ਵੱਖ-ਵੱਖ ਆਮ ਆਦਮੀ ਪਾਰਟੀ ਹਾਮਾਇਤੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਬਲਜਿੰਦਰ ਸੰਘਾ-ਦਿੱਲੀ ਵਿਧਾਨ ਸਭਾ ਦੀਆਂ ਪਿਛਲੇ ਦਿਨੀ ਹੋਈਆ ਚੋਣਾਂ ਨਾਲ ਦੇਸ਼-ਵਿਦੇਸ਼ ਵਿਚ ਬੈਠੇ ਭਾਰਤੀਆਂ ਦੀ ਮਾਨਸਿਕਤਾ ਜੁੜੀ ਹੋਈ ਸੀ ਚਾਹੇ ਉਹ ਆਪ ਪਾਰਟੀ ਦੇ ਹਾਮਇਤੀ ਸੀ ਜਾਂ ਦੂਸਰੀਆਂ ਪਾਰਟੀਆਂ ਦੇ। ਇਸਦਾ ਮੁੱਖ ਕਾਰਨ ਇਹ ਵੀ ਸੀ ਕਿ ਦਿੱਲੀ ਦੇਸ਼ ਦੀ ਰਾਜਧਾਨੀ ਹੈ ਤੇ ਇੱਥੇ ਹੀ […]
Archive for February, 2015
ਪਰਵਾਸੀਆਂ ਦੀ ਮਿਹਨਤ ਦੀ ਤਸਵੀਰ ਦਿਖਾਉਂਦਾ ਇਹ ਗੀਤ ਹਰ ਵਰਗ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਮੇਪਲ ਬਿਊਰੋ- ਪ੍ਰਸਿੱਧ ਲੋਕ ਗਾਇਕ ਦਰਸ਼ਨ ਖੇਲਾ ਦਾ ਨਵਾਂ ਗੀਤ ‘ਕੈਨੇਡਾ’ 14 ਫਰਵਰੀ ਨੂੰ ਮਿਊਜਿਕ ਟੱਚ ਪ੍ਰੋਡਕਸ਼ਨਜ਼ ਵੱਲੋਂ ਦੁਨੀਆਂ ਭਰ ਵਿਚ ਰੀਲੀਜ਼ ਕਰ ਦਿੱਤਾ ਗਿਆ ਹੈ। ਇਸ ਸਬੰਧੀ ਇਕ ਪ੍ਰਭਾਵਸ਼ਾਲੀ ਪ੍ਰੋਗਰਾਮ ਮਿਊਜਿਕ ਟੱਚ ਵੱਲੋਂ ਕੈਨੇਡਾ ਦੇ ਸ਼ਹਿਰ ਕੈਲਗਰੀ ਵਿਚ ਬੀਕਾਨੇਰ ਰੈਸਟੋਰੈਟ […]
ਮਿਊਜਿਕ ਟੱਚ ਪ੍ਰੋਡਕਸ਼ਨਜ਼ ਦੀ ਪੇਸ਼ਕਸ ਹੈ ਇਹ ਪਰਿਵਾਰਕ ਗੀਤ ਮੇਪਲ ਬਿਊਰੋ- ਮਿਊਜਿਕ ਟੱਚ ਪ੍ਰੋਡਕਸ਼ਨਜ਼ ਵੱਲੋਂ ਜੱਗਪ੍ਰੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਪ੍ਰਸਿੱਧ ਗਾਇਕ ਦਰਸ਼ਨ ਖੇਲਾ ਦਾ ਗਾਇਆ ਅਤੇ ਬਲਜਿੰਦਰ ਸੰਘਾ ਦਾ ਲਿਖਿਆ ਮੱਧਵਰਗੀ ਪਰਵਾਸੀ ਲੋਕਾਂ ਦੀ ਹੱਡਭੰਨਵੀਂ ਮਿਹਨਤ ਅਤੇ ਸਫਲਤਾ ਨੂੰ ਸੁਰਾਂ ਵਿਚ ਬਿਆਨ ਕਰਦਾ ਗੀਤ ‘ਕੈਨੇਡਾ’ 14 ਫਰਵਰੀ ਨੂੰ ਮਿਊਜਿਕ ਟੱਚ ਪ੍ਰੋਡਕਸ਼ਨਜ਼ ਵੱਲੋਂ ਦੁਨੀਆਂ […]
ਸਰਕਾਰ ਵੱਲੋਂ ਤੇਲ ਦੀ ਆਮਦਨ ਸਬੰਧੀ ਲੰਬੀਆਂ ਯੋਜਨਾਵਾਂ ਬਣਾਈਆਂ ਜਾਣਗੀਆਂ-ਭੁੱਲਰ ਬਲਜਿੰਦਰ ਸੰਘਾ- ਪੰਜਾਬੀ ਮੀਡੀਆ ਕਲੱਬ ਕੈਲਗਰੀ ਵੱਲੋਂ ਪ੍ਰਧਾਨ ਰਣਜੀਤ ਸਿੰਘ ਸਿੱਧੂ ਅਤੇ ਸਕੱਤਰ ਰਜੇਸ਼ ਅੰਗਰਾਲ ਦੇ ਯਤਨਾਂ ਨਾਲ ਅਲਬਰਟਾ ਦੇ ਇਨਫਰਾਸਟੱਕਚਰ (ਬੇਸਿਕ ਸਹੂਲਤਾਂ) ਦੇ ਮਾਨਯੋਗ ਮੰਤਰੀ ਮਨਮੀਤ ਸਿੰਘ ਭੁੱਲਰ ਨਾਲ ਅਲਬਰਟਾ ਦੀ ਤੇਲ ਮਾਰਕੀਟ ਵਿਚ ਆਈ ਗਿਰਾਵਟ ਅਤੇ ਉਸਦੇ ਕੈਨੇਡਾ ਦੇ ਅਲਬਰਟਾ ਸੂਬੇ ਦੀ ਅਰਥਵਿਵਸਥਾ […]
ਮੋਦੀ ਸਰਕਾਰ ਦਾ ਭਗਵਾਂਕਰਨ ਅਤੇ ਕਿਊਬਾ ਦੇ ਮੁੱਦੇ ਵਿਚਾਰੇ ਗਏ ਬਲਜਿੰਦਰ ਸੰਘਾ (ਕੈਲਗਰੀ)- ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਜੈਨਸਸ ਸੈਂਟਰ ਵਿੱਚ ਇਕ ਵਿਚਾਰ-ਚਰਚਾ ਕਰਵਾਈ ਗਈ। ਜਿਸ ਵਿਚ ਮੁੱਖ ਬੁਲਾਰੇ ਸੁਰਜੀਤ ਸਿੰਘ ਡੋਡ ਨੇ ਪਦਾਰਥਵਾਦ ਅਤੇ ਅਧਿਆਤਮਵਾਦ ਸਬੰਧੀ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਭਾਵੇਂ ਇਹ ਦੋਵੇਂ ਫਲਸਫੇ ਕੁਦਰਤ ਦੇ ਅਨੰਤ ਭੇਦਾਂ ਨੂੰ ਖੋਜਣ ਦੀ […]
ਖਿਡਾਰੀ ਬੱਚਿਆਂ ਨੂੰ ਉਤਸ਼ਾਹਿਤ ਕਰਨ ਲਈ ਸਨਮਾਨਿਤ ਕੀਤਾ ਗਿਆ ਬੀਜਾ ਰਾਮ (ਕੈਲਗਰੀ)- ਪਿਛਲੇ ਥੋੜੇ ਹੀ ਸਮੇਂ ਵਿਚ ਅਲਬਰਟਾ ਹਾਕੀ ਨੂੰ ਦਰਜਨ ਤੋਂ ਵੱਧ ਖਿਡਾਰੀ ਦੇਣ ਵਾਲੇ ਕਿੰਗਸ ਅਲੈਵਨ ਹਾਕੀ ਕਲੱਬ ਦੀ ਨਵੀਂ ਬਣੀ ਕਮੇਟੀ ਨੇ ਆਪਣੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਫਾਲਕਿਨਰਿਜ ਕਮਿਊਨਟੀ ਹਾਲ ਵਿਚ ਡਿਨਰ ਪਾਰਟੀ ਦਾ ਅਯੋਜਨ ਕੀਤਾ। ਜਿਸ ਵਿਚ ਕੈਲਗਰੀ ਦੀਆਂ ਖੇਡਾਂ, […]