ਕੁਲਬੀਰ ਕਲਸੀ ਚੰਡੀਗੜ੍ਹ, : ਨਾਰਦਰਨ ਇੰਡੀਆ ਇੰਸਟੀਟਿਊਟ ਆਫ ਫੈਸ਼ਨ ਟੈਕਨੋਲਾਜੀ (ਐਨਆਈਆਈਐਫਟੀ) ਮੋਹਾਲੀ ਦਾ ਸਲਾਨਾਂ ਡਿਜਾਇਨ ਕਲੈਕਸ਼ਨ ਫੈਸ਼ਨ ਸ਼ੋਅ ਅਨੁਕਮਾ ’17 ਟੈਗੋਰ ਥਿਏਟਰ ‘ਚ ਸੋਮਵਾਰ ਨੂੰ ਸੰਪੱਨ ਹੋਇਆ, ਜਿਸ ‘ਚ ਦੇਸ਼ ਦੀਆਂ 35 ਨਾਲੋਂ ਜ਼ਿਆਦਾ ਟਾਪ ਮਾਡਲਾਂ ਨੇ ਸੰਸਥਾਨ ਦੇ ਡਿਗਰੀ ਕੋਰਸ ਦੇ ਵਿਦਿਆਰਥੀਆਂ ਦੇ 53 ਖੂਬਸੂਰਤ ਕਲੈਕਸ਼ਨ ਸ਼ੋਅਕੇਸ ਕੀਤੇ। ਹਰ ਵਿਦਿਆਰਥੀ ਦੇ ਪੰਜ ਪੰਜ ਡਿਜਾਇਨ […]
Archive for May, 2017
ਸੁਰਿੰਦਰ ਲਾਇਨਜ਼ ਨੇ ਸੀਨੀਅਰ ਵਰਗ ‘ਚ ਅਤੇ ਹਾਕਸ ਅਕਾਦਮੀ ਨੇ ਜੂਨੀਅਰ ਵਰਗ ‘ਚ ਬਾਜ਼ੀ ਮਾਰੀ ਸੁਖਵੀਰ ਸਿੰਘ ਗਰੇਵਾਲ : ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਦੇ ਬੈਨਰ ਹੇਠ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਕਰਵਾਏ ਗਏ ਦੋ ਰੋਜ਼ਾ 20ਵੇਂ ਹਾਕਸ ਫੀਲਡ ਹਾਕੀ ਗੋਲਡ ਕੱਪ ਵਿੱਚ ਸੀਨੀਅਰ ਵਰਗ ਦਾ ਖਿਤਾਬ ਸੁਰਿੰਦਰ ਕਲੱਬ ਸਰੀ ਨੇ ਜਿੱਤ ਲਿਆ ਹੈ । […]
ਵੱਖ-ਵੱਖ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਭਰਵੀਂ ਹਾਜ਼ਰੀ ਲੁਆਈ ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਕੈਨੇਡਾ ਦਾ ਉਦੇਸ਼ ਪੰਜਾਬੀ ਬੋਲੀ ਦਾ ਪਸਾਰ ਅਤੇ ਨਵੀਂ ਪੀੜ੍ਹੀ ਨੂੰ ਨਿੱਗਰ ਪੰਜਾਬੀ ਕਦਰਾਂ-ਕੀਮਤਾਂ ਨਾਲ ਜੋੜਨਾ ਹੈ। ਇਸੇ ਕੜ੍ਹੀ ਤਹਿਤ ਸਭਾ ਪਿਛਲੇ 17 ਸਾਲਾਂ ਤੋਂ ਲਗਾਤਾਰ ਸਲਾਨਾ ਸਮਾਗਮ ਅਤੇ ਮਹੀਨਾਵਾਰ ਸਾਹਿਤਕ ਇਕੱਤਰਤਾਵਾਂ ਕਰਦੀ ਆ ਰਹੀ ਹੈ ਜਿਸ ਵਿਚ ਹਰ ਮਹੀਨੇ […]
ਮਾਸਟਰ ਭਜਨ ਸਿੰਘ- ਸ਼ਹੀਦ ਭਗਤ ਸਿੰਘ ਲਾਇਬ੍ਰੇਰੀ ਵੱਲੋਂ ਦੋ ਦਿਨ ਦਾ ਸਲਾਨਾ ਪੁਸਤਕ ਮੇਲਾ 6 ਮਈ 2017 ਦਿਨ ਸ਼ਨਿੱਚਰਵਾਰ ਤੋਂ ਕੈਲਗਰੀ ਨਾਰਥ ਈਸਟ ਦੇ ਗਰੀਨ ਪਲਾਜਾ 4818 ਵਿਸਟਵਿੰਡਜ ਡਰਾਈਵ ਲਵਲੀ ਸਵੀਟਸ ਦੇ ਨਾਲ ਦੋਵੇਂ ਦਿਨ ਸ਼ਨਿੱਚਰਵਾਰ ਅਤੇ ਐਤਵਾਰ ਸਵੇਰ 10 ਵਜੇ ਤੋਂ ਸ਼ਾਮ 7 ਵਜੇ ਤੱਕ ਲਗਾਇਆ ਜਾ ਰਿਹਾ ਹੈ। ਇਸ ਪੁਸਤਕ ਮੇਲੇ ਵਿਚ ਅਗਾਂਹਵਧੂ, […]