ਗੁਰਚਰਨ ਥਿੰਦ-ਕੈਲਗਰੀ ਵੁਮੈਨ ਕਲਚਰਲ ਐਸੋਸੀਏਸ਼ਨ ਵਲੋਂ ਟੋਰਾਂਟੋ ਤੋਂ ਆਈ ਲੁਧਿਆਣੇ ਦੀ ਜੰਮਪਲ ਨਾਮਵਰ ਲੇਖਿਕਾ ਅਤੇ ਪਤਰਕਾਰ ਮਿੰਨੀ ਗਰੇਵਾਲ ਜੀ ਨਾਲ 24 ਜੂਨ ਨੂੰ ਜੈਨੇਸਿਜ਼ ਸੈਂਟਰ ਵਿੱਖੇ ਮਿਲ ਬੈਠ ਗੱਲਾਂਬਾਤਾਂ ਕਰ ਉਹਨਾਂ ਦੇ ਜੀਵਨ-ਸੰਘਰਸ਼ ਤੇ ਝਾਤ ਪਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਗੁਰਚਰਨ ਥਿੰਦ ਨੇ ਸਾਰਿਆਂ ਨੂੰ ਜੀ ਆਇਆਂ ਕਹਿ ਮਿੰਨੀ ਗਰੇਵਾਲ ਤੇ ਬਲਵਿੰਦਰ ਬਰਾੜ ਨੂੰ ਸਾਹਮਣੇ […]
Archive for June, 2016
ਕੈਲਗਰੀ (ਮਹਿੰਦਰਪਾਲ ਸਿੰਘ ਪਾਲ)- ਕੈਲਗਰੀ ਇਲਾਕੇ ਦੇ ਪੰਜਾਬੀ ਭਾਈਚਾਰੇ ਨੂੰ ਸੁਚਿਤ ਕੀਤਾ ਜਾਂਦਾ ਹੈ ਕਿ ਪੰਜਾਬੀ ਲਿਖ਼ਾਰੀ ਸਭਾ ਵੱਲੋਂ ਕੈਂਸਰ ਦੀ ਬਿਮਾਰੀ ਬਾਰੇ ਜਾਣਕਾਰੀ ਭਰਪੂਰ ਸੈਮੀਨਾਰ ਦਾ ਆਯੋਜਨ ਕੀਤਾ ਗਿਆ ਹੈ। ਇਸ ਵਿਚ ਇੰਗਲੈਂਡ ਤੋਂ ਮੁੱਖ ਮਹਿਮਾਨ ਕੁਲਵੰਤ ਸਿੰਘ ਧਾਲੀਵਾਲ ਵਡਮੁੱਲੀ ਜਾਣਕਾਰੀ ਸਾਂਝੀ ਕਰਨਗੇ। ਕੁਲਵੰਤ ਸਿੰਘ ਧਾਲੀਵਾਲ ਲੰਬੇ ਸਮੇ World Cancer Care Charity ਨਾਲ ਜੁੜ੍ਹੇ […]
ਮਹਿੰਦਰਪਾਲ ਸਿੰਘ ਪਾਲ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਜੂਨ ਮਹੀਨੇ ਦੀ ਇਕੱਤਰਤਾ ਖਾਸ ਹੋ ਨਿਬੜੀ। ਇਹ ਮੀਟਿੰਗ 19 ਜੂਨ ਨੂੰ ਕੋਸੋ ਦੇ ਦਫ਼ਤਰ ਹੋਈ, ਜਿਸ ਵਿਚ ਹਰਨੇਕ ਸਿੰਘ ਬੱਧਣੀ ਦਾ ਕਹਾਣੀ ਸੰਗ੍ਰਹਿ ‘ਨਹੀਓਂ ਲੱਭਣੇ ਲਾਲ ਗੁਆਚੇ’ ਲੋਕ ਅਰਪਨ ਕੀਤਾ ਗਿਆ ਅਤੇ ਨਾਲ ਹੀ ਪੰਜਾਬ ਤੋਂ ਪਹੁੰਚੇ ਲੇਖਕ ਉਜਾਗਰ ਸਿੰਘ ਦੀ ਖਾਸ ਸ਼ਿਰਕਤ ਰਹੀ। ਮੀਟਿੰਗ ਦੀ […]
ਗੁਰਦੀਸ਼ ਕੌਰ ਗਰੇਵਾਲ- ਸਾਊਥ ਏਸ਼ੀਅਨ ਕੈਨੇਡੀਅਨ ਐਸੋਸੀਏਸ਼ਨ ਕੈਲਗਰੀ ਵਲੋਂ ਕਲਚਰਲ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਵੱਖ ਵੱਖ ਸੰਸਥਾਵਾਂ ਵਲੋਂ ਦਰਸ਼ਕਾਂ ਦੇ ਮਨੋਰੰਜਨ ਲਈ, ਵੰਨ ਸੁਵੰਨੇ ਆਈਟਮ ਪੇਸ਼ ਕੀਤੇ ਗਏ ਜਿਸ ਦਾ ਦਰਸ਼ਕਾਂ ਨੇ ਖੂਬ ਅਨੰਦ ਮਾਣਿਆਂ। ਸੰਸਥਾ ਦੀ ਸੂਝਵਾਨ ਮੈਂਬਰ ਲਲਿਤਾ ਸਿੰਘ ਵਲੋਂ ਸਟੇਜ ਸੰਚਾਲਕ ਦੀ ਭੂਮਿਕਾ ਨਿਭਾਉਂਦੇ ਹੋਏ, ਸੰਸਥਾ ਦੇ ਪ੍ਰਧਾਨ ਹਰਮੋਹਿੰਦਰ ਸਿੰਘ […]
ਉੱਨੀ ਸੋ ਚੌਦਾ ਨੂੰ ਧੱਕਾ ਭਾਰਤੀਆਂ ਨਾਲ ਹੋਇਆ, ਸੀ ਦਰ ਤੋਂ ਮੋੜ ਦਿੱਤੇ ਜੋਰਾਂ ਨਾਲ ਸੀ ਬੂਹਾ ਢੋਇਆ, ਬਲਜਿੰਦਰ ਸੰਘਾ- ਗੀਤਕਾਰ ਸੁਖਪਾਲ ਪਰਮਾਰ ਦਾ ਲਿਖਿਆ ਅਤੇ ਪ੍ਰਸਿੱਧ ਲੋਕ ਗਾਇਕ ਦਰਸ਼ਨ ਖੇਲਾ ਦੇ ਇੱਕ ਸਦੀ ਪਹਿਲਾ 1914 ਨੂੰ ਵਰਤੇ ਕਾਮਾਗਾਟਮਾਰੂ ਦੁਖਾਂਤ ਦੀ ਮੁਆਫ਼ੀ ਦੇ ਅਧਾਰਿਤ ਗੀਤ ‘ਕਾਮਾਗਾਟਾਮਾਰੂ ਮੁਆਫ਼ੀਨਾਮਾ’ ਜੋ ਪਿਛਲੇ ਦਿਨੀ ਮਿਊਜਿਕ ਟੱਚ ਵੱਲੋਂ ਰੀਲੀਜ਼ ਕੀਤਾ […]
ਬਖਸ਼ੀਸ਼ ਗੋਸਲ- ਸ਼ਹੀਦਾਂ ਦੇ ਸਿਰਤਾਜ ਪੰਜਵੇ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਤ ਛਬੀਲ ਦੀ ਸੇਵਾ ਜਿੱਥੇ ਸਾਰੀ ਦੁਨੀਆਂ ਭਰ ਵਿਚ ਗੁਰੂ ਨਾਨਕ ਨਾਮ ਲੇਵਾ ਸੰਗਤ ਵੱਲੋਂ ਬੜੀ ਹੀ ਸ਼ਰਧਾ ਨਾਲ ਕੀਤੀ ਜਾਂਦੀ ਹੈ, ਇਸ ਸਾਲ ਇਸ ਦਿਨ ਤੇ ਕੈਲਗਰੀ ਟਰਾਂਜ਼ਿਟ ਅਪਰੇਟਰਜ਼ ਵੱਲੋਂ ਕੈਲਗਰੀ ਵਿਚ ਬੇਘਰੇ ਲੋਕਾਂ ਦੀ ਸਹਾਇਤਾਂ ਲਈ ਸਥਾਪਿਤ ਕੀਤੀ […]
ਕੈਲਗਰੀ(ਮਾਸਟਰ ਭਜਨ):ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਜੂਨ ਮਹੀਨੇ ਦੀ ਮੀਟਿੰਗ ਦੌਰਾਨ ਵਾਤਾਵਰਨ ਵਿੱਚ ਜੰਗੀ ਪੱਧਰ ਤੇ ਹੋ ਰਹੀ ਤਬਦੀਲੀ ਦਾ ਮੁੱਦਾ ਭਾਰੂ ਰਿਹਾ।ਕੈਲਗਰੀ ਦੇ ਵਕੀਲ ਤੇ ਚਿੰਤਿਕ ਅਮਰਪ੍ਰੀਤ ਸਿੰਘ ਨੇ ਇਸ ਵਿਸ਼ੇ ਤੇ ਵਿਚਾਰ ਪ੍ਰਗਟ ਕਰਦਿਆਂ ਲੋਕਾਂ ਨੂੰ ਸੁਚੇਤ ਕੀਤਾ ਕਿ ਹੁਣ ਸਥਿਤੀ ਵਿਸਫੋਕਟ ਬਣ ਚੁੱਕੀ ਹੈ ਤੇ ਜੇ ਹੁਣ ਨਾ ਸੰਭਲ਼ਿਆ ਗਿਆ ਤਾਂ […]
ਬਲਜਿੰਦਰ ਸੰਘਾ- ਅੰਮ੍ਰਿਤ ਸਾਗਰ ਫਾਂਊਡੇਸ਼ਨ ਵੱਲੋਂ ਕੈਲਗਰੀ ਦੇ ਜੈਨਸਿਸ ਸੈਂਟਰ ਵਿਚ ਆਪਣਾ ਸਲਾਨਾ ਦੂਸਰਾ ਸਿਨੀਅਰਜ਼ ਸਪੋਰਟਸ ਡੇਅ ਮਨਾਇਆ ਗਿਆ। ਜਿਸ ਵਿਚ 60 ਸਾਲ ਅਤੇ ਇਸ ਤੋਂ ਉੱਪਰ ਦੀ ਉਮਰ ਦੇ ਕੈਲਗਰੀ ਦੇ 100 ਤੋਂ ਵੱਧ ਮਰਦ ਔਰਤਾਂ ਨੇ ਭਾਗ ਲਿਆ। ਬਹੁਤ ਹੀ ਵਧੀਆ ਪ੍ਰਬੰਧ ਅਧੀਨ ਕਰਵਾਈਆਂ ਗਈਆਂ ਇਹਨਾ ਸੀਨੀਅਰਜ਼ ਖੇਡਾਂ ਵਿਚ ਉਹਨਾਂ ਦੀ ਉਮਰ ਦੇ […]
ਕਿਰਤਮੀਤ ਐਡਮਿੰਟਨ : ਕਨੇਡੀਅਨ ਮੌਜੈਕ ਐਸੋਸੀਏਸ਼ਨ ਆਫ਼ ਐਡਮਿੰਟਨ ਵਲੋਂ ਆਪਣਾ ਸਾਲਾਨਾ 6ਵਾਂ ਸਭਿਆਚਾਰਕ ਮੇਲਾ 7 ਅਗਸਤ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਉਪਿੰਦਰ ਮਠਾੜੂ, ਮੀਤ ਪ੍ਰਧਾਨ ਲਾਡੀ ਪੱਡਾ, ਸਕੱਤਰ ਲਾਡੀ ਸੂਸਾਂਵਾਲਾ ਅਤੇ ਮਿਊਜ਼ਿਕ ਡਾਇਰੈਕਟਰ ਬਲਜੀਤ ਕਲਸੀ ਨੇ ਦੱਸਿਆ ਕਿ ਬੀਤੇ ਦਿਨੀਂ ਸੰਸਥਾ ਦੀ ਮੀਟਿੰਗ ਵਿੱਚ ਲਏ ਗਏ ਫ਼ੈਸਲੇ ਅਨੁਸਾਰ […]