‘ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ’ ਅੱਠਵਾਂ ਸਮਾਗਮ 23 ਮਾਰਚ 2019 ਨੂੰ ਕਰਵਾਉਣ ਲਈ ਸਭਾ ਵਲੋਂ ਐਲਾਨ ਜੋਰਾਵਰ ਬਾਂਸਲ :- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਇਸ ਸਾਲ ਦੀ ਆਖਰੀ ਮੀਟਿੰਗ ਸ਼ੁਰੂ ਕਰਦਿਆ ਸਭਾ ਦੇ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ ਸਿਮਰ ਚੀਮਾ, ਸਾਬਕਾ ਪ੍ਰਧਾਨ […]
Archive for December, 2018
ਕੈਲਗਰੀ: ਰਾਈਟਰਜ਼ ਫੋਰਮ ਕੈਲਗਰੀ ਦੀ ਮਾਸਿਕ ਇਕੱਤਰਤਾ 1 ਦਸੰਬਰ 2018, ਦਿਨ ਸਨਿਚਰਵਾਰ 2 ਵੱਜੇਕੋਸੋ ਦੇ ਹਾਲ ਵਿਚ ਪ੍ਰਧਾਨ ਪ੍ਰੋ. ਸ਼ਮਸ਼ੇਰ ਸਿੰਘ ਸੰਧੂ , ਡਾ.ਬਲਵਿੰਦਰ ਕੌਰ ਬਰਾੜ ਅਤੇਬੀਬੀ ਸੁਰਿੰਦਰ ਗੀਤ ਦੀ ਪ੍ਰਧਾਨਗੀ ਹੇਠ ਹੋਈ । ਸਭਾ ਦੇ ਜਨਰਲ ਸਕੱਤਰ ਸ: ਜਸਵੀਰ ਸਿੰਘ ਸਿਹੋਤਾ ਨੇ ਇਸਸਨਮਾਨ ਸਮਾਰੋਹ ਵਿਚ ਹਾਜਰ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਆਖਣ ਤੋਂ ਬਾਦ […]