ਗੁਰਚਰਨ ਥਿੰਦ :- ਕੈਲਗਰੀ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਪੰਦਰਾਂ ਸਤੰਬਰ ਨੂੰ ਹਮੇਸ਼ਾਂ ਵਾਂਗ 1000-ਵਾਇਸਜ਼ ਵਿੱਚ ਮੈਂਬਰਾਂ ਦੀ ਭਰਵੀਂ ਹਾਜ਼ਰੀ ਵਿੱਚ ਸੰਪਨ ਹੋਈ। ਅੱਜ ਦੀ ਮੀਟਿੰਗ ਸਭਾ ਦੇ ਘਰੇਲੂ ਹਿੰਸਾ ਨਾਲ ਸਬੰਧਤ ਪ੍ਰਾਜੈਕਟ ‘ਪੀੜ੍ਹੀ ਪਾੜ੍ਹਾ ਪੂਰਨਾ’ਦੀ ਅਗਲੇਰੀ ਕੜੀ ਸੀ। ਇਸ ਵਿੱਚ ਵਿਸ਼ੇਸ਼ ਸੱਦੇ ਤੇ ਪਹੁੰਚੇ ਕਮਿਊਨਟੀ ਲੀਡਰ ਰਾਜਦੀਪ ਸਿੰਘ ਧਾਲੀਵਾਲ ਨੇ ਅਜੋਕੇ ਸਮੇਂ ਵਿੱਚ […]
Archive for September, 2018
ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਦੀ ਸਤੰਬਰ ਮਹੀਨੇ ਦੀ ਮੀਟਿੰਗ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ ਜਗਦੇਵ ਸਿੰਘ ਸਿੱਧੂ, ਗੁਰਮੀਤ ਕੌਰ ਸਰਪਾਲ ਤੇ ਬਲਬੀਰ ਗੋਰਾ ਨੂੰ ਹਾਜਰੀਨ ਦੀਆਂ ਤਾੜ੍ਹੀਆ ਵਿੱਚ ਸੱਦਾ ਦਿੱਤਾ। ਸ਼ੋਕ ਮਤੇ ਸਾਂਝੇ ਕਰਦਿਆ ਭਾਵਪੂਰਨ ਸ਼ਬਦਾਂ ਵਿੱਚ ਬਿਆਨ ਕੀਤਾ ਕੇ ਪਿਛਲੇ ਦਿਨੀ […]
ਇਸ ਸਾਲ ਦਾ ਟਾਈਟਲ ਹੈ ‘ਮੇਲਾ ਮੇਲਣਾਂ ਦਾ ‘ਅਤੇ ਸਿਰਫ਼ ਔਰਤਾਂ ਲਈ ਹੋਵੇਗਾ ਇਹ ਮੇਲਾ -ਬਲਵੀਰ ਗੋਰਾ ਮੇਪਲ ਪੰਜਾਬੀ ਮੀਡੀਆ- ਕੁਲਾਰ ਪ੍ਰੋਡਕਸ਼ਨਜ਼ ਵੱਲੋਂ 5ਵਾਂ ਮੇਲਾ ਕੈਲਗਰੀ ਸ਼ਹਿਰ ਵਿਚ 23 ਸਤੰਬਰ 2018 ਨੂੰ ਹੋਣ ਜਾ ਰਿਹਾ ਹੈ ਜਿਸ ਬਾਰੇ ਗੱਲ ਕਰਦਿਆਂ ਮੇਲੇ ਦੇ ਮੁੱਖ ਪ੍ਰਬੰਧਕ ਬਲਵੀਰ ਗੋਰਾ ਅਤੇ ਸਟੇਜ ਸੰਚਾਲਕਾ ਮੈਡਮ ਕੁਲਵਿੰਦਰ ਕੁੱਕੀ ਨੇ ਦੱਸਿਆ ਕਿ […]
ਜੋਰਾਵਰ ਸਿੰਘ ਬਾਂਸਲ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਰੂੜ੍ਹੀਵਾਦੀ ਰੀਤਾਂ ਵਿਚ ਤਬਦੀਲੀ ਪਸੰਦ ਲੇਖਕਾ ਅਤੇ ਸਮਾਜਿਕ ਸਮੱਸਿਆਵਾਂ ਅਤੇ ਮਨੁੱਖੀ ਰਿਸ਼ਤਿਆਂ ਦੀਆਂ ਪਰਤਾਂ ਨੂੰ ਫਰੋਲਣ ਵਾਲੀ ਗੰਭੀਰ ਕਵਿੱਤਰੀ ਦਲਵੀਰ ਕੌਰ ਵੁਲਵਰਹੈਂਪਟਨ (ਯੂ.ਕੇ.) ਨਾਲ ਵਿਸ਼ੇਸ਼ ਸਾਹਿਤਕ ਮਿਲਣੀ ਦਾ ਆਯੋਜਨ ਕੈਲਗਰੀ ਦੇ ਇੰਡੀਆ ਪੈਲੇਸ ਰੈਸਟੋਰੈਂਟ ਤੇ ਕੀਤਾ ਗਿਆ। ਲੇਖਿਕਾ ਨੇ ਆਪਣੇ ਜੀਵਨ ਅਤੇ ਲੇਖਣੀ ਦੇ ਮਾਣਮੱਤੇ ਸਫ਼ਰ ਬਾਰੇ […]