ਮਾ.ਭਜਨ ਸਿੰਘ- ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਦੀ ਕਾਰਜਕਾਰੀ ਕਮੇਟੀ ਦੀ ਹੋਈ ਮੀਟਿੰਗ ਵਿਚ 6ਵਾਂ ਸਲਾਨਾ ਪ੍ਰੋਗਰੈਸਿਵ ਨਾਟਕ ਸਮਾਗਮ 26 ਸਤੰਬਰ ਦਿਨ ਸ਼ਨੀਵਾਰ ਨੂੰ 1 ਤੋਂ 4 ਵਜੇ ਤੱਕ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਪ੍ਰੋਗਰਾਮ ਸੇਂਟ ਕਾਲਜ ਦੇ ਔਰਫੀਅਸ ਥੀਏਟਰ ਵਿਚ ਹੋਵੇਗਾ। ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਗ਼ਦਰ ਲਹਿਰ ਦੇ ਹੋਰ ਸ਼ਹੀਦਾਂ ਦੀ 100ਵੀਂ […]
Archive for August, 2015
ਬਲਜਿੰਦਰ ਸੰਘਾ- ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਪਿਛਲੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਕਨੈਡਾ, ਅਮਰੀਕਾ ਵਿਚ ਸਲਾਨਾ ਪੁਸਤਕ ਮੇਲਾ ਲਗਾਉਂਦੇ ਆ ਰਹੇ ਹਨ। ਕੈਲਗਰੀ ਸ਼ਹਿਰ ਵਿਚ ਇਹ ਮੇਲਾ ਪੰਜਾਬੀ ਲਿਖ਼ਾਰੀ ਸਭਾ ਦੇ ਸਹਿਯੋਗ ਨਾਲ ਲਗਾਇਆ ਜਾਂਦਾ ਹੈ। ਇਸ ਸਾਲ ਦਾ ਇਹ ਪੁਸਤਕ ਮੇਲਾ 25 ਅਗਸਤ ਤੋਂ 29 ਅਗਸਤ ਤੱਕ ਗਰੀਨ ਪਲਾਜਾ ਨਾਰਥ ਈਸਟ (4818 […]
ਬਲਜਿੰਦਰ ਸੰਘਾ- ਕੈਲਗਰੀ ਦੇ ਪ੍ਰਸਿੱਧ ਦੇਸ ਪੰਜਾਬ ਟਾਇਮਜ਼ ਅਖ਼ਬਾਰ ਵੱਲੋਂ ਪਿਛਲੇ ਡੇਢ ਦਹਾਕੇ ਤੋਂ ਗ਼ਦਰੀ ਬਾਬਿਆਂ ਦੀ ਯਾਦ ਨੂੰ ਸਮਰਪਿਤ ਸੱਭਿਆਚਾਰਕ ਮੇਲਾ ਕਰਵਾਇਆ ਜਾ ਰਿਹਾ ਹੈ। ਜਿੱਥੇ ਇਸ ਮੇਲੇ ਵਿਚ ਹਰੇਕ ਸਾਲ ਕੈਨੇਡਾ ਦੇ ਪਹਿਲੇ ਪੰਜਾਬੀ ਸ਼ਹੀਦ ਮੇਵਾ ਸਿੰਘ ਲੋਪੋਕੇ ਦੇ ਨਾਮ ਉੱਪਰ ਕਿਸੇ ਉੱਘੀ ਸਮਾਜਸੇਵੀ ਹਸਤੀ ਦਾ ਸਨਾਮਨ ਕੀਤਾ ਜਾਂਦਾ ਰਿਹਾ ਹੈ ਉੱਥੇ ਹੀ […]
ਚੰਦ ਸਿੰਘ ਸਦਿਉੜਾ (ਕੈਲਗਰੀ ਰਿਪੋਰਟਰ):- “ਬਾਬੇ ਨਾਨਕ ਸਿੱਖੀ ਦੀ, ਫੁਲਵਾੜੀ ਇੱਕ ਉਗਾਈ। ਦੇਸ਼ ਦੇਸ਼ਾਂਤਰ ਪਹੁੰਚ ਉਹਨਾਂ ਨੇ, ਜਾ ਪਨੀਰੀ ਲਾਈ। ਦਸ ਮਾਲੀਆਂ ਕਰ ਕਰ ਗੋਡੀ, ਕੀਤੀ ਦੂਣ ਸਵਾਈ। ਖੂਨ ਸ਼ਹੀਦਾਂ, ਪਿਤਾ, ਪੁੱਤਾਂ ਪਾ, ਗੋਬਿੰਦ ਫਸਲ ਪਕਾਈ।” […]
ਬਲਜਿੰਦਰ ਸੰਘਾ-ਚਰਚਿਤ ਪੰਜਾਬੀ ਫਿਲਮ ‘ਅੰਗਰੇਜ’ ਦੇ ਅਦਾਕਾਰ ਪ੍ਰਸਿੱਧ ਗਾਇਕ ਅਮਰਿੰਦਰ ਗਿੱਲ ਅਤੇ ਪ੍ਰੋਡਿਊਸਰ ਅਮਨ ਖਟਕੜ ਕੈਲਗਰੀ ਪੰਜਾਬੀ ਮੀਡੀਆ ਕਲੱਬ ਦੇ ਮੈਂਬਰਾਂ ਅਤੇ ਹੋਰ ਉੱਘੀਆਂ ਹਸਤੀਆਂ ਨਾਲ ਰੂਬਰੂ ਹੋਏ। ਸਾਬਕਾ ਪ੍ਰਧਾਨ ਪੰਜਾਬੀ ਮੀਡੀਆ ਕਲੱਬ ਕੈਲਗਰੀ ਰਣਜੀਤ ਸਿੰਘ ਸਿੱਧੂ ਦੀ ਅਗਵਾਈ ਵਿਚ ਉਲੀਕੇ ਇਸ ਪ੍ਰੋਗਰਾਮ ਵਿਚ ਜਿੱਥੇ ਫਿਲਮ ਦੇ ਟੀਮ ਮੈਂਬਰ ਅਤੇ ਪ੍ਰੋਡਿਊਸਰ ਅਮਨ ਖਰਕੜ ਨੇ ਫਿਲਮ […]
ਵੱਖ-ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਹਸਤੀਆਂ ਦਾ ਸਨਮਾਨ ਕੀਤਾ ਗਿਆ ਬਲਜਿੰਦਰ ਸੰਘਾ- ਇੰਡੋ-ਕਨੇਡੀਅਨ ਆਰਟਿਸਟ ਕਲੱਬ ਕੈਲਗਰੀ ਦਾ ਉਦੇਸ਼ ਸਥਾਨਕ ਕਲਾਵਾਂ ਤੋਂ ਸ਼ੁਰੂ ਹੋਕੇ ਵੱਖ-ਵੱਖ ਖੇਤਰਾਂ ਵਿਚ ਮਨੁੱਖੀ ਸੂਖ਼ਮ ਕਲਾਵਾਂ ਨੂੰ ਉਭਾਰਨਾ, ਉਤਸ਼ਾਹਿਤ ਕਰਨਾ ਅਤੇ ਉਹਨਾਂ ਨੂੰ ਸਮਾਜ ਵਿਚ ਪੇਸ਼ ਕਰਕੇ ਪਛਾਣ ਸਥਾਪਿਤ ਕਰਨ ਵਿਚ ਯੋਗਦਾਨ ਪਾਉਣਾ ਹੈ। ਇਸੇ ਉਦੇਸ਼ ਲਈ ਸੰਸਥਾ ਦਾ ਦੂਸਰਾ ਸਲਾਨਾ […]
ਪੰਜਾਬੀਆਂ ਨਾਲ਼ ਸ਼ਿੰਗਾਰੀ ਟੀਮ ਪਹਿਲੀ ਵਾਰ ਮੈਡਲ ਲੈ ਕੇ ਪਰਤੀ ਸੁਖਵੀਰ ਗਰੇਵਾਲ ਕੈਲਗਰੀ: ਅਲਬਰਟਾ ਸੂਬੇ ਦੇ ਮੁੰਡਿਆਂ ਦੀ ਜੂਨੀਅਰ ਫੀਲਡ ਹਾਕੀ ਟੀਮ (ਅੰਡਰ-16) ਬ੍ਰਹਮਟਨ(ਓਟਾਂਰੀਓ) ਵਿੱਚ ਹੋਈ ਕੌਮੀ ਚੈਂਪੀਅਨਸ਼ਿਪ ਵਿੱਚ ਭਾਂਵੇਂ ਸਿਖਰ ਤੇ ਨਹੀਂ ਪੁੱਜ ਸਕੀ ਪਰ ਕਾਰਗੁਜ਼ਾਰੀ ਦੇ ਪੱਖੋਂ ਟੀਮ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ।ਅਲਬਰਟਾ ਹਾਕੀ ਦੇ ਇਤਿਹਾਸ ਵਿੱਚ ਟੀਮ ਪਹਿਲੀ ਵਾਰ ਕੌਮੀ […]
ਇੰਡੋ-ਕਨੇਡੀਅਨ ਆਰਟਿਸਟ ਕਲੱਬ ਵੱਲੋਂ ਇਸ ਫਰੀ ਮੇਲੇ ਵਿਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਬਲਜਿੰਦਰ ਸੰਘਾ- ਇੰਡੋ-ਕਨੇਡੀਅਨ ਆਰਟਿਸਟ ਕਲੱਬ ਕੈਲਗਰੀ ਵੱਲੋਂ ਰੇਡੀਓ ਸੁਰਸੰਗਮ ਕੈਲਗਰੀ ਦੇ ਸਹਿਯੋਗ ਨਾਲ 8 ਅਗਸਤ ਦਿਨ ਸ਼ਨਿੱਚਰਵਾਰ ਨੂੰ ਕੈਲਗਰੀ ਦੇ ਫਾਲਕਿਨਰਿਜ/ਕੈਸਲਰਿੱਜ ਕਮਿਊਨਟੀ ਹਾਲ ਵਿਚ ਸ਼ਾਮ ਦੇ 5 ਵਜੇ ਤੋਂ 9 ਵਜੇ ਤੱਕ ਹੋਣ ਵਾਲੇ ਫਰੀ ਇੰਟਰੀ ਫੈਸਟੀਵਲ ਦੀਆਂ ਤਿਆਰੀਆਂ ਮੁਕੰਮਲ ਕਰ ਰਹੀਆਂ […]
ਕੈਲਗਰੀ: ਮਾਂ ਬੋਲੀ ਪੰਜਾਬੀ ਦੀ ਜਾਣੀ ਪਛਾਣੀ ਲੇਖਿਕਾ, ਸ਼ਾਇਰਾ, ਆਲੋਚਕ ਅਤੇ ਪੰਥਕ ਕਵਿੱਤਰੀ- ਗੁਰਦੀਸ਼ ਕੌਰ ਗਰੇਵਾਲ ਦਾ, ਧਾਰਮਿਕ ਕਵਿਤਾਵਾਂ ਅਤੇ ਗੀਤਾਂ ਨਾਲ ਸਜਿਆ, ਖੂਬਸੂਰਤ ਧਾਰਮਿਕ ਕਾਵਿ- ਸੰਗ੍ਰਹਿ, “ਜਿਨੀ ਨਾਮੁ ਧਿਆਇਆ” 14 ਅਗਸਤ, ਦਿਨ ਸ਼ੁਕਰਵਾਰ ਨੂੰ, ਕੋਸੋ ਹਾਲ (3208, 8 ਐਵੀਨਿਊ, ਨੌਰਥ ਈਸਟ, ਕੈਲਗਰੀ) ਵਿਖੇ, ਬਾਅਦ ਦੁਪਹਿਰ 4 ਵਜੇ ਤੋਂ 7 ਵਜੇ, ਰਲੀਜ਼ ਹੋਏਗਾ। ਗੁਰਦੀਸ਼ ਕੌਰ […]