10-20 ਸਾਲ ਦੇ ਬੱਚਿਆਂ ਦੇ ਨਾਮ 5 ਜੁਲਾਈ ਤੱਕ ਰਜਿਸਟਰਡ ਕਰਵਾ ਸਕਦੇ ਹੋ ਮੇਪਲ ਪੰਜਾਬੀ ਮੀਡੀਆ :-ਜੱਗ ਪੰਜਾਬੀ ਟੀ.ਵੀ. ਵੱਲੋਂ ਬੱਚਿਆਂ ਦੇ ਇੰਨਡੋਰ ਖੇਡ ਮੁਕਾਬਲੇ 14 ਅਤੇ 15 ਜੁਲਾਈ ਨੂੰ ਕਰਵਾਏ ਜਾਣਗੇ। ਰੂਬਿਕਸ ਕਿਊਬ, ਚੈੱਸ (ਸ਼ਤਰੰਜ) ਅਤੇ ਕੈਰਮ ਬੋਰਡ ਦੇ ਮੁਕਾਬਲਿਆਂ ਵਿਚ ਪਹਿਲਾ ਇਨਾਮ $300, ਦੂਜਾ ਇਨਾਮ $200 ਅਤੇ ਤੀਜਾ ਇਨਾਮ $100 ਦਿੱਤਾ ਜਾਵੇਗਾ। ਮਕਸਦ […]
Archive for June, 2018
ਇਹ ਧਰਤੀ ਪਿਆਰ ਸਿਖਾਉਦੀ ਏ,ਇਸਨੂੰ ਨਫ਼ਰਤ ਨਾ ਭਾਉਂਦੀ ਏ। ਇਹ ਚੌਵੀ ਕੈਰਿਟ ਸੋਨਾ ਏ, ਮੇਰਾ ਦੇਸ਼ ਕਨੇਡਾ ਸੋਹਣਾ ਏ। ਮੇਪਲ ਪੰਜਾਬੀ ਮੀਡੀਆ- ਆਪਣੀ ਕਲਮ ਰਾਹੀਂ ਬਲਵੀਰ ਗੋਰਾ ਹਮੇਸ਼ਾ ਸਮਾਜ ਦੇ ਗਲਤ ਵਰਤਾਰਿਆਂ ਨਾਲ ਟੱਕਰ ਲੈਂਦਾ ਆ ਰਿਹਾ ਹੈ ਜੋ ਉਸਦੀ ਪਹਿਲੀ ਕੈਸਿਟ ‘ਖ਼ਰੀਆਂ-ਖ਼ਰੀਆਂ’ ਨਾਲ ਸ਼ੁਰੂ ਹੁੰਦੀ ਹੈ। ਕਦੇ ਉਹ ਗੀਤਾਂ ਵਿਚ ਪੰਛੀਆਂ ਰਾਹੀਂ ਵਾਰਤਾਲਾਪ ਕਰਕੇ […]
ਜਤਿੰਦਰ ਸਿੰਘ ਕੈਲਗਰੀ- ਖਾਸ ਤੌਰ ਤੇ ਭਾਰਤ ਤੋਂ ਕੈਲਗਰੀ ਪਹੁੰਚੇ ਮੰਨੇ ਪ੍ਰਮੰਨੇ ਉੱਚ ਕੋਟੀ ਦੇ ਲੇਖਕ , ਆਲੋਚਕ ਤੇ ਬਹੁਤ ਹੀ ਮਿਲਣਸਾਰ ਸ਼ਖ਼ਸੀਅਤ ਡਾ ਦੇਵਿੰਦਰ ਸੈਫ਼ੀ ਨੇ ਪੰਜਾਬੀ ਸਾਹਿਤ ਸਭਾ ਕੈਲਗਰੀ ਦੀ 17 ਜੂਨ 2018 ਨੂੰ ਸੱਦੀ ਵਿਸ਼ੇਸ਼ ਬੈਠਕ ਵਿੱਚ ਆਪਣੀਆਂ ਰਚਨਾਵਾਂ ਪੜ੍ਹ ਕੇ ਸਮਾਂ ਬੰਨ੍ਹ ਦਿੱਤਾ। ਵੱਡੀ ਗਿਣਤੀ ਵਿੱਚ ਪਹੁੰਚੇ ਸਰੋਤਿਆਂ ਨੇ ਸ਼ੁਰੂ ਤੋਂ […]
ਲੋਕਧਾਰਾ ‘ਚੋ ਜਨਮੀ ਲੇਖਿਕਾ ਅਤੇ ਉੱਘੀ ਰੰਗਕਰਮੀ ਬਖ਼ਸ਼ ਸੰਘਾ ਨੂੰ ਦਿੱਤਾ ਜਾਵੇਗਾ 19ਵਾਂ ਸਲਾਨਾ ਪੁਰਸਕਾਰ 18 ਅਗਸਤ ਨੂੰ, ਪੋਸਟਰ ਕੀਤਾ ਲੋਕ ਅਰਪਣ ਜੋਰਾਵਰ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮੀਟਿੰਗ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਪਿਤਾ ਦਿਵਸ (ਫਾਦਰ ਡੇ)ਦੀਆਂ ਸਭ ਨੂੰ ਵਧਾਈਆਂ ਦਿੰਦਿਆ ਸਭ ਨੂੰ ਜੀ ਆਇਆ ਆਖਦਿਆ ਕੁਝ ਸਮਾਚਾਰ […]
ਸਮਾਂ ਹਮੇਸ਼ਾ ਆਪਣੀ ਚਾਲ ਚਲਦਾ ਰਹਿੰਦਾ ਹੈ, ਇਹ ਕਿਸੇ ਦੇ ਆਖਿਆ ਰੁਕਦਾ ਨਹੀਂ ਤੇ ਨਾ ਹੀ ਕਿਸੇ ਦੇ ਆਖਿਆ ਇਸਦੀ ਚਾਲਵਿਚ ਕੋਈ ਅੰਤਰ ਆਉਂਦਾ ਹੈ, ਸ਼ਾਇਦ ਇਸ ਕਰਕੇ ਹੀ ਆਖਿਆ ਜਾਂਦਾ ਹੈ ਕਿ ਇਹ ਸਭ ਤੋ ਬਲਵਾਨ ਹੈ, ਇਹ ਆਪਣੀ ਬੁੱਕਲ ਵਿਚ ਅਨੇਕਾਂ ਤਰ੍ਹਾਂ ਦੀਆ ਮਿੱਠੀਆਂ–ਕੌੜੀਆਂ ਯਾਦਾਂ […]
ਕੈਲਗਰੀ- ਕੈਲਗਰੀ,ਕੈਨੇਡਾ ਵਿਚ ਕੈਨੇਡੀਅਨ ਸਿੱਖ ਸਟੱਡੀਜ਼ ਅਤੇ ਫੈਡਰੇਸ਼ਨ ਆਫ਼ ਸਿੱਖ ਸੋਸਾਇਟੀ ਕੈਨੇਡਾ ਵੱਲੋਂ ਮਾਂ ਬੋਲੀ ਪੰਜਾਬੀ ਦੇ ਸਾਰਥਿਕ ਪਰਚਾਰ ਅਤੇ ਪਰਸਾਰ ਲਈ ‘ਵਿਸ਼ਵ ਪੰਜਾਬੀ ਸੰਮੇਲਨ’ ਮਿਤੀ 15 ਜੂਨ 2018,ਸਮਾਂ 6 ਵਜੇ ਸ਼ਾਮ ਤੋਂ 8 ਵਜੇ (ਦਿਨ ਸ਼ੁੱਕਰਵਾਰ) ਤੱਕ ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ਵਿਚ ਮਿੱਤਰ ਸੈਨ ਮੀਤ, ਡਾ.ਪਰਮਜੀਤ ਸਿੰਘ […]
ਗੁਰਦੀਸ਼ ਕੌਰ ਗਰੇਵਾਲ : ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਪਿਛਲੇ ਦੋ ਸਾਲਾਂ ਤੋਂ ਘਰੇਲੂ ਹਿੰਸਾ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਅਹਿਮ ਯੋਗਦਾਨ ਪਾ ਰਹੀ ਹੈ। ਇਸੇ ਸਬੰਧ ਵਿੱਚ ਪਿਛਲੀਆਂ ਮੀਟਿੰਗਾਂ ਵਿੱਚ, ਪੀੜ੍ਹੀ- ਪਾੜਾ ਘਟਾਉਣ ਲਈ ਮੈਂਬਰਾਂ ਦੀ ਟੇਬਲ ਡਿਸਕਸ਼ਨ ਕਰਵਾਈ ਗਈ ਸੀ, ਜਿਸ ਦੇ ਬਹੁਤ ਸਾਰਥਕ ਨਤੀਜੇ ਪ੍ਰਾਪਤ ਹੋਏ। ਇਸੇ ਲੜੀ ਵਿੱਚ ਯੂਨਾਈਟਿਡ ਵੇਅ ਦੇ ਸਹਿਯੋਗ […]
ਪੰਜਾਬੀ ਲਿਖਾਰੀ ਸਭਾ ਕੈਲਗਰੀ ਵੱਲੋਂ ਸਾਹਿਤ ਪ੍ਰੇਮੀਆ ਨੂੰ ਪਹੁੰਚਣ ਦਾ ਨਿਮਰ ਸੱਦਾ ਜੋਰਾਵਰ ਬਾਂਸਲ :- ਨਾਮਵਰ ਸਾਹਿਤਕਾਰ ਜਤਿੰਦਰ ਹਾਂਸ ਦੇ ਨਾਮ ਤੋਂ ਪਾਠਕ ਭਲੀਭਾਂਤ ਜਾਣੂ ਹਨ। ਜਤਿੰਦਰ ਹਾਂਸ ਹੁਣ ਤੱਕ ਬਹੁਤ ਵੱਡਮੁਲਾ ਸਾਹਿਤ ਪੰਜਾਬੀ ਸਾਹਿਤ ਦੀ ਝੋਲੀ ਪਾ ਚੁੱਕੇ ਹਨ।ਨੰਗੇਜ, ਰਾਹੂ ਕੇਤੂ, ਬੇਰਿਵਾਜਾ ਸੂਟ ਅਤੇ ਤੱਖੀ ਵਰਗੀਆਂ ਸਰਵੋਤਕਮ ਕਹਾਣੀਆ ਜਿਹਨਾਂ ਵਿੱਚੋਂ ਕੁਝ ਕੁ ਉੱਤੇ ਫਿਲਮਾਂ […]
ਮਾਸਟਰ ਭਜਨ ਕੈਲਗਰੀ – ‘ਪ੍ਰੋਗ੍ਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ’ ਵੱਲੋਂ ਮਾਸਿਕ ਮੀਟਿੰਗ ਕੋਸੋਹਾਲ ਵਿਖੇ ਕਰਵਾਈ ਗਈ। ਇਸ ਮੀਟਿੰਗ ਵਿੱਚ ਸਮਾਜਿਕ, ਸੱਭਿਆਚਰਕ, ਸਿਆਸੀ ਤੇ ਸਾਹਿਤਕ ਮਸਲਿਆਂ ‘ਤੇ ਵਿਚਾਰ ਚਰਚਾ ਕਰਨ ਲਈ ਰਾਜ ਧਾਲੀਵਾਲ, ਡਾ. ਕੁਲਦੀਪ (ਕੋ-ਕਨਵੀਨਰ ‘ਗਿਆਨ ਪ੍ਰਸਾਰ ਸਮਾਜ’ ਪੰਜਾਬ) ਅਤੇ ਸੁਰਿੰਦਰ ਸ਼ਰਮਾ (ਪ੍ਰਧਾਨ ‘ਲੋਕ ਕਲਾ ਮੰਚ’, ਮੰਡੀ ਮੁੱਲਾਂਪੁਰ ਪੰਜਾਬ) ਮੁੱਖ ਬੁਲਾਰਿਆ ਵਜੋਂ ਸ਼ਾਮਿਲ ਹੋਏ। ਰਾਜ ਧਾਲੀਵਾਲ […]
ਚੰਦ ਸਿੰਘ ਸਦਿਉੜਾ ਕੈਲਗਰੀ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਅਤੇ ਯੰਗਸਤਾਨ ਐਂਡ ਕਲਚਰਲ ਐਸੋਸੀਏਸ਼ਨ ਨੇ ਮਿਲਵੇਂ ਸਹਿਯੋਗ ਨਾਲ 27 ਮਈ ਦੀ ਸਵੇਰ ਜੈਨਸਿਸ ਸੈਂਟਰ ਵਿਚ ਪੰਜਾਬੀ ਬੱਚਿਆਂ ਦੀ ਸ਼ਮੂਲੀਅਤ ਨਾਲ ਇਕ ਬਹੁਤ ਹੀ ਸੰਵੇਦਨਸ਼ੀਲ ਮਸਲੇ ਪੰਜਾਬੀ ਭਾਈਚਾਰੇ ਵਿਚ ਦਿਨੋ-ਦਿਨ ਵਧ ਰਹੇ ਨਸ਼ਿਆ ਰੁਝਾਨ ਅਤੇ ਸਕੂਲੀ ਵਿਦਿਆਰਥੀਆਂ ਵਿਚ ਇਸਦੇ ਅਦਾਨ ਪਰਦਾਨ ਸਬੰਧੀ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। […]