ਸਤਿਕਾਰਤ ਮੰਤਰੀ ਵੱਲੋਂ ਭਵਿੱਖ ਵਿਚ ਕਲੱਬ ਨੂੰ ਆਪਣਾ ਖੇਡ ਮੈਦਾਨ ਲੈਣ ਵਿਚ ਮਦਦ ਲਈ ਸਹਿਯੋਗ ਦਾ ਭਰੋਸਾ ਦਲਜੀਤ ਸਿੰਘ ਕਾਕਾ ਲੋਪੋਂ (ਕੈਲਗਰੀ) -ਅਲਬਰਟਾ ਦੇ ਮੰਤਰੀ ਮਨਮੀਤ ਸਿੰਘ ਭੁੱਲਰ ਨੇ ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਨੂੰ ਅਲਬਰਟਾ ਸਰਕਾਰ ਵਲੋਂ ਗਰਾਂਟ ਦਾ ਚੈੱਕ ਭੇਂਟ ਕੀਤਾ। ਇਸ ਮੌਕੇ ਉਹਨਾਂ ਕਲੱਬ ਦੀਆਂ ਬਾਕੀ ਮੰਗਾਂ ਨੂੰ ਬੜੇ ਧਿਆਨ ਨਾਲ਼ […]
Archive for March, 2015
ਜੰਗ ਬਹਾਦਰ ਸਿੰਘ ਸਿੱਧੂ,ਰੇਸ਼ਮ ਸਿੰਘ ਸਿੱਧੂ,ਪਰਭੂਸ਼ਨ ਸਿੰਘ ਸਿੱਧੂ, ਸਵਰਨ ਸਿੰਘ ਸਿੱਧੂ,ਹਰਕੰਵਲ ਸਿੰਘ ਬਰਾੜ ਨੇ ਟੀਮਾਂ ਸਪਾਂਸਰ ਕੀਤੀਆਂ ਸੁਖਵੀਰ ਗਰੇਵਾਲ ਕੈਲਗਰੀ (ਮਾਰਚ 30)-ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਦੀ ਕਮਾਨ ਹੇਠ ਗਰਮ ਰੁੱਤ ਦੀ ਹਾਕਸ ਪ੍ਰੀਮੀਅਰ ਫੀਲਡ ਹਾਕੀ ਲੀਗ ਇੱਥੋਂ ਦੇ ਜੈਨਸਿਸ ਸੈਂਟਰ ਵਿੱਚ ਸ਼ੁਰੂ ਹੋ ਗਈ। ਇਸ ਲੀਗ ਦੇ ਜੂਨੀਅਰ ਅਤੇ ਸੀਨੀਅਰ ਵਰਗ ਵਿੱਚ ਕੁੱਲ੍ਹ ਅੱਠ […]
ਸੁਖਪਾਲ ਪਰਮਾਰ ਕੈਲਗਰੀ- ਪੰਜਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਬੱਚਿਆਂ ਵਿੱਚ ਪੰਜਾਬੀ ਬੋਲਣ ਦੀ ਮੁਹਾਰਤ ਦਾ ਸਲਾਨਾ ਚੌਥਾ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਪੰਜਾਬੀ ਲਿਖ਼ਾਰੀ ਸਭਾ ਦਾ ਸਹਿਯੋਗ ਵਿਰਾਸਤ ਵੈਲਫੇਅਰ ਸੋਸਾਇਟੀ ਨੇ ਦਿੱਤਾ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਗਰੇਡ ਦੇ ਬੱਚਿਆਂ ਨੇ ਭਾਗ ਲਿਆ। ਕੈਲਗਰੀ ਦੇ ਪਰਿਵਾਰਾਂ ਦੀ ਭਰਵੀਂ ਹਾਜ਼ਰੀ ਵਿਚ ਬੱਚਿਆਂ ਨੇ ਇਸ ਮੁਕਾਬਲੇ ਵਿਚ ਬੜੇ […]
ਕੈਲਗਰੀ: ਸਿੱਖ ਵਿਰਸਾ ਮਾਸਿਕ ਮੈਗਜ਼ੀਨ ਜਿਥੇ ਹਰ ਮਹੀਨੇ ਦੇਸ਼-ਵਿਦੇਸ਼ ਦੇ ਨਾਮਵਰ ਲੇਖਕਾਂ ਦੀਆਂ ਵੱਖ-ਵੱਖ ਵਿਸ਼ਿਆਂ ਤੇ ਲਿਖੀਆਂ ਰਚਨਾਵਾਂ ਰਾਹੀਂ ਵਹਿਮਾਂ, ਭਰਮਾਂ, ਕਰਮਕਾਂਡਾਂ, ਪਾਖੰਡਾਂ ਆਦਿ ਪ੍ਰਤੀ ਚੇਤੰਨਤਾ ਪੈਦਾ ਕਰਨ ਲਈ ਹਮੇਸ਼ਾਂ ਯਤਨਸ਼ੀਲ ਰਿਹਾ ਹੈ। ਉਥੇ ਵੱਖ-ਵੱਖ ਮੌਕਿਆਂ ਤੇ ਨਾਮਵਰ ਸਿੱਖ ਵਿਦਵਾਨਾਂ ਨੂੰ ਕੈਲਗਰੀ ਵਿੱਚ ਸੱਦ ਕੇ ਸੈਮੀਨਾਰ ਕਰਵਾਏ ਜਾਂਦੇ ਰਹੇ ਹਨ। ਇਸੇ ਲੜੀ ਵਿੱਚ ਆਉਂਦੀ 11 ਅਪਰੈਲ […]
ਬਲਜਿੰਦਰ ਸੰਘਾ- ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ (ਕੈਨੇਡਾ) ਪਿਛਲੇ 25 ਸਾਲਾਂ ਤੋਂ ਕਈ ਪੜਾਅ ਤਹਿ ਕਰਦੀ ਤਰਕਸ਼ੀਲ ਅਤੇ ਅਗਾਂਹਵਧੂ ਮਨੁੱਖਵਾਦੀ ਗਤੀਵਿਧੀਆਂ ਲਗਾਤਾਰ ਕਰਦੀ ਆ ਰਹੀ ਹੈ ਜਿਸ ਵਿਚ ਹਰੇਕ ਮਹੀਨੇ ਸੰਸਥਾਂ ਵੱਲੋਂ ਕੀਤੀਆਂ ਜਾਂਦੀਆਂ ਵੱਖ-ਵੱਖ ਵਿਸ਼ਿਆ ਬਾਰੇ ਮੀਟਿੰਗਾਂ ਅਤੇ ਹਰੇਕ ਸਾਲ ਕਰਵਾਏ ਜਾਂਦੇ ਤਰਕਸ਼ੀਲ ਸੋਚ ਨੂੰ ਸਮਰਪਿਤ ਨਾਟਕ ਸਮਾਗਮ ਸ਼ਾਮਿਲ ਹਨ। ਸੰਸਥਾਂ ਵੱਲੋਂ ਆਪਣੇ 25 ਸਾਲਾਂ […]
ਮੈਪਲ ਬਿਊਰੋ- ਪੰਜਾਬੀ ਮੀਡੀਆ ਕਲੱਬ ਕੈਲਗਰੀ ਦੀ ਪਹਿਲੀ ਕਮੇਟੀ ਜਿਸਦੇ ਪ੍ਰਧਾਨ ਰਣਜੀਤ ਸਿੰਘ ਸਿੱਧੂ ਹਨ 31 ਮਾਰਚ, 2015 ਨੂੰ ਆਪਣਾ ਇੱਕ ਸਾਲ ਦਾ ਕਾਰਜਕਾਲ ਪੂਰਾ ਕਰ ਰਹੀ ਹੈ। ਇਸਦੇ ਮੱਦੇ ਨਜ਼ਰ ਅਪਰੈਲ 2015 ਤੋਂ ਮਾਰਚ 2016 ਤੱਕ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਜਿਸ ਵਿਚ ਜਗਪ੍ਰੀਤ ਸਿੰਘ ਸ਼ੇਰਗਿੱਲ (ਰੇਡੀਓ ਹੋਸਟ ਰੈਡ.ਐਫ਼.ਐਮ. ਕੈਲਗਰੀ) ਨੂੰ ਸਰਬਸੰਮਤੀ ਨਾਲ […]
ਕੈਨੇਡੀਅਨ ਪੰਜਾਬੀਆਂ ਦੇ ਕੰਮਾਂ-ਕਾਰਾਂ ਦੀ ਅਸਲ ਤਸਵੀਰ ਹੈ ਇਸ ਗੀਤ ਦੀ ਵੀਡੀਓ ਮੇਪਲ ਬਿਉਰੋ- ਪ੍ਰਸਿੱਧ ਲੋਕ ਗਾਇਕ ਦਰਸ਼ਨ ਖੇਲਾ ਦਾ ਪਿਛਲੇ ਦਿਨੀ ਮਿਊਜਿਕ ਟੱਚ ਪ੍ਰੋਡਕਸ਼ਨਜ਼ ਵੱਲੋਂ ਰੀਲੀਜ਼ ਕੀਤਾ ਗਿਆ ਸਿੰਗਲ ਟਰੈਕ ‘ਕੈਨੇਡਾ’ ਜਿਸਦੇ ਬੋਲ ਹਨ ‘ਮਾਪਿਆਂ ਸਿਰਤੇ ਮੌਜ ਉਡਾਈ, ਨਿੱਤ ਸੀ ਬਦਲੇ ਬਾਣੇ….’ ਹਰ ਵਰਗ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਗੀਤ ਦੇ ਲੇਖਕ ਅਤੇ […]
ਐਸੋਸੀਏਸ਼ਨ ਦੀ 25 ਸਾਲਾਂ ਸਾਲਗਰਾਹ 12 ਅਪ੍ਰੈਲ ਨੂੰ ਕੈਲਗਰੀ ਦੇ ਸੇਂਟ ਕਾਲਜ ਦੇ ਥੀਏਟਰ ਵਿਚ ਹੋਵੇਗੀ ਮਾਸਟਰ ਭਜਨ ਸਿੰਘ ਕੈਲਗਰੀ-ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਦੀ ਮਾਸਕ ਮੀਟਿੰਗ ਕੋਸੋ ਹਾਲ ਕੈਲਗਰੀ ਵਿਚ ਹੋਈ। ਇਹ ਮੀਟਿੰਗ 23 ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ, ਅੰਤਰਰਾਸ਼ਟਰੀ ਵੋਮੈਨ ਡੇਅ ਅਤੇ ਇਨਕਲਾਬੀ ਕਵੀ ਅਵਤਾਰ ਪਾਸ਼ ਨੂੰ ਸਮਰਪਿਤ ਕੀਤੀ ਗਈ। ਪ੍ਰਧਾਨ ਸੋਹਣ ਮਾਨ ਨੇ […]