ਪਿਸ਼ਾਵਰ ਕਾਂਡ ਵਿੱਚ ਮਾਰੇ ਗਏ ਬੱਚਿਆਂ ਨੂੰ ਦਿੱਤੀ ਸ਼ਰਧਾਜਲੀ ਕੈਲਗਰੀ (ਸੁੱਖਪਾਲ ਪਰਮਾਰ) ਪੰਜਾਬੀ ਲਿਖ਼ਾਰੀ ਸਭਾ ਦਸੰਬਰ ਮਹੀਨੇ ਦੀ ਮੀਟਿੰਗ 21ਦਸੰਬਰ ਐਤਵਾਰ ਨੂੰ ਕੋਸੋ ਦੇ ਖਚਾ-ਖਚ ਭਰੇ ਹਾਲ ਵਿੱਚ ਹੋਈ। ਪੰਜਾਬੀ ਮਾਂ ਬੋਲੀ ਪ੍ਰਤੀ ਸੁਹਿਰਦਤਾ ਦਿਖਾਣ ਲਈ ਆਏ ਸਾਰੇ ਸਰੋਤਿਆਂ ਨੂੰ ਸਟੇਜ ਸਕੱਤਰ ਸੁੱਖਪਾਲ ਪਰਮਾਰ ਨੇ ਆਇਆਂ ਕਿਹਾ। ਮੀਟਿੰਗ ਵਿੱਚ ਪਿਸ਼ਾਵਰ (ਪਾਕਿਸਤਾਨ)ਵਿੱਚ ਮਾਰੇ ਨਿਰਦੋਸ਼ ਨੂੰ ਸ਼ਰਧਾਂਜਲੀ […]
Archive for December, 2014
ਸਮਾਜਿਕ ਸਬੰਧਾਂ ਦੀ ਪ੍ਰਪੱਕਤਾ ਦਾ ਮੁਦਈ ਹੋ ਨਿਬੜਿਆ ਇਹ ਉਪਰਾਲਾ ਬਲਜਿੰਦਰ ਸੰਘਾ- ਕੌਂਸਲ ਆਫ ਸਿੱਖ ਆਰਗੇਨਾਈਜੇਸ਼ਨ ਕੈਲਗਰੀ (ਕੋਸੋ) ਜਿੱਥੇ ਸਿੱਖ ਧਰਮ ਦੇ ਸਿਧਾਤਾਂ ਨੂੰ ਕੈਨੇਡਾ ਵਿਚ ਪ੍ਰਮੋਟ ਕਰਨ ਦਾ ਕੰਮ ਕਰਦੀ ਹੈ ਉੱਥੇ ਹੀ ਇਥੋਂ ਦੇ ਸਮਾਜਿਕ ਕੰਮਾਂ ਵਿਚ ਵੀ ਇਸਦਾ ਅਹਿਮ ਯੋਗਦਾਨ ਹੈ। ਇਸ ਸੰਸਥਾ ਦੇ ਹਾਲ ਵਿਚ ਹਰ ਹਫ਼ਤੇ ਸਾਹਿਤਕ ਅਤੇ ਹੋਰ ਸੰਸਥਾਵਾਂ […]
ਡੇਰਾਵਾਦ, ਮਨੁੱਖੀ ਅਧਿਕਾਰ, ਤੇਲ ਦੀਆਂ ਕੀਮਤਾਂ ਅਤੇ ਇਬੋਲਾ ਮੁੱਖ ਮੁੱਦੇ ਰਹੇ ਮਾ.ਭਜਨ ਕੈਲਗਰੀ- ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਜੈਨਸਸ ਸੈਂਟਰ ਨੌਰਥ ਈਸਟ ਕੈਲਗਰੀ ਵਿਚ ਸਮਾਜ ਦੇ ਭਖ਼ਦੇ ਮਸਲਿਆਂ ਦੇ ਸਬੰਧ ਵਿਚ ਵੱਖ-ਵੱਖ ਬੁਲਾਰਿਆਂ ਦੇ ਲੈਕਚਰ ਅਯੋਜਿਤ ਕੀਤੇ ਗਏ। ਮਨੁੱਖੀ ਅਧਿਕਾਰਾਂ ਦੇ ਹਨਨ ਬਾਰੇ ਹਰਚਰਨ ਸਿੰਘ ਪਰਹਾਰ ਮੁੱਖ ਸੰਪਾਦਕ (ਸਿੱਖ ਵਿਰਸਾ), ਡੇਰਾਵਾਦ ਤੋਂ ਸਮਾਜ ਨੂੰ ਖਤਰਾ […]
ਜੱਸ ਚਾਹਲ (ਕੈਲਗਰੀ) ਰਾਈਟਰਜ਼ ਫੋਰਮ, ਕੈਲਗਰੀ ਦੀ ਮਾਸਿਕ ਇਕੱਤਰਤਾ 6 ਦਸੰਬਰ 2014 ਦਿਨ ਸ਼ਨਿੱਚਰਵਾਰ 2.00 ਵਜੇ ਕਾਊਂਸਲ ਆਫ ਸਿੱਖ ਆਰਗੇਨਾਈਜ਼ੇਸ਼ਨਜ਼ (ਕੋਸੋ) ਦੇ ਹਾਲ ਵਿਚ ਹੋਈ। ਜਨਰਲ ਸਕੱਤਰ ਜੱਸ ਚਾਹਲ ਨੇ ਸ. ਬਲਜਿੰਦਰ ਸੰਘਾ, ਜਨਾਬ ਸਬ੍ਹਾ ਸ਼ੇਖ਼ ਅਤੇ ਡਾ. ਮਜ਼ਹਰ ਸਦੀਕੀ ਹੋਰਾਂ ਨੂੰ ਪ੍ਰਧਾਨਗੀ ਮੰਡਲ ਦੀ ਸ਼ੋਭਾ ਬਨਣ ਦੀ ਬੇਨਤੀ ਕੀਤੀ। ਉਪਰੰਤ ਸਟੇਜ ਸਕੱਤਰ ਦੀ ਜੁੱਮੇਵਾਰੀ […]