ਪੰਜਾਬ ਭਵਨ ਸਰੀ, ਕੈਨੇਡਾ ਵੱਲੋਂ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਨੂੰ ਦੋ ਦਹਾਕੇ ਦੇ ਨਿੱਗਰ ਸਾਹਿਤਕ ਯੋਗਦਾਨ ਲਈ ਸਨਮਾਨ ਪੱਤਰ ਭੇਜਿਆ ਗਿਆ ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ 18ਵਾਂ ਸਲਾਨਾ ਸਮਾਗਮ ਵਾਈਟਹੌਰਨ ਕਮਿਊਨਟੀ ਹਾਲ ਵਿਚ ਕੀਤਾ ਗਿਆ। ਇਸ ਸਮਾਗਮ ਵਿਚ ਕੈਨੇਡਾ ਦੀ ਧਰਤੀ ਤੇ ਸੱਤਰਵਿਆਂ ਤੋਂ ਸਾਹਿਤਕ ਅਤੇ ਸੱਭਿਆਚਾਰਕ ਗਤੀਵਿਧੀਆਂ ਨਾਲ ਜੁੜੇ ਲੇਖਕ ਮਹਿੰਦਰ ਸੂਮਲ […]
Archive for September, 2017
ਦਲਵੀਰ ਜੱਲੋਵਾਲੀਆ:- ਕੈਲਗਰੀ ਵਿਖੇ ਗਾਇਕ ਫਿਰੋਜ਼ ਖ਼ਾਨ,ਕਮਲ ਖ਼ਾਨ,ਮਾਸ਼ਾ ਅਲੀ ਅਤੇ ਮਿਸਟਰ ਵਾਓ ਦੇ ਨਵੇਂ ਗਾਣੇ “ਨੀਲੇ ਨੈਣ”ਦਾ ਪੋਸਟਰ ਰਲੀਜ਼ ਕਰਦੇ ਹੋਏ ਐਮ ਐਲ ਏ ਪ੍ੱਭ ਗਿੱਲ,ਦਲਵੀਰ ਜੱਲੋਵਾਲੀਆ,ਗਾਇਕ ਅਜੇ ਦਿਓਲ,ਗਾਇਕ ਹੈਰੀ ਪੰਨੂੰ ਅਤੇ ਗੀਤਕਾਰ ਸੁੱਖਪਾਲ ਪਰਮਾਰ.ਦਲਵੀਰ ਜੱਲੋਵਾਲੀਆ ਨੇ ਦਸਿਆ ਕੇ “ਨੀਲੇ ਨੈਣ “ਗਾਣਾ ਇੱਕ ਅਜਿਹਾ ਬੇਮਿਸਾਲ ਸੁਰਾਂ ਨਾਲ ਭਰਿਆ ਖੂਬਸੂਰਤ ਗੀਤ ਹੈ ਜਿਸ ਨੂੰ ਫਿਰੋਜ਼ ਖਾਨ, […]