ਬਲਜਿੰਦਰ ਸੰਘਾ- ਸ਼ਾਇਰ ਮੰਗਾ ਬਾਸੀ ਸਾਹਿਤਕ ਹਲਕਿਆ ਵਿਚ ਇਕ ਜਾਣਿਆ-ਪਛਾਣਿਆ ਨਾਮ ਹੈ।ਵਧੀਆ ਸੋਚ ਵਾਲੇ ਇਨਸਾਨ ਆਪਣੇ ਪੁਰਖਿਆ ਦੀ ਯਾਦ ਨੂੰ ਵੀ ਸਮਾਜ ਦੇ ਕਿਸੇ ਅੰਗ ਦੇ ਭਲੇ ਜਾਂ ਵਿਕਾਸ ਦੇ ਤੌਰ ਤੇ ਮਨਾਉਣ ਲੱਗ ਜਾਂਦੇ ਹਨ। ਇਸੇ ਦੀ ਉਦਾਹਰਣ ਹੈ ਸ਼ਾਇਰ ਮੰਗਾ ਬਾਸੀ ਵੱਲੋਂ ਆਪਣੇ ਪਿਤਾ ਪ੍ਰੀਤਮ ਸਿੰਘ ਬਾਸੀ ਦੇ ਨਾਮ ਤੇ ਸ਼ੁਰੂ ਕੀਤਾ ‘ਸ. […]
Archive for November, 2017
ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਨਵੰਬਰ ਮਹੀਨੇ ਦੀ ਮਾਸਿਕ ਇਕੱਤਰਤਾ 19 ਤਰੀਕ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਸਾਥ ਜਸਵੰਤ ਸਿੰਘ ਗਿੱਲ, ਬਲਜਿੰਦਰ ਸੰਘਾ, ਰਣਜੀਤ ਸਿੰਘ ਨੇ ਦਿੱਤਾ। ਮੀਟਿੰਗ ਦੀ ਸ਼ੁਰੂਆਤ ਵਿੱਚ ਸਕੱਤਰ ਬਲਬੀਰ ਗੋਰਾ ਨੇ ਕਵੀਸ਼ਰ ਜੋਗਾ ਸਿੰਘ ਜੋਗੀ […]
ਰੌਬਿਨਪ੍ਰੀਤ ਨੇ ਕੈਨੇਡਾ ਦੇ ਮੁੰਡਿਆਂ ਦੀ ਜੂਨੀਅਰ ਹਾਕੀ ਟੀਮ(ਅੰਡਰ-18) ਵਿੱਚ ਜਗ੍ਹਾ ਬਣਾ ਕੇ ਕਲੱਬ ਦਾ ਨਾਂ ਰੌਸ਼ਿਨ ਕੀਤਾ ਹੈ ਐਡਮਿੰਟਨ(ਸੁਖਵੀਰ ਗਰੇਵਾਲ):ਐਡਮਿੰਟਨ ਯੂਥ ਫੀਲਡ ਹਾਕੀ ਕਲੱਬ ਦੇ ਖਿਡਾਰੀ ਰੌਬਿਨਪ੍ਰੀਤ ਸਿੰਘ ਵਿਰਕ ਨੇ ਕੈਨੇਡਾ ਦੇ ਮੁੰਡਿਆਂ ਦੀ ਜੂਨੀਅਰ ਹਾਕੀ ਟੀਮ(ਅੰਡਰ-18) ਵਿੱਚ ਜਗ੍ਹਾ ਬਣਾ ਕੇ ਕਲੱਬ ਦਾ ਨਾਂ ਰੌਸ਼ਿਨ ਕੀਤਾ ਹੈ।ਫੀਲਡ ਹਾਕੀ ਕੈਨੇਡਾ ਵਲੋਂ ਪਿਛਲੇ ਦਿਨੀਂ ਐਲਾਨੀ ਗਈ […]
ਵੱਖ ਵੱਖ ਕਮਿਊਨੀਟੀਜ਼ ਦੇ ਵੱਖ ਵੱਖ ਭਾਈਚਾਰਿਆਂ ਦੀਆਂ ਅੱਠ ਸਭਾਵਾਂ ਨੇ ਇਸ ਪ੍ਰੋਗਰਾਮ ਵਿੱਚ ਭਾਗ ਲਿਆ ਗੁਰਚਰਨ ਕੌਰ ਥਿੰਦ ਕੈਲਗਰੀ -ਨਾਰਥ ਆਫ ਮੈਕਨਾਈਟ ਕਮਿਊਨੀਟੀਜ਼ ਸੋਸਾਇਟੀ ਕੈਲਗਰੀ ਪਿਛਲੇ ਛੇ ਸਾਲਾਂ ਤੋਂ ਨਾਰਥ ਆਫ਼ ਮੈਕਨਾਈਟ ਵਿੱਚ ਸਥਿਤ ਇਲਾਕੇ, ਸੈਡਲ ਰਿੱਜ, ਮਾਰਟਿਨ ਡੇਲ, ਟਾਰਾ ਡੇਲ, ਫਾਲਕਿਨ ਰਿੱਜ ਅਤੇ ਕੋਰਲ ਸਪਰਿੰਗ ਵਿੱਚ ਕਾਰਜਸ਼ੀਲ ਹੈ। ਇਸ ਵਲੋਂ ਇਨ੍ਹਾਂ ਕਮਿਊਨਟੀਜ਼ ਦੀ […]
ਉਹਨਾਂ ਕਿਹਾ ਸਿਰਫ਼ ਵਾਰਡ 3 ਨਹੀਂ ਬਲਕਿ ਹਰ ਉਸ ਪ੍ਰੋਜੈਕਟ ਲਈ ਹਾਂ ਪੱਖੀ ਰਵੱਈਆਂ ਰੱਖਣਗੇ ਜੋ ਸਹੂਲਤ ਦੇਣ ਵਾਲਾ ਹੋਵੇ ਬਲਜਿੰਦਰ ਸੰਘਾ- ਕੈਲਗਰੀ ਸ਼ਹਿਰ ਦੇ ਵਾਰਡ 3 ਤੋਂ ਨਵੇਂ ਚੁਣੇ ਗਏ ਕੌਂਸਲਰ ਜੋਤੀ ਗੌਡਕ ਜੀ ਪੰਜਾਬੀ ਮੀਡੀਆ ਕਲੱਬ ਕੈਲਗਰੀ ਦੇ ਮੈਂਬਰਾਂ ਦੇ ਰੂ-ਬ-ਰੂ ਹੋਏ। ਵਾਰਡ 3 ਤੋਂ ਕੌਂਸਲਰ ਚੁਣੇ ਜਾਣ ਤੋਂ ਬਾਅਦ ਪੰਜਾਬੀ ਮੀਡੀਆ ਕਲੱਬ […]
ਕੈਲਗਰੀ (ਮਾ.ਭਜਨ): ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਨਵੰਬਰ ਮਹੀਨੇ ਦੀ ਮੀਟਿੰਗ ਜੈਨਸਿਸ ਸੈਂਟਰ ਵਿੱਚ ਹੋਈ।ਵੱਖ-ਵੱਖ ਭਖਦੇ ਮਸਲਿਆਂ ਤੇ ਜਗਦੇਵ ਸਿੰਘ ਸਿੱਧੂ,ਹਰੀਪਾਲ, ਰਿਸ਼ੀ ਨਾਗਰ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਸੋਹਨ ਮਾਨ ਨੇ ਵਿਚਾਰ ਪੇਸ਼ ਕੀਤੇ।ਪਿਛਲੇ ਡੇਢ ਸਾਲ ਤੋਂ ਚੱਲ ਰਹੀਆਂ ਪੰਜਾਬੀ ਕਲਾਸਾਂ ਬਾਰੇ ਸੁਖਵੀਰ ਗਰੇਵਾਲ ਨੇ ਅਤੇ ਗੁਰਚਰਨ ਕੌਰ ਥਿੰਦ ਨੇ ਕੈਨੇਡਾ ਵਿੱਚ ਹੋ ਰਹੇ ਨਸਲਵਾਦ ਬਾਰੇ […]
ਮੰਗਲ ਚੱਠਾ ਦੀ ਲਿਖੀ ਨਵੀਂ ਕਵੀਸ਼ਰੀ ‘ਚੁੱਗ ਚਿੜੀਆਂ ਖੇਤ ਲਿਆ, ਮਗਰੋਂ ਪਿੱਛੋ ਕੀ ਪਛਤਾਣਾ’ 10 ਨਵੰਬਰ ਨੂੰ ਰੀਲੀਜ਼ ਹੋਵੇਗੀ
ਪ੍ਰਸਿੱਧ ਕਵੀਸ਼ਰ ਭਾਈ ਮੱਖਣ ਸਿੰਘ ਮੁਸਾਫ਼ਿਰ ਤੇ ਸਾਥੀਆਂ ਦੁਆਰਾ ਗਾਈ ਇਹ ਕਵੀਸ਼ਰੀ ਜੱਗ ਪੰਜਾਬੀ ਟੀ.ਵੀ. ਦੀ ਪੇਸ਼ਕਸ਼ ਹੈ ਬਲਜਿੰਦਰ ਸੰਘਾ- ਪਿਛਲੇ ਸਾਲਾਂ ਵਿਚ ਲੇਖਕ ਮੰਗਲ ਚੱਠਾ ਨੇ ਅਜੋਕੇ ਹਲਾਤਾਂ ਦੇ ਹਰ ਪਹਿਲੂ ਤੋਂ ਲੈ ਕੇ ਇਤਿਹਾਸ ਨਾਲ ਸਬੰਧਤ ਵੀ ਕਈ ਕਵੀਸ਼ਰੀਆਂ ਲਿਖੀਆ, ਜਿਹਨਾਂ ਦੀ ਠੇਠ ਪੰਜਾਬੀ ਬੋਲੀ, ਮੁਹਾਵਰੇ ਦੀ ਵਰਤੋਂ ਅਤੇ ਤਸ਼ਬੀਹਾਂ ਦੀ ਜੜ੍ਹਤ ਨੇ […]