ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ 18 ਤਰੀਕ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਉਨ੍ਹਾਂ ਦਾ ਨਾਲ ਹਰਨੇਕ ਬੱਧਣੀ ਅਤੇ ਮਹਿੰਦਰਪਾਲ ਸਿੰਘ ਪਾਲ ਵੀ ਸ਼ਾਮਿਲ ਹੋਏ। ਮੀਟਿੰਗ ਦੀ ਸ਼ੁਰੂਆਤ ਸਕੱਤਰ ਬਲਬੀਰ ਗੋਰਾ ਵੱਲੋਂ ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰਾਂ […]
Archive for June, 2017
ਸੁਖਵੀਰ ਸਿੰਘ ਗਰੇਵਾਲ ਕੈਲਗਰੀ:-ਫੀਲਡ ਹਾਕੀ ਅਲਬਰਟਾ ਵਲੋਂ 17 ਜੂਨ ਨੂੰ ਕੈਲਗਰੀ ਯੂਨੀਵਰਸਿਟੀ ਵਿੱਚ ਕੈਲਗਰੀ ਫੀਲਡ ਹਾਕੀ ਫੈਸਟੀਵਲ ਕਰਵਾਇਆ ਗਿਆ।ਇਸ ਵਿੱਚ ਅੰਡਰ-10, ਅੰਡਰ-12 ਅਤੇ ਅੰਡਰ-14ਵਰਗ ਦੇ ਮੈਚ ਕਰਵਾਏ ਗਏ। ਅੰਡਰ-10 ਉਮਰ ਵਰਗ ਵਿੱਚ ਸੱਤ,ਅੰਡਰ-12 ਉਮਰ ਵਰਗ ਵਿੱਚ ਨੌਂ ਅਤੇ ਅੰਡਰ-14 ਉਮਰ ਵਰਗ ਵਿੱਚ ਵੀ ਨੌਂ ਟੀਮਾਂ ਨੇ ਭਾਗ ਲਿਆ। ਹਾਕਸ ਦੀਆਂ ਟੀਮਾਂ ਨੇ ਇਸ ਟੂਰਨਾਮੈਂਟ ਵਿੱਚ […]
ਕੈਨੇਡਾ ਦੀ 150ਵੀਂ ਵਰ੍ਹੇਗੰਢ ਨੂੰ ਸਮਰਪਿਤ ਹੈ ਇਹ ਕਵੀਸ਼ਰੀ ਬਲਜਿੰਦਰ ਸੰਘਾ ਕੈਲਗਰੀ- ਮੰਗਲ ਸਿੰਘ ਚੱਠਾ ਨੇ ਕਵੀਸ਼ੀਰੀ ਦੀ ਵਿਧਾ ਵਿਚ ਨਵੀਂ ਪਿਰਤ ਪਾਈ ਹੈ ਉਸਦੀਆਂ ਲਿਖੀਆਂ ਹੁਣ ਤੱਕ ਦੀਆਂ ਕਵੀਸ਼ਰੀਆਂ ਜਿਹਨਾਂ ਵਿਚ ਰਾਜਨੀਤਕ, ਸਮਾਜਿਕ ਵਿਸ਼ੇ ਅਤੇ ਮਨੁੱਖੀ ਜੀਵਨ ਦੇ ਹਰ ਦੁਨਿਆਵੀਂ ਰੁਝੇਵੇਂ ਨੂੰ ਟੋਹਣ ਤੱਕ ਦੀ ਗੰਭੀਰ ਕੋਸ਼ਿਸ਼ ਸਰਲ ਭਾਸ਼ਾ ਵਿਚ ਕੀਤੀ ਗਈ ਹੈ। ‘ਸੈਰ […]
ਸਮਾਂ ਹਮੇਸ਼ਾ ਆਪਣੀ ਚਾਲ ਚਲਦਾ ਰਹਿੰਦਾ ਹੈ, ਇਹ ਕਿਸੇ ਦੇ ਆਖਿਆ ਰੁਕਦਾ ਨਹੀਂ ਤੇ ਨਾ ਹੀ ਕਿਸੇ ਦੇ ਆਖਿਆ ਇਸਦੀ ਚਾਲਵਿਚ ਕੋਈ ਅੰਤਰ ਆਉਂਦਾ ਹੈ, ਸ਼ਾਇਦ ਇਸ ਕਰਕੇ ਹੀ ਆਖਿਆ ਜਾਂਦਾ ਹੈ ਕਿ ਇਹ ਸਭ ਤੋ ਬਲਵਾਨ ਹੈ, […]
ਸਿਮਰਤ ਕੌਰ ਸਿਵੀਆ ਨੂੰ ਐਮ.ਵੀ.ਪੀ. ਐਲਾਨਿਆ ਗਿਆ ਸੁਖਵੀਰ ਗਰੇਵਾਲ ਕੈਲਗਰੀ: ਕੈਲਗਰੀ ਯੂਨੀਵਰਸਿਟੀ ਦੇ ਐਸਟਰੋਟਰਫ ਖੇਡ ਮੈਦਾਨ ਅਲਬਰਟਾ ਫੀਲਡ ਹਾਕੀ ਵਲੋਂ ਸਟੇਟ ਪੱਧਰ ਦੀ ਅੰਤਰ ਕਲੱਬ ਫੀਲਡ ਹਾਕੀ ਚੈਂਪੀਅਨਸ਼ਿਪ ਕਰਵਾਈ ਗਈ ਜਿਸ ਵਿੱਚ ਛੇ ਕਲੱਬਾਂ ਨੇ ਭਾਗ ਲਿਆ।ਗਰੀਨ ਐਂਡ ਗੋਲਡ ਫੀਲਡ ਹਾਕੀ ਕਲੱਬ ਨੇ ਸਾਰੀਆਂ ਟੀਮਾਂ ਨੂੰ ਪਛਾੜਦੇ ਹੋਏ ਪਹਿਲਾ ਸਥਾਨ ਪ੍ਰਾਪਤ ਕੀਤਾ। ਗਰੀਨ […]