ਮੇਪਲ ਪੰਜਾਬੀ ਮੀਡੀਆ ਬਿਓਰੋ- ਬਲਵੀਰ ਗੋਰਾ ਇੱਕ ਕਿਤਾਬ ਦਾ ਲੇਖਕ ਹੈ। ਉਹ ਰੂੜੀਵਾਦੀ ਵਿਚਾਰਾਂ ਦਾ ਧਾਰਨੀ ਨਹੀਂ, ਬਲਕਿ ਸਮਾਜ ਵਿਚ ਬਦਲਆ ਚਹੁੰਦਾ ਹੈ। ਜੇਕਰ ਉਹ ਬਦਲਾਅ ਬਿਨਾਂ ਛੜੱਪੇ ਮਾਰੇ ਤੇ ਸਹੀ ਮਿਹਨਤ ਨਾਲ ਤਰੱਕੀ ਕਰਕੇ ਆਵੇ। ਉਹ ਇਸੇ ਸਮਾਜਿਕ ਤਾਣੇ-ਬਾਣੇ ਬਾਰੇ ਵਧੀਆ ਗੀਤ ਲਿਖਦਾ ਤੇ ਗਾਉਂਦਾ ਰਹਿੰਦਾ ਹੈ। ਪਰ ਇਸ ਮੰਡੀ ਦੇ ਜ਼ਮਾਨੇ ਵਿਚ ਹਰ […]
Archive for May, 2019
ਬੀ.ਸੀ. ਨਿਵਾਸੀ ਅਗਾਂਹਵਧੂ ਵਿਚਾਰਾਂ ਦੀ ਧਾਰਨੀ ਉੱਘੀ ਨਾਟਕਕਾਰ ਅਤੇ ਲੇਖਿਕਾ ਪਰਮਿੰਦਰ ਕੌਰ ਸਵੈਚ ਨੂੰ ਦਿੱਤਾ ਜਾਵੇਗਾ ਸਭਾ ਦਾ 20ਵਾਂ ਪੁਰਸਕਾਰ 20ਵਾਂ ਸਲਾਨਾ ਸਮਾਗਮ 31 ਅਗਸਤ 2019 ਨੂੰ ਕੈਲਗਰੀ ਵਿਚ ਹੋਵੇਗਾ ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਮਈ ਮਹੀਨੇ ਦੀ ਮੀਟਿੰਗ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਦਰਸ਼ਕਾਂ ਨਾਲ ਖਚਾਖਚ ਭਰੇ ਹਾਲ ਵਿੱਚ ਪ੍ਰਧਾਨ […]
ਮੇਪਲ ਪੰਜਾਬੀ ਮੀਡੀਆ:- 5 ਮਈ, 2019 ਨੂੰ ਜੈਨੇਸਿਜ਼ ਸੈਂਟਰ ਵਿੱਚ ਮੰਨੀ ਪ੍ਰਮੰਨੀ ਸੰਸਥਾ ਸ਼ਬਦ-ਸਾਂਝ, ਕੈਲਗਰੀ ਵਲੋਂ ਗੁਰਚਰਨ ਕੌਰ ਥਿੰਦ ਦਾ ਚੌਥਾ ਕਹਾਣੀ ਸੰਗ੍ਰਹਿ ‘ਕਨੇਡੀਅਨ ਕੂੰਜਾਂ’ ਸਾਹਿਤ ਪ੍ਰੇਮੀਆਂ ਦੇ ਭਰਵੇਂ ਇੱਕਠ ਵਿੱਚ ਰੀਲੀਜ਼ ਕੀਤਾ ਗਿਆ। ਕਿਤਾਬ ਸਬੰਧੀ ਡਾ: ਲਖਵੀਰ ਸਿੰਘ ਰਿਆੜ ਅਤੇ ਸਭਾ ਦੇ ਪ੍ਰਧਾਨ ਡਾ: ਬਲਵਿੰਦਰ ਬਰਾੜ ਵਲੋਂ ਪੇਪਰ ਪੜ੍ਹੇ ਗਏ ਅਤੇ ਬਹੁਤ ਵਿਸਤਾਰਤ ਤੇ […]