ਅਸੀਂ ਹੁਣੇ-ਹੁਣੇ ਜੁਲਾਈ ਪਹਿਲੀ ਨੂੰ ਕੈਨੇਡਾ ਦਾ 150ਵਾਂ ਜਨਮ ਦਿਨ ਮਨਾਇਆ। ਕੈਨੇਡਾ ਦੇ ਕੋਨੇ ਵਿਚ ਵਸਦੇ ਦੁਨੀਆਂ ਭਰ ‘ਚੋਂ ਆਏ ਲੋਕਾਂ ਨੇ ਇਨ੍ਹਾਂ ਜਸ਼ਨਾਂ ਵਿਚ ਹਿੱਸਾ ਲਿਆ ਅਤੇ ਬੜ੍ਹੀਆ ਖੁਸ਼ੀਆਂ ਮਨਾਈਆਂ ਅਤੇ ਪ੍ਰਮਾਤਮਾ ਦਾ ਸ਼ੁੱਕਰਾਨਾ ਕੀਤਾ ਕਿ ਅਸੀਂ ਦੁਨੀਆਂ ਦੇ ਬੇਹਤਰੀਨ ਦੇਸ਼ ਵਿਚ ਰਹਿ ਰਹੇ ਹਾਂ ਜਾਂ […]
Archive for July, 2017
ਗੁਰਚਰਨ ਥਿੰਦ ਕੈਲਗਰੀ :-ਵੁਮੇਨ ਕਲਚਰਲ ਐਸੋਸੀਏਸ਼ਨ ਦੀ ਜੁਲਾਈ ਮਹੀਨੇ ਦੀ ਇਕੱਤਰਤਾ ਜੈਨੇਸਿਜ਼ ਸੈਂਟਰ ਵਿਖੇ 1000 ਵਾਇਸਜ਼ ਵਿੱਚ ਹੋਈ। ਗੁਰਚਰਨ ਥਿੰਦ ਨੇ ਸਕੱਤਰ ਦੀ ਡਿਊਟੀ ਨਿਭਾਉਂਦੇ ਗੁਰਤੇਜ ਸਿੱਧੂ ਅਤੇ ਸੁਰਿੰਦਰਪਾਲ ਕੈਂਥ ਨੂੰ ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਆਖਿਆ। ਅੱਜ ਦੀ ਮੀਟਿੰਗ ਵਿੱਚ ਔਰਤਾਂ ਦੀ ਐਮਪਾਵਰਮੈਂਟ ਲਈ ਜੁਝਾਰੂ […]
ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੁਲਾਈ ਮਹੀਨੇ ਦੀ ਮਾਸਿਕ ਇਕੱਤਰਤਾ 16 ਤਰੀਕ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਸਾਥ ਰਵੀ ਪ੍ਰਕਾਸ਼ ਜਨਾਗਲ ਨੇ ਦਿੱਤਾ। ਮੀਟਿੰਗ ਦੀ ਸ਼ੁਰੂਆਤ ਵਿਚ ਗੁਰਬਚਨ ਬਰਾੜ ਨੇ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਇਕਬਾਲ ਰਾਮੂਵਾਲੀਆ […]
ਸੁਖਵੀਰ ਗਰੇਵਾਲ ਕੈਲਗਰੀ:ਖਾਲਸਾ ਸਕੂਲ ਕੈਲਗਰੀ ਵਿੱਚ ਲਗਾਏ ਗਏ ਸੱਤ ਰੋਜ਼ਾ ਯੰਗਸਤਾਨ ਸਮਰ ਕੈਂਪ ਦੇ ਸਮਾਪਤੀ ਸਮਾਗਮ ਦੇ ਮੁੱਖ ਮਹਿਮਾਨ ਵਾਰਡ ਨੰਬਰ-5 ਤੋਂ ਕੌਂਸਲਰ ਉਮੀਦਵਾਰ ਪਰੀਤ ਬੈਦਵਾਨ ਨੇ ਕਿਹਾ ਕਿ ਕੈਨੇਡਾ ਦੀ ਨਵੀਂ ਪੀੜੀ ਨੂੰ ਸਹੀ ਪਾਸੇ ਤੋਰਨ ਲਈ ਇਸ ਨੂੰ ਵਿਹਲੇ ਸਮੇਂ ਵਿੱਚ ਖੇਡਾਂ ਅਤੇ ਕਲਾਤਮਿਕ ਰੁਚੀਆਂ ਵੱਲ ਪ੍ਰੇਰਿਤ ਕਰਨ ਦੀ ਲੋੜ ਹੈ।ਉਹਨਾਂ ਕਿਹਾ ਕਿ […]
ਗੁਰਦੀਸ਼ ਕੌਰ ਗਰੇਵਾਲ-: ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ (ਰਜਿ.) ਚੰਡੀਗੜ੍ਹ ਦੀ ਕੈਨੇਡਾ ਬਰਾਂਚ ਵਲੋਂ, ਗੁਰਦੁਆਰਾ ਦਰਬਾਰ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ (ਨੇੜੇ ਸੁਪਰ ਸਟੋਰ), 3710 ਵੈਸਟਵਿੰਡਜ਼ ਡਰਾਈਵ, ਨੌਰਥ ਈਸਟ ਕੈਲਗਰੀ ਵਿਖੇ, ਸਮਰ ਕੈਂਪ 2017 ਦੀ ਲੜੀ ਤਹਿਤ- 21 ਜੁਲਾਈ ਤੋਂ 24 ਜੁਲਾਈ ਤੱਕ (ਸ਼ੁਕਰਵਾਰ ਤੋਂ ਸੋਮਵਾਰ), 4 ਰੋਜ਼ਾ ਰੋਗ ਨਿਵਾਰਣ ਕੈਂਪ ਲਾਇਆ ਜਾ ਰਿਹਾ […]
“ਰਹਿੰਦੇ ਬਣਕੇ ਭਾਈ–ਭਾਈ…ਵਿਚ ਕੈਨੇਡਾ, ਪੰਜਾਬੀਆਂ ਦੀ ਫੁੱਲ ਚੜ੍ਹਾਈ… ਵਿਚ ਕੈਨੇਡਾ ” ਬਲਜਿੰਦਰ ਸੰਘਾ- ਕੈਨੇਡਾ ਵਿਚ ਪੰਜਾਬੀਆਂ ਦੀ ਤਰੱਕੀ ਬਾਰੇ ਸੁਖਪਾਲ ਸਿੰਘ ਪਰਮਾਰ ਦੀ ਲਿਖ਼ੀ ਨਵੀਂ ਕਵੀਸ਼ਰੀ ਜੱਗ ਪੰਜਾਬੀ ਟੀ.ਵੀ.ਵੱਲੋਂ 7 ਜੁਲਾਈ ਨੂੰ ਰੀਲੀਜ਼ ਕੀਤੀ ਜਾਵੇਗੀ। ਜਿੱਥੇ ਪ੍ਰਸਿੱਧ ਕਵੀਸ਼ਰ ਭਾਈ ਮੱਖਣ ਸਿੰਘ ਮੁਸਾਫ਼ਿਰ ਅਤੇ ਸਾਥੀਆਂ ਨੇ ਇਸ ਕਵੀਸ਼ੀਰੀ […]