ਪੰਜਾਬ ਲਾਇਨਜ਼ ਅਤੇ ਪੰਜਾਬ ਪੈਂਥਰਜ਼ ਵੱਲੋਂ ਜੇਤੂ ਸ਼ੁਰੂਆਤ ਸੁਖਵੀਰ ਗਰੇਵਾਲ ਕੈਲਗਰੀ: ਕੈਲਗਰੀ ਆਊਟ ਡੋਰ ਫੀਲਡ ਹਾਕੀ ਲੀਗ ਜਿੱਤ ਕੇ ਇਤਿਹਾਸ ਸਿਰਜਣ ਤੋਂ ਬਾਅਦ ਪੰਜਾਬੀਆਂ ਨੇ ਕੈਲਗਰੀ ਵਿੱਚ ਇਨਡੋਰ ਹਾਕੀ ਲੀਗ ਦੀ ਸ਼ੁਰੂਆਤ ਕਰ ਦਿੱਤੀ ਹੈ। ਜੈਨਸਿਸ ਸੈਂਟਰ ਵਿੱਚ ਸ਼ੁਰੂ ਹੋਈ ਹਾਕਸ ਫੀਲਡ ਹਾਕੀ ਪ੍ਰੀਮੀਅਰ ਲੀਗ ਵਿੱਚ ਨਿਰੋਲ ਪੰਜਾਬੀਆਂ ਦੀਆਂ ਚਾਰ ਟੀਮਾਂ ਭਾਗ ਲੈ ਰਹੀਆਂ ਹਨ। […]
Archive for September, 2014
ਵੱਖ-ਵੱਖ ਸਿੱਖ ਵਿਦਵਾਨਾਂ ਨੇ ਆਪਣੇ ਵਿਚਾਰ ਪੇਸ਼ ਕੀਤੇ ਬਲਜਿੰਦਰ ਸੰਘਾ- ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਲੰਬੇ ਸਮੇਂ ਤੋਂ ਛਪਦੇ ਮੈਗਜ਼ੀਨ ‘ਸਿੱਖ ਵਿਰਸਾ’ ਦੇ ਮੁੱਖ ਸੰਪਾਦਕ ਹਰਚਰਨ ਸਿੰਘ ਪਰਹਾਰ ਅਤੇ ਉਹਨਾਂ ਦੀ ਟੀਮ ਵੱਲੋਂ ਇੱਕ ਵਿਸ਼ੇਸ਼ ਸਿੱਖ ਜਾਗਰੁਕਤਾ ਸੰਮੇਲਨ ਕੈਲਗਰੀ ਵਿਚ ਕਰਵਾਇਆ ਗਿਆ। ਜਿਸ ਵਿਚ ਸਿੱਖ ਵਿਦਵਾਨ ਗਿਆਨੀ ਜਸਵੀਰ ਸਿੰਘ ਵੈਨਕੂਵਰ, ਪ੍ਰੋ. ਇੰਦਰ ਸਿੰਘ ਘੱਗਾ, ਡਾ.ਹਰਜਿੰਦਰ ਸਿੰਘ […]
ਬਲਜਿੰਦਰ ਸੰਘਾ- ਵੈਨਕੂਵਰ ਸ਼ਹਿਰ ਵਿਚ ਹੋਏ ਫੀਲਡ ਹਾਕੀ ਮੈਚਾਂ ਵਿਚ ਆਪਣੀ ਜਿੱਤ ਦਰਜ ਕਰਵਾਉਣ ਵਾਲੀ ਕਿੰਗਸ ਅਲੈਵਨ ਹਾਕੀ ਕਲੱਬ ਦੀ ਟੀਮ ਦੇ ਪ੍ਰਬੰਧਕਾਂ ਨੇ ਕੈਨੇਡਾ ਦੇ ਸ਼ਹਿਰ ਕੈਲਗਰੀ ਆਪਣੀ ਹਾਕੀ ਲੀਗ ਕਰਵਾਉਣ ਦੀ ਮਨਜ਼ੂਰੀ ਅਲਬਰਟਾ ਸਰਕਾਰ ਕੋਲੋ ਲੈ ਲਈ ਹੈ। ਪ੍ਰਬੰਧਕਾਂ ਵੱਲੋਂ ਇਹ ਫੈਸਲਾ ਕੀਤਾ ਗਿਆ ਕਿ ਇਹ ਪ੍ਰੀਮੀਅਰ ਲੀਗ ਕੈਲਗਰੀ ਵਿਚ ਦੋ ਅਕਤੂਬਰ 2014 […]
ਬਲਜਿੰਦਰ ਸੰਘਾ- ਕੈਲਗਰੀ ਸ਼ਹਿਰ ਵਿਚ ਰੇਡੀਓ ਸੁਰਸੰਗਮ ਅਤੇ ਪੰਜਾਬੀ ਨੈਸ਼ਨਲ ਅਖ਼ਬਾਰ ਦੀ ਟੀਮ ਵੱਲੋਂ ਇਕ ਵਿਸ਼ੇਸ਼ ਡਿਨਰ ਨਾਈਟ ਦੌਰਾਨ ਹਰ ਵਿਸ਼ੇ ਤੇ ਨਿਡਰਤਾ ਅਤੇ ਤਰਕ ਨਾਲ ਕਲਮ ਚਲਾਉਣ ਵਾਲੇ ਪ੍ਰਸਿੱਧ ਪੱਤਰਕਾਰ, ਲੇਖਕ ਅਤੇ ਕਾਲਮ ਨਵੀਸ ਸ਼੍ਰੀ ਜਤਿੰਦਰ ਪਨੂੰ ਅਤੇ ਪਦਮ ਸ਼੍ਰੀ ਪਹਿਲਵਾਨ ਸ਼ਕਰਤਾਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਪ੍ਰੋਗਰਾਮ ਦੀ ਸਟੇਜ ਸਕੱਤਰੀ ਕੁਲਵਿੰਦਰ ਕੌਰ […]
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਭ ਸਾਹਿਤ ਅਤੇ ਸੰਗੀਤ ਪ੍ਰੇਮੀਆਂ ਨੂੰ ਪਹੁੰਚਣ ਦਾ ਸੱਦਾ ਬਲਜਿੰਦਰ ਸੰਘਾ-ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਭਾ ਦੇ ਸਕੱਤਰ ਬਲਵੀਰ ਗੋਰਾ ਦੇ ਲਿਖੇ ਅਤੇ ਸੋਹਣ ਫ਼ਰਿਆਦਕੋਟੀ ਦੇ ਗਾਏ ਖ਼ੂਬਸੂਰਤ ਸੂਫ਼ੀ ਟੱਚ ਵਾਲੇ ਗੀਤਾਂ ਦੀ ਸੀਡੀ 21 ਸਤੰਬਰ 2014 ਦਿਨ ਐਤਵਾਰ ਨੂੰ ਕੈਲਗਰੀ ਦੇ ਕੋਸੋ ਹਾਲ ਵਿਚ ਠੀਕ ਦੋ ਵਜੇ ਆਪਣੀ ਮਹੀਨਾਵਾਰ […]
ਕਿਤਾਬ ਦਾ ਨਾਮ- ਸੁਪਨੇ ਸੱਚ ਹੋਣਗੇ ਲੇਖਕ- ਜੋਰਾਵਰ ਸਿੰਘ ਬਾਂਸਲ ਪ੍ਰਕਾਸ਼ਕ -ਚੇਤਨਾ ਪ੍ਰਕਾਸ਼ਨ ਪੰਜਾਬੀ ਭਵਨ ਲੁਧਿਆਣਾ ਚਰਚਾ ਕਰਤਾ- ਬਲਜਿੰਦਰ ਸੰਘਾ ਇਸ ਕਹਾਣੀ ਸੰਗ੍ਰਹਿ ‘ਸੁਪਨੇ ਸੱਚ […]
ਕਾਮਾਗਾਟਾ ਮਾਰੂ 100ਵੀਂ ਵਰ੍ਹੇਗੰਢ ਨੂੰ ਸਮਰਪਿਤ ਸੀ ਇਹ ਮੇਲਾ 14ਵਾਂ ਸ਼ਹੀਦ ਮੇਵਾ ਸਿੰਘ ਲੋਪੋਕੇ ਅਵਾਰਡ ਐਡਮਿੰਟਨ ਦੇ ਪੰਜਾਬੀ ਕੌਂਸਲਰ ਸ .ਅਮਰਜੀਤ ਸਿੰਘ ਸੋਹੀ ਨੂੰ ਦਿੱਤਾ ਗਿਆ 14ਵਾਂ ਸਵ: ਹੈਰੀ ਸੋਹਲ ਅਵਾਰਡ ਕੈਲਗਰੀ ਦੇ ਨੌਜਵਾਨ ਬਹੁ-ਵਿਧਾਈ ਲੇਖਕ ਬਲਜਿੰਦਰ ਸੰਘਾ ਨੂੰ ਦਿੱਤਾ ਗਿਆ ਐਡਮਿੰਟਨ ਦੇ ਸੀਨੀਅਰ ਪੱਤਰਕਾਰ ਲਾਟ ਭਿੰਡਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਦੇਸ ਪੰਜਾਬ ਟਾਈਮਜ਼ […]
ਲੀਗ ਜਿੱਤਣ ਵਾਲੀ ਪਹਿਲੀ ‘ਪਿਓਰ ਪੰਜਾਬੀ’ ਟੀਮ ਸੁਖਵੀਰ ਗਰੇਵਾਲ- ਇਸ ਸਾਲ ਦੀ ਕੈਲਗਰੀ ਆਊਟ ਡੋਰ ਫੀਲਡ ਹਾਕੀ ਲੀਗ ਵਿੱਚ ਨਿਰੋਲ ਪੰਜਾਬੀਆਂ ਦੀ ਟੀਮ ਨੇ ਖਿਤਾਬੀ ਜਿੱਤ ਪ੍ਰਾਪਤ ਕੀਤੀ ਹੈ। ਲਗਭਗ ਪੰਜ ਦਹਾਕੇ ਪੁਰਾਣੀ ਇਸ ਲੀਗ ਵਿੱਚ ਪਹਿਲੀ ਵਾਰ ‘ਪਿਓਰ ਪੰਜਾਬੀ’ ਟੀਮ ਨੇ ਸਫਲਤਾ ਦੇ ਝੰਡੇ ਗੱਡੇ ਹਨ। ਯੂਨਾਈਟਿਡ ਬ੍ਰਦਰਜ਼ ਦੇ ਨਾਂ ਹੇਠ ਖੇਡੀ ਇਸ ਟੀਮ […]
ਧਰਮ ਦੇ ਨਾਮ ਤੇ ਗੁੰਮਰਾਹ ਕਰਕੇ ਜਿਹਾਦੀ ਬਣਾਏ13 ਸਾਲ ਦੇ ਮੁਸਲਿਮ ਲੜਕੇ ਦੀ ਕਹਾਣੀ ਹੈ ਇਹ ਫਿਲਮ 12 ਸਤੰਬਰ ਨੂੰ ਕੈਨੇਡਾ ਦੇ ਸਿਨਮਾਘਰਾਂ ਵਿਚ ਹੋਵੇਗੀ ਰੀਲੀਜ਼ ਬਲਜਿੰਦਰ ਸੰਘਾ- ਨਵੀਂ ਹਿੰਦੀ ਫਿਲਮ ਜੋ ਕਿ ਇਕ ਜਿਸਨੂੰ ਅਮਰੀਕਾ ਦੀ ਦਿੱਲੀ ਵਿਚ ਸਥਿਤ ਅਬੈਸੀ ਤੇ ਬੰਬ ਧਮਾਕਾ ਕਰਨ ਲਈ ਅੱਤਵਾਦੀ ਗਿਰੋਹ ਵੱਲੋਂ ਧਰਮ ਦੇ ਨਾਮ ਉੱਪਰ ਵਰਗਲਾ ਕੇ […]