ਪੁਸਤਕ ਦਾ ਨਾਮ- ਬੰਦ ਘਰਾਂ ਦੇ ਵਾਸੀ ਲੇਖਕ- ਹਰੀਪਾਲ ਪ੍ਰਕਾਸ਼ਕ- ਚੇਤਨਾ ਪ੍ਰਕਾਸ਼ਨ ਚਰਚਾ ਕਰਤਾ- ਬਲਜਿੰਦਰ ਸੰਘਾ ਇਸ ਕਾਵਿ-ਸੰਗ੍ਰਹਿ ਦੇ ਲੇਖਕ ਹਰੀਪਾਲ ਨੂੰ ਕੈਨੇਡਾ ਆਇਆ ਚਾਰ ਦਹਾਕੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਸਾਹਿਤਕ ਰੁਚੀਆ ਉਹ ਭਾਰਤ ਤੋਂ ਹੀ […]
Archive for October, 2014
ਮੋਮ ਬੱਤੀਆਂ ਜਲਾਕੇ ਸੰਗਤ ਵੱਲੋਂ ਮਾਰੇ ਗਏ ਫੌਜੀ ਜਵਾਨਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ ਬਲਜਿੰਦਰ ਸੰਘਾ- ਗੁਰੁਦੁਆਰਾ ਦਸ਼ਮੇਸ਼ ਕਲਚਰਲ ਸੈਂਟਰ ਕੈਲਗਰੀ ਵਿਚ ਇਸ ਵਾਰ ਦਿਵਾਲੀ ਅਤੇ ਬੰਦੀਛੋੜ ਦਿਵਸ ਦੀ ਆਤਿਸ਼ਬਾਜ਼ੀ ਨਹੀਂ ਕੀਤੀ ਗਈ। ਬਲਕਿ ਸੰਗਤ ਨੇ ਇਕੱਠੇ ਹੋਕੇ ਕੈਨੇਡਾ ਵਿਚ ਪਿਛਲੇ ਡੇਢ ਕੁ ਹਫਤੇ ਵਿਚ ਹੋਈਆ ਦੋ ਅੱਤਵਾਦੀ ਗੀਤੀਵਿਧੀਆਂ ਵਿਚ ਮਾਰੇ ਗਏ ਦੋ […]
ਲੇਖ਼ਕ ਬਲਜਿੰਦਰ ਸੰਘਾ ਨੂੰ ਚਿੱਤਰਕਾਰ ਹਰਪ੍ਰਕਾਸ਼ ਜਨਾਗਲ ਵੱਲੋਂ ਚਿੱਤਰ ਭੇਂਟ ਕੈਲਗਰੀ (ਸੁੱਖਪਾਲ ਪਰਮਾਰ)-ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀ ਅਕਤੂਬਰ ਮਹੀਨੇ ਦੀ ਮਾਸਿਕ ਇਕੱਤਰਤਾ 19 ਅਕਤੂਬਰ ਦਿਨ ਐਤਵਾਰ ਨੂੰ ਕੋਸੋ ਹਾਲ ਵਿੱਚ ਹੋਈ, ਜਿਸ ਵਿੱਚ ਕੈਲਗਰੀ ਅਤੇ ਵੈਨਕੁਵਰ ਤੋਂ ਨਾਮਵਰ ਹਸਤੀਆਂ ਹਾਜਰ ਹੋਈਆਂ। ਸਭ ਤੋ ਪਹਿਲਾ ਸਭਾ ਦੇ ਸਕੱਤਰ ਸੁੱਖਪਾਲ ਪਰਮਾਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ […]
ਵਿਸ਼ੇਸ਼ ਤੌਰ ਤੇ ਵੈਨਕੂਵਰ ਤੋਂ ਪਹੁੰਚੇ ਮੁੱਖ ਬੁਲਾਰੇ ਚਰਨਪਾਲ ਗਿੱਲ ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰ ਪੇਸ਼ ਕੀਤੇ ਹਾਜ਼ਰ ਕੈਲਗਰੀ ਨਿਵਾਸੀਆਂ ਨੇ ਹੱਥ ਖੜ੍ਹੇ ਕਰਕੇ ਸਹਿਮਤੀ ਦਿੰਦਿਆ ਸੀਨੀਅਰ ਕੇਅਰ ਹੋਮ ਨੂੰ ਕਮਿਊਨਟੀ ਦੀ ਮੁੱਖ ਲੋੜ ਦੱਸਿਆ ਬਲਜਿੰਦਰ ਸੰਘਾ- ਕੈਲਗਰੀ ਸ਼ਾਹਿਰ ਵਿਚ ਪੰਜਾਬੀ ਭਾਈਚਾਰੇ ਦੇ ਆਪਣੇ ਨਾਨ-ਪ੍ਰਾਫਟਏਬਲ ਸੀਨੀਅਰ ਕੇਅਰ ਹੋਮ ਦੀ ਲੋੜ ਸਬੰਧੀ ਇਕ ਜਨਤਕ ਮੀਟਿੰਗ ਐਕਸ-ਸਰਵਿਸਮੈਨ ਸੋਸਾਇਟੀ […]
ਮੁੱਖ ਬੁਲਾਰੇ ਦੇ ਤੌਰ ਤੇ ਚਰਨਪਾਲ ਗਿੱਲ ਆਪਣੇ ਵਿਚਾਰ ਰੱਖਣਗੇ ਬਲਜਿੰਦਰ ਸੰਘਾ- ਕੈਲਗਰੀ ਦੀ ਇੰਡੀਅਨ ਐਕਸ-ਸਰਵਿਸਮੈਨ ਸੋਸਾਇਟੀ ਵਿਚ 18 ਅਕਤੂਬਰ ਦਿਨ ਸ਼ਨੀਵਾਰ ਨੂੰ ਦਿਨ ਦੇ 2 ਵਜੇ ਤੋਂ ਚਾਰ ਵਜੇ ਤੱਕ ਰੱਖੀ ਇਸ ਪਬਲਿਕ ਮੀਟਿੰਗ ਵਿਚ ਚਰਨਪਾਲ ਗਿੱਲ ਜੀ ਆਪਣੇ ਵਿਚਾਰ ਰੱਖਣਗੇ। ਜਿੱਥੇ ਹੁਣ ਕੈਨੇਡਾ ਵਿਚ ਹੋਰ ਕਈ ਕਮਿਊਨਟੀਆਂ ਦੇ ਆਪਣੇ ਸੀਨੀਅਰ ਕੇਅਰ ਹੋਮ ਹਨ […]
ਹਰ ਵਿਆਕਤੀ ਦਾ ਕੋਈ ਨਾ ਕੋਈ ਸ਼ੌਂਕ ਹੁੰਦਾ ਹੈ ਤੇ ਕਈ ਸ਼ੌਂਕ ਤਾਂ ਬੜੇ ਅਜੀਬ ਹੁੰਦੇ ਹਨ। ਅਜਿਹੇ ਹੀ ਇੱਕ ਸ਼ੌਂਕ ਦਾ ਮਾਲਕ ਹੈ ਕੈਲਗਰੀ (ਕੈਨੇਡਾ) ਦਾ ਡਰਾਈਵਰ ਸੁੱਚਾ ਸਿੰਘ ਵਿਰਕ। ਜਿਸ ਦਾ ਸ਼ੌਂਕ ‘ਜੈਸਾ ਦੇਸ਼ ਵੈਸਾ ਭੇਸ’ ਦੀ ਕਹਾਵਤ ਨੂੰ ਵੀ ਤੋੜਦਾ ਹੈ। ਇਹ ਉਸਦਾ ਸ਼ੌਂਕ ਹੈ ਖਾੜ-ਖਾੜ ਕਰਦਾ ਧੂਵਾਂ ਚਾਦਰਾ-ਕੁੜਤਾ, ਪੈਰੀ ਨੋਕਦਾਰ ਖੁੱਸਾ, ਮੋਢੇ ਡੱਬੀਆਂ […]