ਹਾਕਸ ਕਲੱਬ ਦੇ ਮਨਵੀਰ ਸਿੰਘ ਮਾਂਗਟ ਨੂੰ ਬਿਹਤਰੀਨ ਖਿਡਾਰੀ ਐਲਾਨਿਆ ਗਿਆ ਸੁਖਵੀਰ ਗਰੇਵਾਲ ਕੈਲਗਰੀ-: ਕੈਲਗਰੀ ਹਾਕਸ ਕਲੱਬ ਨੇ ਵਿੰਨੀਪੈਗ ਵਿੱਚ ਹੋਏ ਟੋਬਾ ਵਾਰੀਅਰਜ਼ ਗੋਲਡ ਕੱਪ ਵਿੱਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ,22 ਅਤੇ 23 ਅਪਰੈਲ ਨੂੰ ਹੋਏ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਇਸ ਕਲੱਬ ਦੀਆਂ ਦੋ ਟੀਮਾਂ ਗਈਆਂ ਸਨ। ਕੈਲਗਰੀ ਹਾਕਸ(ਬਲਿਊ) ਨੇ ਪਹਿਲਾ ਅਤੇ ਕੈਲਗਰੀ ਹਾਕਸ(ਰੈੱਡ) […]
Archive for April, 2016
ਕੈਨੇਡੀਅਨ ਲੇਖ਼ਕ ਮੇਜਰ ਮਾਂਗਟ ਨੂੰ ਦਿੱਤਾ ਜਾਵੇਗਾ ਇਕਬਾਲ ਅਰਪਨ ਯਾਦਗਾਰੀ ਪੁਰਸਕਾਰ ਬਲਵੀਰ ਗੋਰਾ ਕੈਲਗਰੀ-ਪੰਜਾਬੀ ਲਿਖ਼ਾਰੀ ਸਭਾ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ ਕੋਸੋ ਦੇ ਹਾਲ ਵਿੱਚ ਕਲਮਕਾਰਾਂ ਦੀ ਭਰਵੀਂ ਹਾਜ਼ਰੀ ਵਿੱਚ ਹੋਈ । ਸਭਾ ਦੇ ਜਨਰਲ ਸਕੱਤਰ ਬਲਵੀਰ ਗੋਰੇ ਨੇ ਸਭ ਤੋਂ ਪਹਿਲਾ ਪ੍ਰਧਾਨਗੀ ਮੰਡਲ ਵਿੱਚ ਪਰਧਾਨ ਤਰਲੋਚਨ ਸੈਹਿੰਬੀ ਅਤੇ ਦਵਿੰਦਰ ਮਲਹਾਂਸ ਨੂੰ ਬੈਠਣ ਦਾ ਸੱਦਾ […]
ਪਿਛਲੇ ਸਾਲ ਅਕਤੂਬਰ 2015 ਵਿਚ ਕੈਨੇਡਾ ਦੀ ਪਾਰਲੀਮੈਂਟ ਦੀਆਂ ਚੋਣਾਂ ਹੋਈਆਂ, ਜਿਸ ਵਿਚ ਲਿਬਰਲ ਪਾਰਟੀਨੇ ਬਹੁਮਤ ਨਾਲ ਜਿੱਤ ਪ੍ਰਪਾਤ ਕੀਤੀ। ਉਸਦੀ ਵਜਾਹ ਬੇਸ਼ਕ ਲਿਬਰਲ ਪਾਰਟੀ ਦੀ ਚੋਣ ਮੈਨੀਫੈਸਟੋ ਕੈਨੇਡਾ ਦੇ ਲੋਕਾਂ ਨੂੰ ਭਾਅ ਜਾਣਾ ਸੀ, ਪਰ ਕਨਜ਼ਰਵੇਟਿਵ ਪਾਰਟੀ ਦੀਆਂ ਇੰਮੀਗਰੈਂਟ ਵਿਰੋਧੀ ਨੀਤੀਆਂ ਕਾਰਨ ਇੰਮੀਗਰੈਂਟ ਲੋਕਾਂ ਦਾ ਵੱਡੀ ਤਦਾਦ ਵਿਚ ਸਾਥ ਦੇਣਾ ਵੀ […]
ਪਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਦੀ ਇਸ ਮੀਟਿੰਗ ਵਿਚ ਭਾਰਤ ਵਿਚ ‘ਰਾਸ਼ਟਰਵਾਦ’ ਅਤੇ ‘ਦੇਸ਼ਭਗਤੀ’ ਦੇ ਨਾਮ ‘ਤੇ ‘ਮਨੁੱਖੀ ਅਧਿਕਾਰਾਂ ‘ਅਤੇ ‘ਅਗਾਂਹਵਧੂ ‘ ਸੋਚ ਦੀ ਦਬਾਈ ਜਾ ਰਹੀ ਅਵਾਜ਼ ਬਾਰੇ ਮੀਡੀਆ ਖ਼ਬਰਾਂ ਦੇ ਅਧਾਰਿਤ ਵਿਚਾਰ ਪੇਸ਼ ਕੀਤੇ ਗਏ ਮਾਸਟਰ ਭਜਨ: ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕੋਸੋ ਹਾਲ ਵਿੱਚ ਹੋਈ ਅਪਰੈਲ ਮਹੀਨੇ ਦੀ ਮੀਟਿੰਗ ਵਿੱਚ ਵੱਖ-ਵੱਖ ਮੁੱਦਿਆਂ ਉਪਰ […]