ਪੰਜਾਬ ਵਿਚ ਅੱਗੇ ਜਾਂ ਆਉਣ ਵਾਲੇ ਦਿਨਾਂ ਵਿਚ ਕੀ ਹੋ ਸਕਦਾ ਹੈ? ਇਸਨੂੰ ਦੋ ਭਾਗਾਂ ਥੋੜੇ ਸਮੇਂ ਵਿਚ ਅਤੇ ਲੰਬੇ ਸਮੇਂ ਵਿਚ ਵੰਡਕੇ ਦੇਖੀਏ ਤਾਂ ਕਈ ਤਰ੍ਹਾਂ ਦੇ ਸਵਾਲ ਨਿਕਲਦੇ ਹਨ, ਥੋੜੇ ਸਮੇਂ ਵਿਚ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦੀ ਬੇਅਦਬੀ ਕਰਨ ਦੇ ਕੇਸ ਹੱਲ ਕਰ ਲਏ ਜਾਣਗੇ, ਬਰਗਾੜੀ ਪਿੰਡ ਵਾਲੇ ਕੇਸ […]
Archive for October, 2015
ਬਲਜਿੰਦਰ ਸੰਘਾ- ਜਤਿੰਦਰ ਸਿੰਘ ਹਾਂਸ ਪੰਜਾਬੀ ਸਾਹਿਤਕ ਖੇਤਰ ਵਿਚ ਆਪਣੀ ਵਿਸ਼ੇਸ਼ ਥਾਂ ਬਣਾ ਚੁੱਕਾ ਨੌਜਵਾਨ ਕਹਾਣੀਕਾਰ ਹੈ। ਕਾਹਣੀ ਸੰਗ੍ਰਹਿ ‘ਪਾਵੇ ਨਾਲ ਬੰਨਿਆਂ ਕਾਲ਼’ ਅਤੇ ‘ਈਸ਼ਵਰ ਦਾ ਜਨਮ’ ਉਹਨਾਂ ਦੇ ਚਰਚਿਤ ਕਹਾਣੀ ਸੰਗ੍ਰਹਿ ਹਨ। ਨਾਵਲ ‘ਬੱਸ, ਅਜੇ ਏਨਾ ਹੀ’ ਨਾਲ ਉਹਨਾਂ ਨੇ ਸਾਹਿਤ ਦੀ ਇਸ ਵਿਧਾ ਵਿਚ ਵੀ ਭਰਪੂਰ ਹਾਜ਼ਰੀ ਲੁਆਈ ਹੈ। ਉਹਨਾਂ ਦਾ ਇਹ ਨਾਵਲ […]
ਕੈਲਗਰੀ ਈਗਲਜ਼ ਦੀ ਟੀਮ ਨੇ ਜਿੱਤਿਆ ਫਾਈਨਲ ਮੁਕਾਬਲਾ ਦਲਜੀਤ ਸਿੰਘ ਕਾਕਾ ਲੋਪੋ ਕੈਲਗਰੀ :- ਆਜ਼ਾਦ ਵਾਲੀਬਾਲ ਸਪੋਰਟਸ ਕਲੱਬ ਕੈਲਗਰੀ ਵਲੋਂ ਪਿਛਲੇ ਦਿਨੀਂ ਖਾਲਸਾ ਸਕੂਲ ਦੇ ਇਨਡੋਰ ਹਾਲ ਵਿੱਚ ਵਾਲੀਵਾਲ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਮੁੱਖ ਸਪਾਂਸਰ ਮੈਕਸ ਪਰੋ-ਟੈਕਸ ਬਲਾਕ ਅਤੇ ਟਰੈਵਲਰ ਵਰਲਡ ਸਨ। ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕੈਲਗਰੀ ਅਤੇ ਐਡਮਿੰਟਨ […]
ਰੇਨਬੋਅ ਨੂੰ ਪੰਜਾਬੀ ਵਿਚ ‘ਸੱਤਰੰਗੀ ਪੀਂਘ’ ਕਿਹਾ ਜਾਂਦਾ ਹੈ ਜੋ ਮੀਂਹ ਪੈਣ ਤੋਂ ਬਾਅਦ ਸੂਰਜ ਦੇ ਉਲਟ ਪਾਸੇ ਅਸਮਾਨ ਵਿਚ ਧੁੱਪ, ਕਣੀਆਂ ਦੇ ਆਪਸੀ ਵਿਰੋਧੀ ਭਾਵ ਨਾਲ ਬਣਦੀ ਹੈ। ਇਸ ਵਿਚ ਕਈ ਤਰ੍ਹਾਂ ਦੇ ਰੰਗ ਦਿਖਾਈ ਦਿੰਦੇ ਹਨ। ਬੇਸ਼ਕ ਮੁੱਖ […]
ਚੰਦ ਸਿੰਘ ਸਦਿਉੜਾ ਕੈਲਗਰੀ- ਬੱਚਿਆਂ ਦਾ ਵੱਡੇ ਹੋਣਾ ਅਤੇ ਉਹਨਾਂ ਦੇ ਜਨਮ ਦਿਨ ਮਨਾਉਣ ਦਾ ਚਾਅ ਜਿਸ ਖੁਸ਼ੀ ਦਾ ਅਹਿਸਾਸ ਮਾਪਿਆਂ ਨੂੰ ਕਰਾਉਂਦਾ ਹੈ ਇਸਦਾ ਆਪਣਾ ਹੀ ਰੰਗ ਹੁੰਦਾ ਹੈ ਤੇ ਸ਼ਾਇਦ ਇਸੇ ਕਰਕੇ ਹਰ ਮਾਂ-ਬਾਪ ਚਾਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਜਨਮ ਦਿਨ ਮਨਾਏ ਤੇ ਖ਼ਾਸ ਕਰਕੇ ਜਦੋਂ ਉਹ ਬਾਲ ਵਰੇਸ ‘ਚੋ ਬਾਲਗ […]