ਵਾਲੀਬਾਲ ਖੇਡਣ ਦੇ ਬਹਾਨੇ ਜੁੜੀ ਪੰਜਾਬੀਆਂ ਦੀ ਮਹਿਫਲ ਕੈਲਗਰੀ(ਦਲਜੀਤ ਸਿੰਘ ਕਾਕਾ ਲੋਪੋਂ): ਫਰੈਂਡਜ਼ ਕਲੱਬ ਕੈਲਗਰੀ ਵਲੋਂ ਪਿਛਲੇ ਦਿਨੀਂ ਕੈਲਗਰੀ ਯੂਨੀਵਰਸਿਟੀ ਦੇ ਇਨਡੋਰ ਹਾਲ ਵਿੱਚ ਵਾਲੀਵਾਲ (ਸ਼ੂਟਿੰਗ) ਦੇ ਮੁਕਾਬਲੇ ਕਰਵਾਏ ਗਏ।ਇਹਨਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕੈਲਗਰੀ ,ਐਡਮਿੰਟਨ ਅਤੇ ਸਰੀ ਤੋਂ ਖਿਡਾਰੀ ਪਹੁੰਚੇ।ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਨਵਾਂ ਤਜ਼ਰਬਾ ਕੀਤਾ ਗਿਆ। ਅਜ਼ਾਦ ਕਲੱਬ ਕੈਲਗਰੀ, ਐਡਮਿੰਟਨ ਵਾਲੀਬਾਲ […]
Archive for June, 2015
“ਬਾਝ ਭਰਾਵਾਂ ਆਪਣਿਆਂ ਸੁੰਨਾ ਦੀਸੈ ਜੱਗ” ‘ਸੱਜਣ ਮੇਰੇ ਰੰਗਲੇ ਜਾਇ ਸੁੱਤੇ ਜੀਰਾਣਿ’ ਗੁਰਬਾਣੀ ਸ਼ਬਦ 1938 ਵਿਚ ਮਲੇਸ਼ੀਆ ਦੇ ਪੀਨਾਂਗ ਸ਼ਹਿਰ ਵਿਚ ਮਾਤਾ ਬਚਨ ਕੌਰ ਅਤੇ ਪਿਤਾ ਬੂੜ ਸਿੰਘ ਪਿੰਡ ਲੰਡੇ ਜਿਲ੍ਹਾਂ ਮੋਗਾ ਦੇ ਘਰ ਜਨਮੇ ਮੇਰੇ ਅਤੇ ਦੋ ਛੋਟੀਆਂ ਭੈਣਾਂ ਦੇ ਵੀਰ ਹਰਨਾਮ ਸਿੰਘ ਕੁਝ ਸਮਾਂ ਜਨਮ ਭੂਮੀ ਰਹਿਣ ਉਪਰੰਤ ਮਾਤਾ ਨਾਲ ਪੰਜਾਬ (ਭਾਰਤ) ਚਲੇ […]
ਡਾ.ਦਰਸ਼ਨ ਗਿੱਲ ਯਾਦਗਾਰੀ ਪੁਰਸਕਾਰ ਬਲਜਿੰਦਰ ਸੰਘਾ ਨੂੰ ਦਿੱਤਾ ਗਿਆ ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਅਤੇ ਪੰਜਾਬੀ ਲਿਖ਼ਾਰੀ ਸਭਾ ਵੱਲੋਂ ਕਿਤਾਬਾਂ ਦੇ ਸਟਾਲ ਲਗਾਏ ਗਏ ਸੁੱਖਪਾਲ ਪਰਮਾਰ ਕੈਲਗਰੀ :- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦਾ 16ਵਾਂ ਸਲਾਨਾ ਪਰੋਗਰਾਮ ਵਾਈਟਹੌਰਨ ਕਮਿਊਨਟੀ ਹਾਲ ਵਿੱਚ ਹੋਇਆ। ਪਰੋਗਰਾਮ ਵਿੱਚ ਆਏ ਸਾਰੇ ਸਰੋਤਿਆਂ ਨੂੰ ਸਕੱਤਰ ਸੁੱਖਪਾਲ ਪਰਮਾਰ ਨੇ ਜੀ ਆਇਆਂ ਕਿਹਾ। ਸਭਾ ਦੇ ਬਾਨੀ […]
ਕੈਲਗਰੀ: ਕੈਲਗਰੀ ਵਿੱਚ ਲੰਬੇ ਸਮੇਂ ਤੋਂ ਛਪਦੇ ਮਾਸਿਕ ਮੈਗਜ਼ੀਨ ‘ਸਿੱਖ ਵਿਰਸਾ’ ਵਲੋਂ ਕਰਵਾਏ ਗਏ ‘ਵਿਸਾਖੀ ਸਭਿਆਚਾਰਕ ਸ਼ੋਅ’ ਦਾ ਭਾਰੀ ਗਿਣਤੀ ਵਿੱਚ ਪੁੱਜੇ ਦਰਸ਼ਕਾਂ ਨੇ 4 ਘੰਟੇ ਖੂਬ ਆਨੰਦ ਮਾਣਿਆ।ਪਿਛਲ਼ੇ ਕਈ ਸਾਲਾਂ ਤੋਂ ਸਿੱਖ ਵਿਰਸਾ ਵਲੋਂ ਹਰ ਸਾਲ ਅਜਿਹਾ ਸ਼ੋਅ ਕਰਵਾਇਆ ਜਾਂਦਾ ਸੀ, ਪਰ ਪਿਛਲੇ 4-5 ਸਾਲ ਤੋਂ ਇਹ ਸ਼ੋਅ ਬੰਦ ਸੀ, ਜਿਸ ਕਰਕੇ ਇਸ ਵਾਰ […]
ਕਨੇਡੀਅਨ ਲੇਖਕ ਅਜ਼ਮੇਰ ਰੋਡੇ ਨੂੰ ਦਿੱਤਾ ਜਾਵੇਗਾ ‘ਇਕਬਾਲ ਅਰਪਨ ਯਾਦਗਾਰੀ’ ਅਵਾਰਡ ਬਲਜਿੰਦਰ ਸੰਘਾ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਰਜ਼ਿ) ਜਿਸਦਾ ਮੁੱਖ ਟੀਚਾ ਨਿੱਗਰ ਪੰਜਾਬੀ ਸਾਹਿਤ, ਸੱਭਿਆਚਾਰ ਅਤੇ ਪੰਜਾਬੀ ਬੋਲੀ ਨੂੰ ਪ੍ਰਫੁੱਲਤ ਕਰਨਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨਾ ਹੈ। ਸਮੇਂ-ਸਮੇਂ ਅਜਿਹੇ ਪ੍ਰੋਗਾਰਮ ਉਲਕੀਦੀ ਰਹਿੰਦੀ ਹੈ। ਸਲਾਨਾ ਬੱਚਿਆਂ ਦੇ ਪੰਜਾਬੀ ਬੋਲੀ ਬੋਲਣ […]
• ਹੈਪੀ ਢੀਂਡਸਾ,ਗੋਲਡੀ ਬਰਾੜ, ਦਿਲਦੀਪ ਅਤੇ ਜਸਟਿਨ ਮਾਨ ਬਿਹਤਰੀਨ ਖਿਡਾਰੀ ਬਣੇ • ਐਡਮਿੰਟਨ ਰਾਇਲਜ਼ ਨੇ ਜਿੱਤੇ ਦੋ ਜੂਨੀਅਰ ਖਿਤਾਬ • ਲਾਭ ਸਿੰਘ ਅਤੇ ਬਲਦੇਵ ਸਿੰਘ ਦੀ ਜੋੜੀ ਨੇ ਤਾਂਸ਼(ਸੀਪ) ‘ਚ ਮਾਰੀ ਬਾਜ਼ੀ, • ਫਰੈਂਡਜ਼ ਕਲੱਬ ਰੱਸਾ-ਕਸ਼ੀ ‘ਚ ਜੇਤੂ, • ਤਰਕਸ਼ੀਲ ਸਾਹਿੱਤ ਦੀ ਪਰਦਸ਼ਨੀ ਨੂੰ ਭਰਵਾਂ ਹੁੰਗਾਰਾ ਸੁਖਵੀਰ ਗਰੇਵਾਲ ਕੈਲਗਰੀ-ਕੈਲਗਰੀ ਦੇ ਜੈਨਸਿਸ ਸੈਂਟਰ ਵਿੱਚ ਕਰਵਾਏ ਗਏ ਤਿੰਨ […]