ਪੱਗ ਨੂੰ ਸਮਰਪਿਤ ਹੈ ‘ਪੰਜਾਬੀ ਬੁਲੇਵਾਰਡ’ ਦਾ ਪਲੇਠਾ ਅੰਕ ਸੁਖਵੀਰ ਗਰੇਵਾਲ ਕੈਲਗਰੀ:-ਪੰਜਾਬੀ-ਅੰਗਰੇਜ਼ੀ ਭਾਸ਼ਾਵਾਂ ਵਿੱਚ ਛਪਣ ਵਾਲ਼ੇ ਮੈਗਜ਼ੀਨ ‘ਪੰਜਾਬੀ ਬੁਲੇਵਾਰਡ’ ਦਾ ਪਹਿਲਾ ਅੰਕ ਕੈਲਗਰੀ ਦੇ ਪਾਠਕਾਂ ਦੇ ਹੱਥਾਂ ਵਿੱਚ ਪਹੁੰਚ ਗਿਆ ਹੈ।ਮੈਗਜ਼ੀਨ ਦਾ ਪਹਿਲਾ ਅੰਕ ਪੱਗ ਨੂੰ ਸਮਰਪਿਤ ਹੈ ਅਤੇ ਅਲਬਰਟਾ ਵਿੱਚ ਹੋ ਰਹੀਆਂ ਚੋਣਾਂ ਬਾਰੇ ਵੀ ਕੁਝ ਲੇਖ ਛਾਪੇ ਗਏ ਹਨ। […]
Archive for April, 2015
ਬਲਜਿੰਦਰ ਸੰਘਾ- ਬੂਟਾ ਸਿੰਘ ਨਵਾਂ ਸ਼ਹਿਰ ਜੋ ਜਮਹੂਰੀ ਅਧਿਕਾਰ ਸਭਾ ਪੰਜਾਬ ਦੇ ਪ੍ਰੈਸ ਸਕੱਤਰ ਹਨ ਤੇ ਬੀ.ਸੀ. (ਕੈਨੇਡਾ) ਵਿਚ ਵਿਸ਼ੇਸ਼ ਸੱਦੇ ਤੇ ‘ਜਲ੍ਹਿਆਂ ਵਾਲੇ ਬਾਗ ਦਾ ਖ਼ੂਨੀ ਕਾਂਡ’ ਵਿਸ਼ੇ ਤੇ ਲੈਕਚਰ ਦੇਣ ਪਹੁੰਚੇ ਹੋਏ ਹਨ ਅਤੇ ਉਹਨਾਂ ਇਸ ਵਿਸ਼ੇ ਤੇ ਜੋ ਵਿਚਾਰ ਉੱਥੇ ਪੇਸ਼ ਕੀਤੇ ਇਕ ਯਾਦਗਾਰੀ ਅਤੇ ਸਫਲ ਸਮਾਗਮ ਹੋ ਨਿਬੜਿਆ। ਹੁਣ ਉਹ ਪ੍ਰੋਗਰੈਸਿਵ […]
ਸੁੱਖਪਾਲ ਪਰਮਾਰ ਕੈਲਗਰੀ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਅਪ੍ਰੈਲ ਮਹੀਨੇ ਦੀ ਇਕੱਤਰਤਾ 19 ਤਾਰੀਕ ਦਿਨ ਐਤਵਾਰ ਨੂੰ ਕੋਸੋ ਦੇ ਖਚਾ-ਖਚ ਭਰੇ ਹਾਲ ਵਿਚ ਹੋਈ। ਜਿਸ ਵਿਚ ਭਾਰੀ ਗਿਣਤੀ ਵਿਚ ਸਰੋਤਿਆਂ ਨੇ ਅਪਣੀ ਹਾਜ਼ਰੀ ਲੁਆਈ। ਸਭ ਤੋ ਪਹਿਲਾਂ ਸਭਾ ਦੇ ਸਕੱਤਰ ਸੁੱਖਪਾਲ ਪਰਮਾਰ ਨੇ ਸਾਰੇ ਹਾਜ਼ਰੀਨ ਦਾ ਧੰਨਵਾਦ ਕੀਤਾ। ਮੀਟਿੰਗ ਦੀ ਸ਼ੂਰੁਆਤ ਕਰਦਿਆਂ ਪ੍ਰਧਾਨਗੀ ਮੰਡਲ ਵਿੱਚ […]
ਸੁਖਵੀਰ ਗਰੇਵਾਲ ਕੈਲਗਰੀ : ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਦੁਆਰਾ ਕਰਵਾਈ ਜਾ ਰਹੀ ਹਫਤਾਵਾਰੀ ਹਾਕਸ ਪ੍ਰੀਮੀਅਰ ਲੀਗ ਦੇ ਜੂਨੀਅਰ ਵਰਗ ਦੇ ਇੱਕ ਮੈਚ ਵਿੱਚ ਹਰਜੋਤ ਧਾਲੀਵਾਲ(ਲੋਪੋਂ) ਦੇ 5 ਗੋਲਾਂ ਸਦਕਾ ਪੰਜਾਬ ਟਾਈਗਰਜ਼ ਨੇ ਪੰਜਾਬ ਲਾਇਨਜ਼ ਨੂੰ 7-1 ਦੇ ਫਰਕ ਨਾਲ਼ ਹਰਾ ਦਿੱਤਾ।ਭਵਦੀਪ ਪੁਰਬਾ ਅਤੇ ਕਿਸਮਤ ਧਾਲੀਵਾਲ ਨੇ ਜੇਤੂ ਟੀਮ ਵਲੋਂ 1-1 ਗੋਲ਼ ਕੀਤਾ।ਲਾਇਨਜ਼ ਵਲੋਂ ਇੱਕੋ-ਇੱਕ ਗੋਲ […]
ਪ੍ਰੋਗਰੈਸਿਵ ਇੰਟਰ ਕਲਚਰ ਸੋਸਾਇਟੀ ਕੈਲਗਰੀ ਵੱਲੋਂ ਉਲੀਕਿਆ ਗਿਆ ਇਹ ਪ੍ਰੋਗਰਾਮ ਸਰੀ ਦੇ ਸਿਰੜੀ ਸਮਾਜਸੇਵੀ ਚਰਨਪਾਲ ਗਿੱਲ ਨੇ ਵਿਸ਼ੇਸ਼ ਸ਼ਿਕਰਤ ਕੀਤੀ ਚੰਦ ਸਿੰਘ ਸਦਿਊੜਾ ਕੈਲਗਰੀ- ਕੈਨੇਡਾ ਵਰਗੇ ਵਿਆਸਤ ਜੀਵਨ ਵਾਲੇ ਦੇਸ਼ ਵਿਚ ਸੀਨੀਅਰ ਸੇਵਾਂ ਇੱਕ ਭਖ਼ਦਾ ਮਸਲਾ ਹੈ। ਇਸ ਬਹੁ-ਕੌਮੀ ਦੇਸ਼ ਵਿਚ ਮੁੱਖ ਧਾਰਾ ਤੋਂ ਇਲਾਵਾਂ ਹੋਰ ਕਈ ਕੌਮਾਂ ਨੇ ਆਪਣੇ ਵਡੇਰਿਆਂ ਦੀ ਸੇਵਾ ਲਈ ਸੀਨੀਅਰ […]
ਬਲਜਿੰਦਰ ਸੰਘਾ-ਕੈਲਗਰੀ ਵਿਚ ਲੰਮੇ ਸਮੇਂ ਤੋਂ ਛਪਦੇ ਆ ਰਹੇ ਮੈਗਜ਼ੀਨ ‘ਸਿੱਖ ਵਿਰਸਾ’ ਵੱਲੋਂ ‘ਟੈਪਲ ਕਮਿਊਨਿਟੀ ਹਾਲ’ ਵਿਚ ‘ਸਿੱਖ ਅਵੇਅਰਨੈਸ ਸੈਮੀਨਾਰ’ ਕਰਵਾਇਆ ਗਿਆ। ਜਿਸ ਵਿੱਚ ਉੱਘੇ ਸਿੱਖ ਲੇਖਕ, ਵਿਦਵਾਨ ਤੇ ਸਾਇੰਟਿਸਟ ਡਾ.ਦਵਿੰਦਰ ਸਿੰਘ ਚਾਹਲ ਅਤੇ ਕੈਲੇਫੋਰਨੀਆ ਤੋਂ ‘ਸਿੱਖ ਬੁਲੇਟਿਨ’ ਰਸਾਲੇ ਦੇ ਸੰਪਾਦਕ ਤੇ ਸਿੰਘ ਸਭਾ ਇੰਟਰਨੈਸ਼ਨਲ ਦੇ ਬਾਨੀ ਆਗੂ ਸ਼ਹਰਦੇਵ ਸਿੰਘ ਸ਼ੇਰਗਿੱਲ ਨੇ ਆਪਣੇ ਵਿਚਾਰ ਪੇਸ਼ […]
ਅੰਗਦਾਨ ਲਈ ਜਾਗਰੂਕਤਾ ਮੁਹਿੰਮ ਤਹਿਤ ਕੈਲਗਰੀ ‘ਚ ਵਾਕ 18 ਅਪਰੈਲ ਨੂੰ ਸੁਖਵੀਰ ਗਰੇਵਾਲ ਕੈਲਗਰੀ- ਕਨੇਡਾ ਵਰਗੇ ਅਗਾਂਹਵਧੂ ਮੁਲਕ ਵਿੱਚ ਅੰਗਦਾਨ ਕਰਨ ਦੇ ਮੱਠੇ ਰੁਝਾਨ ਕਾਰਨ ਪੀੜਤ ਲੋਕਾਂ ਨੂੰ 8 ਤੋਂ 10 ਸਾਲ ਦੀ ਉਡੀਕਣੇ ਪੈਂਦੇ ਹਨ।ਅੰਗਦਾਨ ਕਰਨ ਸੰਬੰਧੀ ਲੋਕਾਂ ਵਿੱਚ ਜਾਗਰੂਕਤਾ ਨਾ ਹੋਣ ਕਾਰਨ ਲੋਕ ਅੰਗ ਦਾਨ ਨਹੀਂ ਕਰ ਸਕਦੇ। ਇਹ ਹੈਰਾਨੀਜਨਕ ਅੰਕੜੇ ਕਨੇਡੀਅਨ ਟਰਾਂਸਪਲਾਂਟ ਐਸੋਸੀਏਸ਼ਨ ਦੇ ਸਰਗਰਮ ਮੈਂਬਰ ਹਿਰਦੇਪਾਲ […]
ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਦੇ ਸਿਲਵਰ ਜੁਬਲੀ ਸਮਾਗਮ ਦਾ ਹਿੱਸਾ ਸਨ ਇਹ ਨਾਟਕ ਬਲਜਿੰਦਰ ਸੰਘਾ- ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਆਪਣਾ 25 ਸਾਲਾਂ ਸਿਲਵਰ ਜੁਬਲੀ ਸਮਾਗਮ ਸੇਂਟ ਕਾਲਜ ਦੇ ਔਰਫੀਅਸ ਥੀਏਟਰ ਵਿਚ ਸਫਲਤਾ ਪੂਰਵਕ ਮਨਾਇਆ ਗਿਆ। ਜਿਸ ਵਿਚ ਕੈਲਗਰੀ ਸ਼ਹਿਰ ਦੇ ਪਰਿਵਾਰਾਂ ਨੇ ਭਾਰੀ ਗਿਣਤੀ ਵਿਚ ਅਦਾਕਾਰ ਸੈਮੂਅਲ ਜੌਨ ਦੇ ਦੋ ਨਾਟਕਾਂ ‘ਜੂਠ’ ਅਤੇ ‘ਕਿਰਤੀ’ ਦਾ […]
ਪ੍ਰੋਗਰੈਸਿਵ ਕਲਚਰਲ ਫੋਰਮ ਕੈਲਗਰੀ ਵੱਲੋਂ ਸਭ ਨੂੰ ਪਰਿਵਾਰਾਂ ਸਮੇਤ ਨਾਟਕ ਦੇਖਣ ਦੀ ਅਪੀਲ ਬਲਜਿੰਦਰ ਸੰਘਾ – ਜਿੱਥੇ ਸਮੇਂ ਦੇ ਨਾਲ ਸਮਾਜ ਵਿਚ ਖ਼ਪਤ ਸੱਭਿਆਚਾਰ ਭਾਰੂ ਹੋ ਰਿਹਾ ਹੈ ਅਤੇ ਨਵੀਂ ਪੀੜ੍ਹੀ ਨੂੰ ਸਿਰਫ਼ ਖਾਣ-ਪੀਣ ਤੇ ਪਹਿਣਨ ਵਿਚ ਮਸਤ ਰਹਿਣ ਵਾਲੇ ਸੱਭਿਆਚਾਰ ਵੱਲ ਜਾਣੇ-ਅਣਜਾਣੇ ਧੱਕਕੇ ਉਹਨਾਂ ਦੇ ਲਾਮਬੰਦ ਹੋਣ, ਪ੍ਰੋਗਰੈਸਿਵ ਹੋਣ, ਮਨੁੱਖੀ ਹੱਕਾਂ ਲਈ ਖੜ੍ਹਨ ਵਰਗੇ […]
ਬਲਜਿੰਦਰ ਸੰਘਾ- ਸਾਊਥ ਏਸ਼ੀਅਨ ਲੋਕ ਹੁਣ ਪਰਵਾਸ ਕਰਕੇ ਪੂਰੀ ਦੁਨੀਆਂ ਦੇ ਦੇਸ਼ਾਂ ਵਿਚ ਨਿਵਾਸ ਕਰ ਚੁੱਕੇ ਹਨ। ਪਰ ਜਿਵੇਂ-ਜਿਵੇਂ ਅਸੀਂ ਹੋਰ ਦੇਸਾਂ ਵਿਚ ਆਪਣੇ ਪੈਰ ਪੱਕੇ ਕਰਦੇ ਹਾਂ ਨਾਲ ਹੀ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਅਤੇ ਵੰਗਾਰਾਂ ਵੀ ਸਾਡੇ ਲਈ ਖੜ੍ਹੀਆਂ ਹੁੰਦੀਆਂ ਹਨ। ਕੈਲਗਰੀ ਵਿਚ ‘ਥਰਡ ਆਈ ਮੀਡੀਆ ਨੈਟਵਰਕ’ ਵੱਲੋਂ ਸਾਊਥ ਏਸ਼ੀਅਨ ਲੋਕਾਂ ਦੇ ਉਪਰੋਤਕ ਚੈਲਿੰਜਜ […]