ਨਵੇਂ ਪਾਠਕ ਕਿਤਾਬ ਲਹਿਰ ਨਾਲ਼ ਜੁੜੇ ਸੁਖਵੀਰ ਗਰੇਵਾਲ ਕੈਲਗਰੀ:ਸ਼ਹੀਦ ਭਗਤ ਸਿੰਘ ਬੁੱਕ ਸੈਂਟਰ ਵਲੋਂ ਛੇਵਾਂ ਪੁਸਤਕ ਮੇਲਾ ਕੈਲਗਰੀ ਦੇ ਗਰੀਨ ਪਲਾਜ਼ਾ(ਭੁੱਲਰ ਪਲਾਜ਼ਾ) ਵਿੱਚ ਲਗਾਇਆ ਗਿਆ।ਬੈਲ ਕੁਨੈਕਸ਼ਨ,ਢਿਲੋਂ ਫੈਸ਼ਨਜ਼ ਅਤੇ ਲਵਲੀ ਸਵੀਟਜ਼ ਦੇ ਵਰਾਂਡੇ ਵਿੱਚ ਲਗਾਏ ਦੋ ਰੋਜ਼ਾ ਇਸ ਮੇਲੇ ਦੀ ਇਸ ਵਾਰ ਖਾਸੀਅਤ ਇਹ ਰਹੀ ਕਿ ਕਈ ਨੌਜਵਾਨ ਪਾਠਕ ਇਸ ਕਿਤਾਨ ਲਹਿਰ ਨਾਲ਼ ਜੁੜ ਗਏ। […]
Archive for July, 2018
ਲੋਕਾਂ ਵਲੋਂ ਸਮਾਗਮ ਨੂੰ ਵੱਡਾ ਹੁੰਗਾਰਾ ਸੁਖਵੀਰ ਗਰੇਵਾਲ ਕੈਲਗਰੀ:ਪਾਕਿਸਤਾਨ ਦੇ ਉਘੇ ਸ਼ਾਇਰ ਬਾਬਾ ਨਜਮੀ ਨੇ ਆਪਣੇ ਕੈਨੇਡਾ ਦੌਰੇ ਦੌਰਾਨ ਕੈਲਗਰੀ ਦਾ ਵੀ ਦੌਰਾ ਕੀਤਾ।ਇਹ ਸਮਾਗਮ ਇੰਡੀਅਨ ਐਕਸ-ਸਰਵਿਸਮੈਨ ਸੁਸਾਇਟੀ ਦੇ ਹਾਲ ਵਿੱਚ ਕਰਵਾਇਆ ਗਿਆ।ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ, ਸਿੱੱਖ ਵਿਰਸਾ,ਪਾਕਿਸਤਾਨੀ ਕੈਨੇਡੀਅਨ ਚਲਚਰਲ ਐਸੋਸੀਏਸ਼ਨ ਅਲਬਰਟਾ ਅਤੇ ਕਮੇਟੀ ਆਫ ਪ੍ਰੌਗਰੈਸਿਵ ਪਾਕਿਸਤਾਨੀ ਕੈਨੇਡੀਅਨਜ਼ ਵਲੋਂ ਸਾਂਝੇ ਤੌਰ ਤੇ ਕਰਵਾਏ ਗਏ ਇਸ ਸਮਾਗਮ […]
ਮੇਪਲ ਪੰਜਾਬੀ ਮੀਡੀਆ- ਸਾਫ਼-ਸੁਥਰੀ ਗਾਇਕੀ ਰਾਹੀਂ ਆਪਣੀ ਪਛਾਣ ਬਣਾ ਚੁੱਕਾ ਕੈਲਗਰੀ,ਕਨੇਡਾ ਵੱਸਦਾ ਗਾਇਕ ਦਲਜੀਤ ਸੰਧੂ ਆਪਣਾ ਨਵਾਂ ਗੀਤ ‘ਕਨੇਡਾ ਵਾਲੀ ਨੂੰਹ’ ਲੈ ਕੇ 21 ਜੁਲਾਈ ਨੂੰ ਪੰਜਾਬੀ ਸੰਗੀਤ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ ਹੋ ਰਿਹਾ ਹੈ। ਉਹਨਾਂ ਇਸ ਗੀਤ ਨੂੰ ਦਰਸ਼ਕਾਂ ਤੱਕ ਲੈ ਕੇ ਆਉਣ ਵਾਲੇ ਸਾਰੇ ਟੀਮ ਮੈਂਬਰਾਂ ਦਾ ਧੰਨਵਾਦ ਅਗਾਊਂ ਕਰਦਿਆਂ ਦੱਸਿਆ ਕਿ […]
ਸਭਾ ਦਾ 19ਵਾਂ ਸਾਲਾਨਾ ਸਮਾਗਮ ਵਾਈਟਹੌਰਨ ਕਮਿਊਨਟੀ ਹਾਲ ਵਿੱਚ 18 ਅਗਸਤ ਦਿਨ ਸ਼ਨੀਵਾਰ ਦੁਪਿਹਰ 1-4 ਵਜੇ ਹੋਏਗਾ ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਦੀ ਜੁਲਾਈ ਮਾਸਿਕ ਮੀਟਿੰਗ ਦਾ ਆਗਾਜ਼ ਜਨਰਲ ਸਕੱਤਰ ਰਣਜੀਤ ਸਿੰਘ ਨੇ ਸੁਰਜੀਤ ਪਾਤਰ ਦੇ ਸ਼ੇਅਰ ਨਾਲ ਕੀਤਾ ਤੇ ਪ੍ਰਧਾਨਗੀਮੰਡਲ ਵਿੱਚ ਬੈਠਣ ਲਈ ਪ੍ਰਧਾਨ ਬਲਜਿੰਦਰ ਸੰਘਾ, ਸਰਬਜੀਤ ਕੌਰ ਉਪੱਲ , ਤਰਲੋਚਨ ਸੈਂਭੀ ਤੇ ਡਾਕਟਰ […]
ਜੱਗ ਪੰਜਾਬੀ ਦੇ ਡਾਇਰੈਕਟਰ ਸਤਵਿੰਦਰ ਸਿੰਘ ਅਨੁਸਾਰ ਮਕਸਦ ਇਹੀ ਸੀ ਕਿ ਹਰ ਬੱਚਾ ਆਊਟਡੋਰ ਖੇਡਾਂ ਵਿਚ ਭਾਗ ਨਹੀਂ ਲੈ ਪਾਉਂਦਾ ਮੇਪਲ ਪੰਜਾਬੀ ਮੀਡੀਆ-ਜੱਗ ਪੰਜਾਬੀ ਟੀ.ਵੀ. ਵੱਲੋਂ ਬੱਚਿਆਂ ਦੇ ਇੰਨਡੋਰ ਖੇਡ ਮੁਕਾਬਲੇ 14 ਅਤੇ 15 ਜੁਲਾਈ ਨੂੰ ਕਰਵਾਏ ਗਏ। ਰੂਬਿਕਸ ਕਿਊਬ, ਚੈੱਸ (ਸ਼ਤਰੰਜ) ਅਤੇ ਕੈਰਮ ਬੋਰਡ ਦੇ ਮੁਕਾਬਲਿਆਂ ਵਿਚ ਪਹਿਲਾ ਇਨਾਮ $300, ਦੂਜਾ ਇਨਾਮ $200 ਅਤੇ […]
ਲੇਖਿਕਾ ਅਤੇ ਅਗਾਂਹਵਧੂ ਰੰਗਮੰਚ ਨਾਲ ਜੁੜੀ ਬਖ਼ਸ਼ ਸੰਘਾ ਨੂੰ ਕੀਤਾ ਜਾਵੇਗਾ ਸਨਮਾਨਿਤ ਜੋਰਾਵਰ ਬਾਂਸਲ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ, ਕੈਨੇਡਾ ਸੰਸਾਰ ਪੱਧਰ ਦੀਆਂ ਪੰਜਾਬੀ ਸਾਹਿਤਕ ਸੰਸਥਾਵਾਂ ਵਿੱਚ ਵਿਸ਼ੇਸ਼ ਸਥਾਨ ਰੱਖਦੀ ਹੈ,1999 ਤੋਂ ਲਗਾਤਾਰ ਮਹੀਨਾਵਾਰ ਸਾਹਿਤਕ ਇਕੱਤਰਤਾਵਾਂ ਅਤੇ ਸਾਲ 2000 ਤੋਂ ਸਲਾਨਾ ਸਮਾਗਮ ਲਗਾਤਾਰ ਕਰਦੀ ਆ ਰਹੀ ਹੈ। ਸਲਾਨਾ ਸਮਾਗਮ ਵਿਚ ਪੰਜਾਬੀ ਸਾਹਿਤ ਅਤੇ ਸਮਾਜ ਲਈ […]
ਕੈਂਪ 5 ਤੋਂ 11 ਅਗਸਤ ਤੱਕ ਜੈਨਸਿਸ ਸੈਂਟਰ’ਚ ਕੈਲਗਰੀ:ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕੈਲਗਰੀ ਦੇ ਜੈਨਸਿਸ ਸੈਂਟਰ ਵਿੱਚ 5 ਸਾਲ ਤੋਂ 13 ਸਾਲ ਦੇ ਬੱਚਿਆਂ ਦਾ’ਯੰਗਸਤਾਨ’ਸਮਰ ਕੈਂਪ ਲਗਾਇਆ ਜਾ ਰਿਹਾ ਹੈ।ਇਸ ਕੈਂਪ ਲਈ ਰਜਿਸਟਰੇਸ਼ਨ 22 ਜੁਲਾਈ ਨੂੰ ਜੈਨਸਿਸ ਸੈਂਟਰ ਵਿੱਚ ਓਪਨ ਹਾਊਸ ਦੌਰਾਨ ਕੀਤੀ ਜਾਵੇਗੀ।ਇਸ ਕੈਂਪ 5 ਅਗਸਤ ਤੋਂ 11 ਅਗਸਤ ਤੱਕ ਰੋਜ਼ਾਨਾ ਸਵੇਰੇ 10 ਵਜੇ […]
ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵਲੋਂ ਹਰ ਮਹੀਨੇ ਕਰਵਾਏ ਜਾਂਦੇ ਸੈਮੀਨਾਰ ਵਿੱਚ ਅੱਜ ਜੁਲਾਈ ਇੱਕ ਨੂੰ ਪੰਜਾਬੀ ਗਾਇਕੀ ਵਿੱਚ ਲੱਚਰ, ਹਿੰਸਕ, ਜੱਟਵਾਦ, ਨਸ਼ੇ, ਔਰਤਾਂ ਵਿਰੁੱਧ ਭੱਦੀ ਸ਼ਬਦਾਵਲੀ ਤੇ ਗੈਂਗਵਾਦ ਆਦਿ ਦੇ ਨਾਲ-ਨਾਲ ਪੰਜਾਬ ਵਿੱਚ ਨਸ਼ਿਆਂ ਨਾਲ ਮਰ ਰਹੇ ਨੌਜਵਾਨਾਂ ਵਰਗੇ ਗੰਭੀਰ ਮੁੱਦਿਆਂ ਤੇ ਭਰਵੀਂ ਚਰਚਾ ਹੋਈ।ਇਸ ਮੌਕੇ ਤੇ ਹਾਜ਼ਰੀਨ ਨੇ ਆਪਣੇ ਸਿਰਾਂ ਅਤੇ ਮੋਢਿਆਂ ਤੇ […]