ਮਾਸਟਰ ਭਜਨ ਕੈਲਗਰੀ- ਸ਼ਹੀਦ ਭਗਤ ਸਿੰਘ ਲਾਇਬਰੇਰੀ ਵੱਲੋਂ ਕੈਲਗਰੀ ਵਿੱਚ ਪੁਸਤਕ ਮੇਲਾ ਪਿਛਲੇ ਲੱਗਭੱਗ ਅੱਠ ਸਾਲ ਤੋਂ ਲਗਾਤਾਰ ਲਗਾਇਆ ਜਾਂਦਾ ਹੈ। ਸਾਲ 2019 ਦਾ ਪਹਿਲਾ ਪੁਸਤਕ ਮੇਲਾ ਮਿਤੀ 30 ਮਾਰਚ 2019 ਤੋਂ 31 ਮਾਰਚ ਤੱਕ (ਸ਼ਨਿੱਚਰਵਾਰ ਅਤੇ ਐਤਵਾਰ) ਦੋ ਦਿਨ 10 ਵਜੇ ਸਵੇਰ ਤੋਂ ਸ਼ਾਮ ਦੇ 7 ਵਜੇ ਤੱਕ ਗਰੀਨ ਪਲਾਜਾ 4818 ਵੈਸਟਵਿਡਸ ਡਰਾਈਵ ਨਾਰਥ-ਈਸਟ […]
Archive for March, 2019
ਜੋਰਾਵਰ ਬਾਂਸਲ:– ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਹਰ ਸਾਲ ਕਰਵਾਇਆ ਜਾਂਦਾਂ ‘ਬੱਚਿਆ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਸਮਾਗਮ ਬਾਅਦ ਦੁਪਿਹਰ ਇੱਕ ਵਜੇ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਦਰਸ਼ਕਾਂ ਦੇ ਭਾਰੀ ਇੱਕਠ ਨਾਲ ਸ਼ੁਰੂ ਹੋਇਆ। ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਰਿਵਾਰ ਬੱਚਿਆ ਸਮੇਤ ਕੈਲਗਰੀ ਹੀ ਨਹੀਂ ਬਲਕਿ ਐਡਮਿੰਟਨ ਤੇ ਹੋਰ ਦੂਰ ਦੇ ਇਲਾਕਿਆ ਤੋਂ ਹੁੰਮਹੁੰਮਾ […]