ਸੁਖਵੀਰ ਗਰੇਵਾਲ ਕੈਲਗਰੀ :- ਕੈਲਗਰੀ ਦੀ ਫੀਲਡ ਹਾਕੀ ਦੀ ਕੋਚਿੰਗ ਨੂੰ ਨਵੀਆਂ ਲੀਹਾਂ ਤੇ ਢਾਲਣ ਦੇ ਮਕਸਦ ਨਾਲ਼ ਫੀਲਡ ਹਾਕੀ ਅਲਬਰਟਾ ਅਤੇ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਵਲੋਂ ਇੱਕ ਕੋਚਿੰਗ ਵਰਕਸ਼ਾਪ ਲਗਾਈ ਗਈ।ਕੈਲਗਰੀ ਦੇ ਨਾਰਥ-ਈਸਟ ਵਿਚਲੇ ਇੰਕਾ ਸੀਨੀਅਰ ਸੁਸਾਇਟੀ ਹਾਲ ਵਿੱਚ ਕਰਵਾਈ ਗਈ ਇਸ ਵਰਕਸ਼ਾਪ ਵਿੱਚ ਕਲੱਬ ਵਲੋਂ 23 ਦੇ ਕਰੀਬ ਸੀਨੀਅਰ ਖਿਡਾਰੀਆਂ ਅਤੇ ਕੋਚਿੰਗ […]
Archive for January, 2016
ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਾਲ 2016 ਦੀ ਪਲੇਠੀ ਸਾਹਿਤਕ ਬੈਠਕ ਕੋਸੋ ਦੇ ਹਾਲ ਵਿਚ ਭਰਵੀਂ ਹਾਜ਼ਰੀ ਵਿਚ ਹੋਈ। ਸਭ ਤੋਂ ਪਹਿਲਾ ਸਟੇਜ ਸਕੱਤਰ ਰਣਜੀਤ ਲਾਡੀ ਗੋਬਿੰਦਪੁਰੀ ਨੇ ਸਭਾ ਦੇ ਪ੍ਰਧਾਨ ਤਰਲੋਚਨ ਸੈਂਹਿੰਬੀ, ਮਹਿੰਦਰਪਾਲ ਸਿੰਘ ਪਾਲ ਅਤੇ ਗੁਰਬਚਨ ਬਰਾੜ ਨੂੰ ਪ੍ਰਧਾਨਗੀ ਮੰਡਲ ਵਿਚ ਬੈਠਣ ਦਾ ਸੱਦਾ ਦਿੱਤਾ। ਇਸ ਤੋਂ ਬਾਅਦ ਉਹਨਾ ਸੰਗੀਤ ਜਗਤ […]
ਲੇਖਿਕਾ ਅਰੁਧੰਤੀ ਰਾਏ ਨੂੰ ਮੁੰਬਈ ਹਾਈਕੋਰਟ ਵਲੋਂ ਨੋਟਿਸ ਜਾਰੀ ਕਰਨ ਦੇ ਵਿਰੋਧ ਵਿੱਚ ਮਤਾ ਪਾਸ ਕੈਲਗਰੀ(ਮਾ.ਭਜਨ ): ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਜਨਵਰੀ ਮਹੀਨੇ ਦੀ ਮੀਟਿੰਗ ਦੌਰਾਨ ਕੈਨੇਡਾ ਦੇ ਪਬਲਿਕ ਹੈਲਥ ਕੇਅਰ ਸਿਸਟਮ ਬਾਰੇ ਵਿਚਾਰ ਚਰਚਾ ਕੀਤੀ ਗਈ। ਕੈਲਗਰੀ ਦੇ ਕੋਸੋ ਹਾਲ ਵਿੱਚ ਹੋਈ ਇਸ ਮੀਟਿੰਗ ਵਿੱਚ ਬੁਲਾਰਿਆਂ ਨੇ ਇਸ ਸਿਸਟਮ ਦੇ ਸ਼ੁਰੂ ਹੋਣ ਦੇ […]
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਪਹੁੰਚਣ ਦਾ ਹਾਰਦਿਕ ਸੱਦਾ ਬਲਜਿੰਦਰ ਸੰਘਾ- ਮਹਿੰਦਰਪਾਲ ਸਿੰਘ ਪਾਲ ਪਰਵਾਸੀ ਸਾਹਿਤਕ ਹਲਕਿਆਂ ਵਿਚ ਇਕ ਜਾਣਿਆ-ਪਛਾਣਿਆ ਨਾਮ ਹੈ। ਸ਼ਾਇਰੀ ਨਾਲ ਲੰਬੇ ਸਮੇਂ ਤੋਂ ਜੁੜਿਆ ਮਹਿੰਦਰਪਾਲ ਬਹੁਤ ਹੀ ਮਿਲਾਪੜਾ, ਨਿਮਰ ਅਤੇ ਇਨਸਾਨੀਅਤ ਦੀਆਂ ਡੂੰਘੀਆਂ ਕਦਰਾਂ-ਕੀਮਤਾਂ ਰੱਖਣ ਵਾਲਾ ਇਨਸਾਨ ਹੈ। ਹੁਣ ਤੱਕ ਉਹ ਗ਼ਜ਼ਲ ਸੰਗ੍ਰਹਿ ‘ਨਵੇਂ ਸਵੇਰੇ-ਨਵੀਆਂ ਮਹਿਕਾਂ’ ‘ਖਮੋਸ਼ੀਆਂ’ ‘ਆਲ੍ਹਣਾ’ […]
ਫੀਲਡ ਹਾਕੀ ਕੈਂਪ ਨੂੰ ਬੇਮਿਸਾਲ ਹੁੰਗਾਰਾ,ਪੰਜਾਬ ਈਗਲਜ਼ ਨੇ ਜਿੱਤੀ ਸਰਦ ਰੁੱਤ ਦੀ ਲੀਗ,ਬੋਤਲ ਡਰਾਈਵ ਰਾਹੀਂ ਉਮੜਿਆ ਹਾਕੀ ਪਿਆਰ ਸੁਖਵੀਰ ਗਰੇਵਾਲ ਕੈਲਗਰੀ :- ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਨੇ ਇੱਕ ਵੱਖਰੇ ਅੰਦਾਜ਼ ਵਿੱਚ ਸਾਲ 2015 ਨੂੰ ਅਲਵਿਦਾ ਅਤੇ ਸਾਲ 2016 ਨੂੰ ਖ਼ੁਸ਼ਆਮਦੀਦ ਆਖੀ।ਕਲੱਬ ਨੇ ਸਾਲ 2015 ਦੀਆਂ ਪ੍ਰਾਪਤੀਆਂ ਦਾ ਲੇਖਾ-ਜੋਖਾ ਕਰਦਿਆਂ ਇੱਕ ਨਵੇਂ ਜੋਸ਼ ਨਾਲ਼ ਨਵੇਂ […]