ਕੈਨੇਡਾ ਵਿੱਚ ਜੰਮੀ ਪਲ਼ੀ ਪੀੜ੍ਹੀ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਕਵਰ ਕੀਤਾ ਗਿਆ ਹੈ ਗਰੇਵਾਲ : ਕੈਲਗਰੀ:’ਯੰਗਸਿਤਾਨ’ ਰਸਾਲੇ ਦਾ ਫੀਲਡ ਹਾਕੀ ਬਾਰੇ ਵਿਸ਼ੇਸ਼ ਅੰਕ ਇੱਥੇ ਜਾਰੀ ਕਰ ਦਿੱਤਾ ਗਿਆ ਹੈ 84 ਪੰਨਿਆਂ ਦੇ ਇਸ ਅੰਕ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਲੇਖ ਛਾਪੇ ਗਏ ਹਨ।ਰਸਾਲੇ ਦੇ ਸੰਪਾਦਕ ਸੁਖਵੀਰ ਗਰੇਵਾਲ ਨੇ ਦੱਸਿਆ ਕਿ ਪਲੇਠੇ ਅੰਕ ਵਿੱਚ ਫੀਲਡ […]
Archive for December, 2017
ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮੀਟਿੰਗ ‘ਚ ਸਹਿਤਕ ਰਚਨਾਵਾਂ ਦੇ ਨਾਲ –ਨਾਲ ਕਈ ਸਮਾਜਿਕ ਮੱਸਲਿਆ ਉੱਤੇ ਚਰਚਾ ਹੋਈ
ਜੋਰਾਵਰ ਸਿੰਘ ਬਾਂਸਲ :-ਸਭਾ ਦੇ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਬਲਜਿੰਦਰ ਸੰਘਾ ਦੇ ਨਾਲ ਨਾਲ ਮਹਿੰਦਰਪਾਲ ਤੇ ਸੁਰਿੰਦਰ ਗੀਤ ਨੂੰ ਪ੍ਰਧਾਨਗੀ ਮੰਡਲ ‘ਚ ਬੈਠਣ ਦਾ ਸੱਦਾ ਦਿੱਤਾ। ਸਭਾ ਦੀ ਕਾਰਵਾਈ ਸ਼ੁਰੂ ਕਰਦਿਆ ਰਣਜੀਤ ਲਾਡੀ ਨੇ ਦੋ ਸ਼ੋਕ ਸਮਾਚਾਰ ਸਾਂਝੇ ਕੀਤੇ ਜਿਹਨਾਂ ਵਿੱਚ ਗੁਰਪਾਲ ਸਿੰਘ ਪਾਲ ਤੇ ਸੋਹਨ ਮਾਨ ਨੂੰ ਸੋਗਮਈ ਸ਼ਬਦਾਂ ਨਾਲ ਸ਼ਰਧਾਂਜਲੀ ਦਿੱਤੀ ਗਈ। […]
‘ਪ੍ਰੋ.ਮੋਹਨ ਸਿੰਘ ਔਜਲਾ ਦੀ ਸਾਹਿਤਕ ਪਰਵਾਜ਼’ ਪੁਸਤਕ ਉਹਨਾਂ ਦੇ ਸਮੁੱਚੇ ਜੀਵਨ ਵਿਚ ਲਿਖੇ ਸਾਹਿਤ ਦਾ ਪੂਰਨ ਅਧਿਐਨ ਕਰਦੀ ਪੁਸਤਕ ਹੈ। ਇਹ ਪੁਸਤਕ ‘ਪੰਜਾਬੀ ਸ਼ਬਦ-ਸਾਂਝ ਕੈਲਗਰੀ’ ਕੈਨੇਡਾ ਵੱਲੋਂ ਇਸ ਸੰਸਥਾਂ ਦੇ ਹੋਂਦ ਵਿਚ ਆਉਣ ਸਮੇਂ ਕੀਤੇ ਪ੍ਰਗਟਾਵੇ ਦੀ ਅਸਲ ਤਸਵੀਰ ਹੈ,ਕਿਉਂਕਿ ਇਸ ਸੰਸਥਾ ਨੇ ਆਪਣੇ ਉਦੇਸਾਂ ਵਿਚ ਇਕ ਉਦੇਸ਼ ਇਹ ਵੀ ਰੱਖਿਆ ਸੀ ਕਿ ਹਰੇਕ […]
ਪ੍ਰਦੇਸੀ ਪੰਜਾਬੀਆਂ ਵੱਲੋਂ ਹੱਡਭੰਨਵੀਂ ਮਿਹਨਤ ਨਾਲ ਕੀਤੀ ਤਰੱਕੀ ਦੀ ਤਸਵੀਰ ਹੈ ਇਹ ਗੀਤ ਬਲਜਿੰਦਰ ਸੰਘਾ- ਕੈਨੇਡਾ ਦੇ ਸ਼ਹਿਰ ਕੈਲਗਰੀ ਵੱਸਦਾ ਗਾਇਕ ਦਲਜੀਤ ਸੰਧੂ ਹਮੇਸ਼ਾ ਸਾਫ਼-ਸੁਥਰੀ ਗਾਇਕੀ ਦਾ ਹਾਮੀ ਰਿਹਾ ਹੈ। ਉਸਨੂੰ ਕੈਲਗਰੀ ਦੇ ਲੋਕ ਅਕਸਰ ਸਟੇਜਾਂ ਤੇ ਆਪਣੀ ਸੁਰੀਲੀ ਅਵਾਜ਼ ਵਿਚ ਅਰਥ-ਭਰਪੂਰ ਗਾਇਕੀ ਨਾਲ ਹਾਜ਼ਰੀ ਲਵਾਉਂਦਿਆਂ ਸੁਣਦੇ ਰਹਿੰਦੇ ਹਨ। ਹੁਣ ਉਹ ਆਪਣਾ ਨਵਾਂ ਗੀਤ ‘ਸਖ਼ਤ […]