ਬੱਚਿਆਂ ਦੇ 17 ਮਾਰਚ ਨੂੰ ਹੋਣ ਵਾਲੇ ਪੰਜਾਬੀ ਬੋਲਣ ਦੇ ਮੁਕਾਬਲਿਆਂ ਲਈ ਨਾਮ 10 ਮਾਰਚ ਤੱਕ ਲਏ ਜਾਣਗੇ ਜੋਰਾਵਰ ਬਾਂਸਲ:–ਸਭਾ ਦੀ ਕਾਰਵਾਈ ਸ਼ੁਰੂ ਕਰਦਿਆ ਜਨਰਲ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਬਲਜਿੰਦਰ ਸੰਘਾ, ਖਜਾਨਚੀ ਮੰਗਲ ਚੱਠਾ ਤੇ ਸੁਰਿੰਦਰ ਚੀਮਾ ਭੈਣ ਜੀ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦਿੱਤਾ। ਫਿਰ ਸ਼ੌਕ ਸਮਾਚਾਰ ਸਾਂਝੇ ਕਰਦਿਆ ਉਹਨਾਂ ਦੁੱਖੀ […]
Archive for February, 2018
ਟੈਕਨੌਲੌਜੀ ਦੇ ਯੁੱਗ ਵਿੱਚ ਨਵੀਂ ਪੀੜ੍ਹੀ ਦੇ ਹਾਣ ਦੇ ਬਣਨ ਲਈ ਮੈਂਬਰਾਂ ਨੂੰ ਕੰਪਿਊਟਰ ਸਿਖਾਉਣ ਦੀਆਂ ਕਲਾਸਾਂ ਸ਼ੁਰੁ ਕਰਨ ਦੀ ਯੋਜਨਾ ਲਈ ਸੀਮਾ ਚੱਠਾ ਨਿਭਾਉਣਗੇ ਵੋਲੰਟੀਅਰ ਸੇਵਵਾਂ ਗੁਰਦੀਸ਼ ਕੌਰ ਗਰੇਵਾਲ :- ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਫਰਵਰੀ ਮਹੀਨੇ ਦੀ ਮੀਟਿੰਗ, ਇਸ ਮਹੀਨੇ ਦੇ ਤੀਜੇ ਸ਼ਨੀਵਾਰ, ਜੈਨਸਿਜ਼ ਸੈਂਟਰ ਵਿਖੇ, ਕੜਾਕੇ ਦੀ ਸਰਦੀ ਵਿੱਚ ਔਰਤਾਂ ਦੇ ਭਰਵੇਂ […]
ਇਸ ਪਰੋਗਰਾਮ ਦੀ ਤਿਆਰੀ ਲਈ ਰਿਹਸਲਾਂ ਅਤੇ ਕੁੱਲ ਤਿਆਰੀਆਂ ਜੋਰਸ਼ੋਰ ਨਾਲ ਚੱਲ ਰਹੀਆਂ ਹਨ ਮਾ. ਭਜਨ ਸਿੰਘ ਕੈਲਗਰੀ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ 8 ਮਾਰਚ ਨੂੰ ਕੌਮਾਂਤਰੀ ਔਰਤ ਦਿਵਸ ਮੌਕੇ ਉਸਾਰੂ ਸਭਿੱਆਚਾਰਕ ਸਮਾਗਮ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਦੂਜਾ ਸਲਾਨਾ ਸਮਾਗਮ ਵੀ ਜੈਨਸਸ ਸੈਂਟਰ ਨੌਰਥ-ਈਸਟ ਕੈਲਗਰੀ ਦੇ ਐਂਟਰੀ ਗੇਟਾਂ ਤੇ […]
ਸੰਸਥਾਂ ‘ਰਾਇਲ ਵੋਮੈਨ ਐਸੋਸ਼ੀਏਸ਼ਨ’ ਲਈ ਕਦੇ ਸਰਕਾਰੀ ਗਰਾਂਟ ਨਹੀਂ ਲਈ- ਗੁਰਮੀਤ ਕੌਰ ਸਰਪਾਲ ਬਿਓਰੋ ਨੀਊਜ਼:-ਪੰਜਾਬੀ ਭਾਈਚਾਰੇ ਲਈ ਬੜੇ ਮਾਣ ਦੀ ਖਬਰ ਹੈ ਕਿ 5 ਫਰਵਰੀ 2018 ਦੀ ਕੈਲਗਰੀ ਹੈਰਲਡ ਅਖਬਾਰ ਨੇ ਗੁਰਮੀਤ ਕੌਰ ਸਰਪਾਲ ਉਪਰ ਇਕ ਸਟੋਰੀ ਲਿਖੀ ਹੈ। ਅਜਿਹੀਆਂ ਸਟੋਰੀਆਂ ਸਮਾਜ ਦੇ ਉਹਨਾਂ ਲੋਕਾਂ ਉਪਰ ਲਿਖੀਆਂ ਜਾਦੀਆਂ ਹਨ ਜਿਨ੍ਹਾ ਨੇ ਸਮਾਜ ਲਈ ਕੋਈ ਉਚ […]
ਹੋ ਸਕਿਆ ਤਾਂ ਅਜਿਹੇ ਗਾਇਕਾਂ ਦੇ ਵੀਜ਼ੇ ਰੁਕਵਾਉਣ ਲਈ ਅੰਬੈਸੀ ਨਾਲ ਵੀ ਰਾਬਤਾ ਕੀਤਾ ਜਾਵੇਗਾ ਬਲਜਿੰਦਰ ਸੰਘਾ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ (ਕੈਨੇਡਾ) ‘ਤੇ ਸਿੱਖ ਵਿਰਸਾ ਇੰਟਰਨੈਸ਼ਨਲ (ਮੈਗਜ਼ੀਨ) ਵੱਲੋਂ ਸਾਂਝੇ ਤੌਰ ਤੇ ਲੱਚਰ, ਹਿੰਸਕ, ਨੰਗੇਜ਼ਵਾਦ ਅਤੇ ਨਸ਼ਿਆਂ ਨੂੰ ਪਰਮੋਟ ਕਰਨ ਵਾਲੀ ਪੰਜਾਬੀ ਗਾਇਕੀ ਖ਼ਿਲਾਫ ਜਨਤਕ ਮੂਵਮੈਂਟ ਸ਼ੁਰੂ ਕਰਨ ਦਾ ਐਲਾਨ ਕੀਤਾ ਗਿਆ ਹੈ। ਹਰਚਰਨ ਸਿੰਘ ਪਰਹਾਰ […]