ਅਸਾਂ ਤਾਂ ਜੋਬਨ ਰੁੱਤੇ ਮਰਨਾ…ਤੁਰ ਜਾਣਾ ਅਸਾਂ ਭਰੇ-ਭਰਾਏ, ਅਲਬਰਟਨਾਂ (ਕੈਨੇਡਾ ਦਾ ਸੂਬਾ) ਵਿਚ ਸਭ ਦੇ ਚਹੇਤੇ ਕੈਲਗਰੀ ਨਿਵਾਸੀ ਐਮ.ਐਲ.ਏ. ਸਰਦਾਰ ਮਨਮੀਤ ਸਿੰਘ ਭੁੱਲਰ ਤੇ ਇਹ ਲਾਈਨਾਂ ਕਈ ਪੱਖਾਂ ਤੋਂ ਢੁੱਕਦੀਆਂ ਹਨ। ਉਹਨਾਂ ਦੀ 23 ਨਵੰਬਰ 2015 ਨੂੰ ਕੈਲਗਰੀ ਤੋਂ ਐਡਮਿੰਟਨ ਜਾਂਦਿਆਂ ਰਸਤੇ ਵਿਚ ਇੱਕ ਹੋਰ ਕਾਰ ਸਵਾਰ ਜਿਸਦੀ ਕਾਰ ਖ਼ਰਾਬ ਮੌਸਮ ਕਾਰਨ ਤਿਲ੍ਹਕ ਗਈ ਸੀ […]