Get Adobe Flash player

Archive for April, 2018

ਪੁਸਤਕ ਦਾ ਨਾਮ- ‘ਪੂੰਜੀਵਾਦ ਬਨਾਮ ਕੈਨੇਡੀਅਨ ਸਮਾਜ’ ਲੇਖਕ- ਹਰੀਪਾਲ ਪ੍ਰਕਾਸ਼ਕ- ਤਰਕਭਾਰਤੀ ਪ੍ਰਕਾਸ਼ਨ ਚਰਚਾ ਕਰਤਾ- ਬਲਜਿੰਦਰ ਸੰਘਾ                  ਹਰੀਪਾਲ ਲੇਖਕ ਸਮਾਜ ਦਾ ਇਕ ਅਜਿਹਾ ਗੰਭੀਰ ਲੇਖਕ ਹੈ ਜੋ ਲੇਖਣੀ ਦੇ ਤੌਰ ਤੇ ਬਹੁਤ ਹੀ ਹੌਲੀ ਤੁਰਦਾ ਜਾ ਕਿ ਅੱਜ ਦੇ ਸੋਸ਼ਲ ਮੀਡੀਆ ਦੇ ਦੌਰ ਵਿਚ ਲੇਖਕ ਹੀ ਨਹੀਂ ਹੈ। ਕਿਉਂਕਿ ਅਜੋਕੇ ਸੋਸ਼ਲ ਮੀਡੀਆ ਦੇ ਦੌਰ ਦਾ […]

ਗੁਰਦੀਸ਼ ਕੌਰ ਗਰੇਵਾਲ -ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ, ਹਰ ਵਾਰ ਦੀ ਤਰ੍ਹਾਂ, ਇਸ ਮਹੀਨੇ ਦੇ ਤੀਜੇ ਸ਼ਨਿਚਰਵਾਰ ਨੂੰ ਜੈਨਸਿਸ ਸੈਂਟਰ ਵਿਖੇ, ਔਰਤਾਂ ਦੇ ਭਰਵੇਂ ਇਕੱਠ ਵਿੱਚ ਹੋਈ। ਗੁਰਦੀਸ਼ ਕੌਰ ਗਰੇਵਾਲ ਨੇ ਸਟੇਜ ਦੀ ਡਿਊਟੀ ਨਿਭਾਉਂਦਿਆਂ, ਇੰਡੀਆਂ ਤੋਂ ਸੁੱਖੀਂ ਸਾਂਦੀਂ ਵਾਪਸ ਆਏ ਸਭ ਮੈਂਬਰਾਂ ਨੂੰ ‘ਜੀ ਆਇਆਂ’ ਕਿਹਾ ਅਤੇ ਮਾਸੂਮ ਬੱਚੀ […]

ਸਭਾ ਦੇ 19ਵੇਂ ਸਲਾਨਾ ਸਮਾਗਮ ਦਾ ਐਲਾਨ- 18 ਅਗਸਤ 2018 ਨੂੰ ਹੋਵੇਗਾ ਕੈਲਗਰੀ ਵਿਚ ਜੋਰਾਵਰ ਸਿੰਘ ਬਾਂਸਲ:- ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਸੁਰੂ ਕਰਦਿਆ ਸਭਾ ਦੇ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨਗੀ ਮੰਡਲ ਵਿੱਚ ਬੈਠਣ ਲਈ ਸਭਾ ਦੇ ਪ੍ਰਧਾਨ ਬਲਜਿੰਦਰ ਸੰਘਾ ,ਕਹਾਣੀਕਾਰ ਦਵਿੰਦਰ ਮਲਹਾਂਸ  ਤੇ ਨਾਵਲਕਾਰ- ਕਹਾਣੀਕਾਰ ਗੁਰਚਰਨ ਕੌਰ ਥਿੰਦ ਨੂੰ ਸੱਦਾ […]

ਕੈਲਗਰੀ : ਪਿਛਲੇ ਦਿਨੀ ‘ਕੈਲਗਰੀ ਗਿੱਧਾ ਐਂਡ ਡਾਂਸ ਅਕੈਡਮੀ” ਵੱਲੋਂ ਸਫ਼ਲ ਵਿਸਾਖ਼ੀ ਸ਼ੋਅ ‘ਮਹਿਕ ਪੰਜਾਬ ਦੀ’ ਕੈਲਗਰੀ,ਕੈਨੇਡਾ ਦੀ ਧਰਤੀ ਤੇ ਪੰਜਾਬ ਦੀ ਕਿਰਤੀ ਤੇ ਹਰ ਹਲਾਤ ਵਿਚ ਹੱਸਦੀ ਤੇ ਧੜਕਦੀ ਜ਼ਿੰਦਗੀ ਦਾ ਸ਼ੋਅ ਹੋ ਨਿੱਬਿੜਆ। ਵਿਸਾਖ਼ੀ ਦੇ ਤਿਓੁਹਾਰ ਦਾ ਸਬੰਧ ਕਿਸਾਨਾਂ ਨਾਲ ਹੈ, ਉੱਥੇ ਹੀ ਇਹ 13 ਅਪਰੈਲ 1699 ਤੋਂ ਸਿੱਖਾਂ ਦੇ ਦਸਵੇਂ ਗੁਰੂ ਗੋਬਿੰਦ […]

ਕੈਲਗਰੀ: ਜਮਹੂਰੀ ਅਧਿਕਾਰਾਂ ਦੇ ਉਘੇ ਕਾਰਕੁੰਨ ਅਤੇ ਪ੍ਰਸਿੱਧ ਲੇਖਕ ਬੂਟਾ ਸਿੰਘ ਨਵਾਂ ਸ਼ਹਿਰ ਦਾ ਕੈਲਗਰੀ ਵਿੱਚ ਇੰਡੀਅਨ ਐਕਸ ਸਰਵਿਸਮੈਨ ਐਸੋਸੀਏਸ਼ਨ ਕੈਲਗਰੀ ਦੇ ਹਾਲ ਵਿੱਚ ਰਾਸ਼ਟਰੀ ਤੇ ਅੰਤਰ ਰਾਸ਼ਟਰੀ ਮਸਲਿਆਂ ਤੇ ਇੱਕ ਵਿਸ਼ੇਸ਼ ਲੈਕਚਰ ਹੋ ਰਿਹਾ ਹੈ। ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ, ਅਦਾਰਾ ਸਿੱਖ ਵਿਰਸਾ ਤੇ ਪੰਜਾਬੀ ਲਿਖਾਰੀ ਸਭਾ ਕੈਲਗਰੀ ਵਲੋਂ ਸਾਂਝੇ ਤੌਰ ਤੇ ਕਰਵਾਏ ਜਾ ਰਹੇ […]

ਕੈਲਗਰੀ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਤੋਂ ਮਾਸਟਰ ਭਜਨ ਸਿੰਘ ਅਤੇ ਸਿੱਖ ਵਿਰਸਾ ਮੈਗਜ਼ੀਨ ਤੋਂ ਹਰਚਰਨ ਸਿੰਘ ਪਰਹਾਰ ਵਲੋਂ ਮਨਿਸਟਰ ਆਫ ਹਿਊਮਨ ਸਰਵਿਸ ਅਲ਼ਬਰਟਾ, ਮਿ. ਇਰਫਾਨ ਸਬੀਰ ਨੂੰ ਪਾਖੰਡੀ ਬਾਬਿਆਂ, ਜੋਤਸ਼ੀਆਂ, ਪੀਰਾਂ, ਠੱਗਾਂ ਆਦਿ ਬਾਰੇ ਸਰਕਾਰ ਨੂੰ ਕਨੂੰਨ ਬਣਾ ਕੇ ਕਾਰਵਾਈ ਕਰਨ ਬਾਰੇ ਮੰਗ ਪੱਤਰ ਦਿੱਤਾ ਗਿਆ ਤਾਂ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਲੁੱਟਣ ਵਾਲੇ ਇਨ੍ਹਾਂ ਲੁਟੇਰਿਆਂ […]