੰਸਥਾਵਾਂ ਦੇ ਨੁਮਾਇੰਦਿਆਂ ਤੇ ਸਪੌਂਸਰਜ਼ ਦਾ ਇਸ ਸਾਰੇ ਪ੍ਰੋਗਰਾਮ ਨੂੰ ਕਾਮਯਾਬਕਰਨ ਲਈ ਪਾਏ ਯੋਗਦਾਨ ਲਈ ਵਿਸ਼ੇਸ਼ ਧੰਨਵਾਦ ਕੀਤਾ ਗਿਅਅਨੇਕਾਂ ਦਰਸ਼ਕਾਂ ਨੇ ਮੰਡੀ ਮੁੱਲਾਂਪੁਰ ਦੇ ਗੁਰਸ਼ਰਨ ਕਲਾ ਭਵਨ ਲਈ ਸਹਿਯੋਗ ਰਾਸ਼ੀ ਦਿੱਤੀ ਅਤੇ ਹਰਬਖਸ਼ ਸਿੰਘ ਸਰੋਆ ਵਲੋਂ ਆਪਣੀ ਪਤਨੀ ਦੀ ਯਾਦਵਿੱਚ ਨੌਜਵਾਨਾਂ ਲਈ ਜਿੰਮ ਬਣਾਉਣ ਲਈ 4 ਲੱਖ 50 ਹਜ਼ਾਰ ਰੁਪਏ ਦਾਨ ਕਰਨ ਦਾ ਐਲਾਨ ਕੀਤਾਇਸ ਤਰ੍ਹਾਂ ਅਨੇਕਾਂ ਤਰ੍ਹਾਂ ਦੀਆਂ ਯਾਦਾਂ ਤੇ ਸੁਨੇਹੇ ਛੱਡਦਾ ਇਹ ਇੱਕ ਸਫਲ ਪ੍ਰੋਗਰਾਮ ਹੋ ਨਿਬੜਿਆ