ਕੈਲਗਰੀ (ਸੁਖਪਾਲ ਪਰਮਾਰ)- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਮਹੀਨਾਵਾਰ ਮੀਟਿੰਗ 17 ਮਈ ਦਿਨ ਐਤਵਾਰ ਨੂੰ ਕੋਸੋ ਦੇ ਹਾਲ ਵਿੱਚ ਭਰਵੀਂ ਇਕੱਤਰਤਾ ਵਿਚ ਹੋਈ। ਮਈ ਮਹੀਨੇ ਦੀ ਮੀਟਿੰਗ ਉਸ ਵੇਲੇ ਯਾਦਗਾਰੀ ਹੋ ਨਿਬੜੀ ਜਿਸ ਵੇਲੇ ਕੈਲਗਰੀ ਦੀ ਕਵਿੱਤਰੀ ਸੁਰਿੰਦਰ ਗੀਤ ਦੀ ਪੰਜਵੀਂ ਕਿਤਾਬ ‘ਕਾਨੇ ਦੀਆਂ ਕਲਮਾਂ’ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵਲੋਂ ਲੋਕ ਅਰਪਨ ਕੀਤੀ ਗਈ। ਸਭਾ […]
Archive for May, 2015
ਬਲਜਿੰਦਰ ਸੰਘਾ ਕੈਲਗਰੀ- ਪੱਛਮੀ ਅਫਰੀਕਾ ਵਿਚ ਈਬੋਲਾ ਬੀਮਾਰੀ ਨਾਲ ਲੜਨ ਵਿਚ ਯੋਗਦਾਨ ਵਿਸ਼ੇ ਤੇ ਕਿਊਬਨ ਡਾਕਟਰ ਕੈਲਗਰੀ, ਕੈਨੇਡਾ ਵਿਚ ਲੈਕਚਰ ਦੇਣਗੇ। ਇਹ ਪ੍ਰੋਗਰਾਮ 22 ਮਈ ਦਿਨ ਸ਼ੁੱਕਰਵਾਰ ਨੂੰ ਸ਼ਾਮ ਦੇ ਸਾਢੇ ਸੱਤ ਵਜੇ ਯੁਨੀਟਰੇਨ ਚਰਚ 1701 ਫਸਟ ਸਟਰੀਟ ਨਾਰਥ ਵੈਸਟ ਵਿਖੇ ਹੋਵੇਗਾ। ਜਿਕਰਯੋਗ ਹੈ ਕਿ ਈਬੋਲਾ ਛੂਤ ਦੀ ਭਿਆਨਕ ਅਤੇ ਜਾਵਲੇਵਾ ਬੀਮਾਰੀ ਹੈ। ਇਸਦੇ ਲੱਛਣ […]
ਤਰਕਸ਼ੀਲ ਸਾਹਿੱਤ ਦੀ ਲੱਗੇਗੀ ਪ੍ਰਦਰਸ਼ਨੀ, ਰੱਸਾ-ਕਸ਼ੀ,ਤਾਂਸ਼(ਸੀਪ) ਅਤੇ ਪੱਗ ਬੰਨਣ ਦੇ ਵੀ ਹੋਣਗੇ ਮੁਕਾਬਲੇ ਸੁਖਵੀਰ ਗਰੇਵਾਲ ਕੈਲਗਰੀ-: ਹਾਕਸ ਫੀਲਡ ਹਾਕੀ ਅਕਾਦਮੀ,ਕੈਲਗਰੀ ਵਲੋਂ 18ਵਾਂ ਹਾਕਸ ਫੀਲਡ ਹਾਕੀ ਟੂਰਨਾਮੈਂਟ 19 ਮਈ ਤੋਂ 31 ਮਈ ਤੱਕ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਕਰਵਾਇਆ ਜਾ ਰਿਹਾ ਹੈ।ਇਹ ਟੂਰਨਮੈਂਟ ਵਿੱਚ ਸੀਨੀਅਰ ਵਰਗ, ਅੰਡਰ-16,ਅੰਡਰ-13 ਅਤੇ ਅੰਡਰ-10 ਉਮਰ ਵਰਗਾਂ ਵਿੱਚ ਮੁਕਾਬਲੇ ਹੋਣਗੇ।ਟੂਰਨਾਮੈਂਟ ਵਿੱਚ ਪੰਜਾਬੀ […]
ਮੇਪਲ ਬਿਊਰੋ-ਉੱਘੇ ਖੇਡ ਲੇਖਕ ਡਾ: ਸੁਖਦਰਸ਼ਨ ਸਿੰਘ ਚਹਿਲ ਦੀ ਸੱਤਵੀਂ ਪੁਸਤਕ ‘ਕਬੱਡੀ ਦੀ ਧਮਾਲ’ ਅੱਜ ਇੱਥੇ ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਨੇ ਲੋਕ ਅਰਪਣ ਕੀਤੀ। ਇਸ ਮੌਕੇ ‘ਤੇ ਰਾਜ ਦੇ ਵਿੱਤ ਮੰਤਰੀ ਸ: ਪਰਮਿੰਦਰ ਸਿੰਘ ਢੀਂਡਸਾ, ਵਿਧਾਇਕ ਭਾਈ ਗੋਬਿੰਦ ਸਿੰਘ ਲੋਂਗੋਵਾਲ, ਵਿਸ਼ੇਸ ਪ੍ਰਮੱਖ ਸਕੱਤਰ ਮੁੱਖ ਮੰਤਰੀ ਪੰਜਾਬ ਸ. ਕੇ.ਜੀ.ਐਸ.ਚੀਮਾ, ਕਰਨ ਘੁਮਾਣ ਦਿੜਬਾ, […]
ਸੁਖਵੀਰ ਗਰੇਵਾਲ ਕੈਲਗਰੀ :ਹਾਕਸ ਫੀਲਡ ਹਾਕੀ ਅਕਾਦਮੀ ਵਲੋਂ ਕਰਵਾਈ ਗਈ ਹਾਕਸ ਪ੍ਰੀਮੀਅਰ ਫੀਲਡ ਹਾਕੀ ਲੀਗ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਅੱਜ ਖਤਮ ਹੋ ਗਈ। ਇਸ ਲੀਗ ਵਿੱਚ ਪੰਜਾਬ ਈਗਲਜ਼ ਦੀਆਂ ਟੀਮਾਂ ਨੇ ਜੂਨੀਅਰ ਅਤੇ ਸੀਨੀਅਰ ਵਰਗ ਦੇ ਦੋਵੇਂ ਖਿਤਾਬ ਜਿੱਤ ਲਏ ਹਨ। ਜੂਨੀਅਰ ਵਰਗ ਦੇ ਵਿੱਚ ਜੰਗ ਬਹਾਦਰ ਸਿੰਘ ਸਿੱਧੂ ਅਤੇ ਪਰਭੂਸ਼ਨ ਸਿੰਘ ਸਿੱਧੂ ਦੀ ਟੀਮ […]
ਬਲਜਿੰਦਰ ਸੰਘਾ- ਸ਼ਾਇਰਾ ਸੁਰਿੰਦਰ ਗੀਤ ਦੀ ਨਵੀਂ ਪੁਸਤਕ ‘ਕਾਨੇ ਦੀਆਂ ਕਲਮਾਂ’ 17 ਮਈ ਦਿਨ ਐਤਵਾਰ ਨੂੰ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਠੀਕ ਦੋ ਵਜੇ ਕੋਸੋ ਹਾਲ ਵਿਚ ਹੋਣ ਵਾਲੇ ਸਮਾਗਮ ਵਿਚ ਲੋਕ ਅਰਪਨ ਕੀਤੀ ਜਾਵੇਗੀ। ਸੁਰਿੰਦਰ ਗੀਤ ਬੜੇ ਲੰਮੇ ਸਮੇਂ ਤੋ ਕਵਿਤਾ ਲਿਖ ਰਹੀ ਹੈ ਅਤੇ ਇਸ ਕਿਤਾਬ ਤੋਂ ਪਹਿਲਾ ਉਹਨਾਂ ਦੀਆਂ ਸ਼ਾਇਰੀ ਦੀਆਂ ਚਾਰ […]
ਭਾਰਤ ਤੋਂ ਪਹੁੰਚੇ ਬੂਟਾ ਸਿੰਘ ਨਵਾਂ ਸ਼ਹਿਰ ਨੇ ਮੁੱਖ ਬੁਲਾਰੇ ਵਜੋਂ ਵਿਚਾਰ ਪੇਸ਼ ਕੀਤੇ ਮਾਸਟਰ ਭਜਨ ਸਿੰਘ- ਕੈਲਗਰੀ ਵਿਖੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਵੱਲੋਂ ਇੰਕਾ ਸੀਨੀਅਰ ਸੁਸਾਇਟੀ ਵਿਚ ‘ਭਾਰਤ ਅਤੇ ਜਮਹੂਰੀ ਹੱਕ’ ਵਿਸ਼ੇ ਤੇ ਵਿਸ਼ੇਸ਼ ਵਿਚਾਰ-ਚਰਚਾ ਦਾ ਅਯੋਜਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਬੂਟਾ ਸਿੰਘ ਨਵਾਂ ਸ਼ਹਿਰ, ਸੋਹਨ ਮਾਨ, ਬਿੱਕਰ ਸਿੰਘ ਸੰਧੂ ਅਤੇ ਪ੍ਰਸ਼ੋਤਮ ਦੁਸਾਂਝ ਨੇ […]