ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਦਸੰਬਰ ਮਹੀਨੇ ਦੀ ਮਾਸਿਕ ਇਕੱਤਰਤਾ 18 ਦਸੰਬਰ ਨੂੰ ਤਰਲੋਚਨ ਸਿੰਘ ਸੈਹਿੰਬੀ ਦੀ ਪ੍ਰਧਾਨਗੀ ਹੇਠ ਕੋਸੋ ਦੇ ਹਾਲ ਵਿਚ ਹੋਈ। ਪ੍ਰਧਾਨਗੀ ਮੰਡਲ ਵਿਚ ਮਾਸਟਰ ਜੀਤ ਸਿੰਘ ਸਿੱਧੂ ਅਤੇ ਬਿਕਰਮ ਸਿੰਘ ਸੰਧੂ ਵੀ ਸ਼ਾਮਿਲ ਹੋਏ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਬਲਬੀਰ ਗੋਰਾ ਦੁਆਰਾ ਲਿਖਿਆ ਹੋਇਆ ਗੀਤ ’ਅਸਲਾ’ […]
Archive for December, 2016
ਬਲਜਿੰਦਰ ਸੰਘਾ- ਇੱਕ ਸਦੀ ਪਹਿਲਾ ਵਰਤੇ ਕਾਮਾਗਾਟਾ ਮਾਰੂ ਦੁਖਾਂਤ ਜਿਸ ਵਿਚ ਭਾਰਤੀਆਂ ਦਾ ਸਮੁੰਦਰੀ ਜਹਾਜ਼ ਜਿਹਨਾਂ ਵਿਚ ਤਕਰੀਬਨ ਬਹੁਤੇ ਪੰਜਾਬੀ ਸਨ ਕੈਨੇਡਾ ਦੀਆਂ ਬੰਦਰਗਾਹਾਂ ਤੋਂ ਇੱਥੇ ਵੱਸਦੇ ਉਸ ਸਮੇਂ ਦੇ ਬਹੁਤ ਘੱਟ ਗਿਣਤੀ ਭਾਰਤੀਆਂ ਵੱਲੋਂ ਹਰ ਹੀਲਾ ਵਰਤਨ ਦੇ ਬਾਵਜੂਦ ਵਾਪਸ ਮੋੜ ਦਿੱਤਾ ਗਿਆ। ਜਿਸ ਲਈ ਪਾਰਲੀਮੈਂਟ ਵਿਚ ਮੁਆਫ਼ੀ ਮੰਗਣ ਲਈ ਭਾਰਤੀਆਂ ਅਤੇ ਹੋਰ ਨਸਲਵਾਦ […]
ਬਲਜਿੰਦਰ ਸੰਘਾ- ਪ੍ਰਸਿੱਧ ਗੀਤਕਾਰ ਅਤੇ ਸੰਜੀਦਾ ਹਸਤੀ ਜਸਵੀਰ ਗੁਣਾਚੌਰੀਆ ਦੀ ਛੇਵੀ ਕਿਤਾਬ ‘ਹੱਸਦੇ ਸ਼ਹੀਦੀਆਂ ਪਾ ਗਏ’ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਖੇ ਐਕਸ ਸਰਵਿਸਮੈਨ ਸੁਸਾਇਟੀ ਦੇ ਹਾਲ ਵਿਚ ਲੋਕ ਅਰਪਣ ਕੀਤੀ ਗਈ। ਦਲਵੀਰ ਜਲੋਵਾਲੀਆ ਵੱਲੋਂ ਸਹਿਯੋਗੀ ਸਪਾਂਸਰਾਂ ਦੀ ਮਦਦ ਨਾਲ ਉਲੀਕੇ ਇਸ ਪ੍ਰੋਗਾਰਮ ਵਿਚ ਸਟੇਜ ਸੰਚਾਲਕ ਬਲਜਿੰਦਰ ਸੰਘਾ ਵੱਲੋ ਜਸਵੀਰ ਗੁਣਾਚੌਰੀਆ, ਰਾਜਨੀਤਕ ਹਸਤੀਆਂ ਸ਼੍ਰੀ ਪ੍ਰਭ ਗਿੱਲ, […]