ਸੁਖਵੀਰ ਗਰੇਵਾਲ ਕੈਲਗਰੀ : ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ,ਕੈਲਗਰੀ ਦੀ ਕਮਾਨ ਹੇਠ ਦੋ ਰੋਜ਼ਾ ਪੰਜਾਬੀ ਪੁਸਤਕ ਮੇਲਾ ਕੈਲਗਰੀ ਦੇ ਗਰੀਨ ਪਲਾਜ਼ਾ ਵਿੱਚ ਲਗਾਇਆ ਗਿਆ।24 ਅਤੇ 25 ਸਤੰਬਰ ਨੂੰ ਲਗਾਏ ਗਏ ਇਸ ਮੇਲੇ ਦੀ ਅਗਵਾਈ ਮਾਸਟਰ ਭਜਨ ਅਤੇ ਉਹਨਾਂ ਦੀ ਟੀਮ ਨੇ ਕੀਤੀ।ਵਰਾਂਡੇ ਵਿੱਚ ਲਾਗਾਏ ਇਸ ਮੇਲੇ ਦੇ ਦੋਵੇਂ ਦਿਨ ਸਾਹਿੱਤ ਦਾ ਲੰਗਰ ਖੁੱਲ੍ਹ ਕੇ ਵਰਤਿਆ। ਕਾਮਗਾਟਾਮਾਰੂ […]
Archive for September, 2016
ਪੁਸਤਕ ਮੇਲਾ 24 ਅਤੇ 25 ਸਤੰਬਰ ਨੂੰ, 2 ਅਕਤੂਬਰ ਦੀ ਮੀਟਿੰਗ ਮੁੱਅਤਲ ਸੁਖਵੀਰ ਸਿੰਘ ਗਰੇਵਾਲ ਕੈਲਗਰੀ: ਨਾਟਕ ‘ਨਿਉਂ ਜੜ੍ਹ’ ਦੀ ਸਫਲ ਪੇਸ਼ਕਾਰੀ ਤੋਂ ਬਾਅਦ ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ,ਕੈਲਗਰੀ ਵਲੋਂ ਕੈਨੇਡਾ ਦੇ ਪਰਿਵਾਰਿਕ ਹਾਲਾਤਾਂ ਤੇ ਆਧਾਰਿਤ ਹਾਸਰਸ ਨਾਟਕ ‘ਹੈਲੋ ਕੈਨੇਡਾ’ ਜੈਨਸਿਸ ਸੈਂਟਰ ਦੇ ਇਨਡੋਰ ਚੌਗਰਿਦੇ ਵਿੱਚ ਖੇਡਿਆ ਜਾਵੇਗਾ।ਇਹ ਜਗ੍ਹਾ ਜੈਨਸਿਸ ਸੈਂਟਰ ਦੇ ਦੋਵੇਂ ਮੁੱਖ ਦਰਵਾਜ਼ਿਆਂ ਦੇ ਵਿਚਕਾਰ […]
ਕੈਲਗਰੀ (ਮਹਿੰਦਰਪਾਲ ਸਿੰਘ ਪਾਲ); ਪੰਜਾਬੀ ਲਿਖਾਰੀ ਸਭਾ ਕੈਲਗਰੀ ਦੀ ਸਤੰਬਰ ਮਹੀਨੇ ਦੀ ਮਾਸਿਕ ਇਕੱਤਰਤਾ 18 ਸਤੰਬਰ ਨੂੰ ਕੋਸੋ ਦੇ ਹਾਲ ਵਿਚ ਹੋਈ। ਮੀਟਿੰਗ ਦੀ ਸ਼ੁਰੂਆਤ ਵਿਚ ਸਕੱਤਰ ਰਣਜੀਤ ਸਿੰਘ ਨੇ ਪ੍ਰਧਾਨ ਤਰਲੋਚਨ ਸਿੰਘ ਸੈਹਿੰਬੀ ਅਤੇ ਡਾ. ਮਨਮੋਹਨ ਸਿੰਘ ਬਾਠ ਨੂੰ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ। ਰਚਨਾਵਾਂ ਦੇ ਦੌਰ ਵਿਚ ਦੋ ਅਹਿਮ ਲੇਖ […]
ਨਾਈਨ ਵੰਨ-ਵੰਨ ਕਾਲ ਅਤੇ ਇੰਮਪਲਾਈਮੈਂਟ ਇਸ਼ੋਰੈਸ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ ਬਲਜਿੰਦਰ ਸੰਘਾ- ਕੈਨੇਡਾ ਇੱਕ ਬਹੁ-ਸੱਭਿਆਚਾਰੀ ਦੇਸ਼ ਹੈ ਜਿਸ ਵਿਚ ਲੱਗਭੱਗ ਦੁਨੀਆਂ ਦੇ ਹਰੇਕ ਕੋਨੇ ਤੋਂ ਆ ਕੇ ਲੋਕ ਵਸੇ ਹਨ। ਜਿਹਨਾਂ ਦਾ ਸੱਭਿਆਚਾਰ ਅਤੇ ਮਾਤ ਭਾਸ਼ਾ ਅਲੱਗ-ਅਲੱਗ ਹੈ। ਕੈਨੇਡਾ ਦੇ ਸਰਕਾਰੀ ਕੰਮ ਕਾਜ ਦੀ ਭਾਸ਼ਾ ਅੰਗਰੇਜ਼ੀ ਅਤੇ ਫਰੈਚ ਹੈ। ਚਾਹੇ ਸਰਕਾਰ ਵੱਲੋਂ ਆਪਣੇ ਹਰ ਬਸ਼ਿੰਦੇ […]
ਅਜਮੇਰ ਔਲਖ ਦੇ ਨਾਟਕ ‘ਨਿਉਂ ਜੜ੍ਹ’ ਦੇ ਸਫਲ ਮੰਚਨ ਨੇ ਕੈਲਗਰੀ ਦੇ ਲੋਕ ਮਨਾਂ ਤੇ ਅਮਿੱਟ ਛਾਪ ਛੱਡੀ ਬੱਚਿਆਂ ਦੀ ਕੋਰੀਓਗਰਾਫੀ ਨੇ ਦਰਸ਼ਕ ਕੀਲੇ, ਹਰਕੇਸ਼ ਚੌਧਰੀ ਨੇ ਕੀਤੀ ਆਨ-ਲਾਈਨ ਨਿਰਦੇਸ਼ਨਾ ਹਰਚਰਨ ਸਿੰਘ ਪਰਹਾਰ/ਸੁਖਵੀਰ ਗਰੇਵਾਲ: ਕੈਲਗਰੀ:ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ,ਕੈਲਗਰੀ ਦੀ ਕਮਾਨ ਹੇਠ 4 ਸਤੰਬਰ ਨੂੰ ਕਰਵਾਇਆ ਗਿਆ ਸੱਤਵਾਂ ਸਾਲਾਨਾ ਤਰਕਸ਼ੀਲ ਤੇ ਸੱਭਿਆਚਾਰਕ ਨਾਟਕ ਸਮਾਜਿਕ, ਸਿਆਸੀ ਤੇ ਸੱਭਿਆਚਾਰਕ […]
ਗੁਰਦੀਸ਼ ਕੌਰ ਗਰੇਵਾਲ: ਕੈਲਗਰੀ ਨਿਵਾਸੀਆਂ ਦੀ ਸੇਵਾ ਲਈ ਕੁੱਝ ਦਿਨ ਪਹਿਲਾਂ ਹੀ-‘ਸਾਊਥ ਕੈਲਗਰੀ ਡੈਂਚਰ ਐਂਡ ਇੰਪਲਾਂਟ ਕਲਿਨਿਕ ਖੁੱਲ੍ਹ ਗਿਆ ਹੈ, ਜੋ ਕਿ ਕੈਲਗਰੀ ਸਾਊਥ ਈਸਟ ਵਿੱਚ, 40, ਸਨਪਾਰਕ ਪਲਾਜ਼ਾ ਦੇ ਯੂਨਿਟ ਨੰਬਰ 302 ਤੇ ਸਥਿਤ ਹੈ। ਇਸ ਦਾ ਰਸਮੀ ਉਦਘਾਟਨ, ਅਗਸਤ ਦੇ ਦੂਜੇ ਹਫਤੇ, ਬੜੀ ਧੂਮ ਧਾਮ ਨਾਲ ਕੀਤਾ ਗਿਆ। ਇਸ ਮੌਕੇ ਪਤਵੰਤੇ ਸੱਜਣਾਂ ਦੇ […]
ਸਿੱਖ ਧਰਮ ਵਿਚ ਸਿਰੋਪਾ (ਸਿਰੋਪਾਓ) ਸਭ ਤੋਂ ਵੱਡਾ ਸਨਮਾਨ ਹੈ ਅਤੇ ਮੇਰੀ ਸਮਝ ਅਨੁਸਾਰ ਉਸ ਇਨਸਾਨ ਨੂੰ ਦਿੱਤਾ ਜਾਂਦਾ ਸੀ ਜਿਸ ਨੇ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਕੋਈ ਵਿਸ਼ੇਸ਼ ਕੰਮ ਜਾਂ ਕੁਰਬਾਨੀ ਕੀਤੀ ਹੋਵੇ। ਪਰ ਅਜੋਕੇ ਯੁੱਗ ਵਿਚ ਸਾਡੇ ਧਾਰਮਿਕ […]