ਦੇਸ਼ ਪੰਜਾਬ ਟਾਇਮਜ਼-ਕੈਲਗਰੀ ਦੇ ਅਦਾਰਾ ਦੇਸ਼ ਪੰਜਾਬ ਟਾਇਮਜ਼ ਅਤੇ ਕਾਮਾਗਾਰਾ ਮਾਰੂ ਸੰਸਥਾ ਵੱਲੋਂ ਆਪਣਾ 14ਵਾਂ ਮੇਲਾ 31 ਅਗਸਤ 2014 ਨੂੰ ਹਰੇਕ ਸਾਲ ਦੀ ਤਰ੍ਹਾਂ ਪੈਰੀਵਿੰਡ ਪਾਰਕ ਦੀਆਂ ਖੁੱਲ੍ਹੀਆਂ ਗਰਾਊਡਾਂ ਵਿਚ ਹੋਣ ਜਾ ਰਿਹਾ ਹੈ। ਇਸ ਤੋਂ ਇੱਕ ਦਿਨ ਪਹਿਲਾ 30 ਅਗਸਤ ਦਿਨ ਸ਼ਨੀਵਾਰ ਨੂੰ ਮੇਲਾ ਮਾਵਾਂ-ਧੀਆਂ ਦਾ ਹੋਵੇਗਾ। ਪਿਛਲੇ ਚੌਦਾਂ ਸਾਲਾਂ ਤੋਂ ਗਦਰੀ ਯੋਧਿਆਂ ਦੀ […]
Archive for August, 2014
ਆਪਣੇ-ਆਪਣੇ ਖੇਤਰ ਵਿਚ ਯੋਗਦਾਨ ਲਈ ਸਨਮਾਨੀਆਂ ਜਾਣ ਵਾਲੀਆਂ ਹਸਤੀਆਂ ਦਾ ਐਲਾਨ ਦੇਸ਼ ਪੰਜਾਬ ਟਾਈਮਜ਼ ਕੈਲਗਰੀ- ਕੈਲਗਰੀ ਸ਼ਹਿਰ ਵਿਚ ਪਿਛਲੇ 14 ਸਾਲਾਂ ਤੋਂ ਹੁੰਦੇ ਆ ਰਹੇ ਦੇਸ਼ ਪੰਜਾਬ ਟਾਈਮਜ਼ ਦੇ 14ਵੇਂ ਗਦਰੀ ਬਾਬਿਆਂ ਦੇ ਸੱਭਿਆਚਾਰਕ ਮੇਲੇ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਇਹ ਮੇਲਾ 30 ਅਤੇ 31 ਅਗਸਤ ਨੂੰ ਹਮੇਸ਼ਾਂ ਦੀ ਤਰ੍ਹਾਂ ਕੈਲਗਰੀ ਨਾਰਥ-ਈਸਟ […]
ਬਲਜਿੰਦਰ ਸੰਘਾ- ਇਕ ਸਦੀ ਤੋਂ ਲੰਬਾ ਸਫ਼ਰ ਤਹਿ ਕਰ ਚੁੱਕਾ ਕੈਨੇਡਾ ਦਾ ਪੰਜਾਬੀ ਮੀਡੀਆ ਕੈਨੇਡਾ ਵਿਚ ਆਪਣਾ ਇੱਕ ਮੁੱਲਵਾਨ ਸਥਾਨ ਰੱਖਦਾ ਹੈ। ਕੈਨੇਡਾ ਦੇ ਉਨਟਾਰੀਓ ਸੂਬੇ ਦੇ ਸ਼ਹਿਰ ਬਰੈਪਟਨ ਤੋਂ ਨਿਕਲਣ ਵਾਲੇ ਅਖ਼ਬਾਰ ‘ਸਰੋਕਾਰਾਂ ਦੀ ਅਵਾਜ਼’ ਦਾ ਆਪਣੀ ਅਗਾਂਹਵਧੂ ਸੋਚ ਕਰਕੇ ਇਕ ਵਿਸ਼ੇਸ਼ ਸਥਾਨ ਹੈ। ਇਸ ਅਖ਼ਬਾਰ ਵੱਲੋਂ ਕੈਲਗਰੀ ਸ਼ਹਿਰ ਤੋਂ ਗੁਰਬਚਨ ਬਰਾੜ ਨੂੰ ਆਪਣੇ […]
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀਆਂ ਵਲੰਟੀਅਰ ਸੇਵਾਵਾਂ ਨਾਲ ਘਰ-ਘਰ ਪੁੱਜਦਾ ਹੈ ਹਰ ਸਾਲ ਉਸਾਰੂ ਸਾਹਿਤ ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀਆਂ ਵਲੰਟੀਅਰ ਸੇਵਾਵਾਂ ਨਾਲ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਲਗਾਤਾਰ ਪੰਜ ਦਿਨ ਚੱਲਣ ਵਾਲਾ ਪੰਜਾਬੀ ਪੁਸਤਕ ਮੇਲਾ ਕੈਲਗਰੀ ਵਿਚ ਕੱਲ 26 ਅਗਸਤ ਤੋਂ ਸ਼ੁਰੂ ਹੋ ਗਿਆ ਹੈ। ਚੇਤਨਾ ਪ੍ਰਕਾਸ਼ਨ ਦੇ ਸ਼ਤੀਸ਼ ਗੁਲਾਟੀ ਨੇ ਦੱਸਿਆ ਕਿ […]
ਬਲਜਿੰਦਰ ਸੰਘਾ- ਪੰਜਾਬੀ ਸ਼ਾਇਰੀ ਦਾ ਮਾਣ ਡਾ.ਸੁਰਜੀਤ ਪਾਤਰ ਅਤੇ ਸੂਫੀਆਨਾ ਅਵਾਜ਼ ਦੇ ਮਾਲਕ ਦੇਵ ਦਿਲਦਾਰ ਦੇ ਕੈਲਗਰੀ (ਕੈਨੇਡਾ) ਦੇ ਜੋਹਨ ਡਟਨ ਥੀਏਟਰ ਵਿਚ ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਵੱਲੋਂ ਕਰਵਾਏ ਗਏ ਸੂਖ਼ਮ ਸ਼ਾਇਰੀ ਦੇ ਸ਼ੋਅ ਦਾ ਕੈਲਗਰੀ ਨਿਵਾਸੀਆਂ ਨੇ ਭਰਵੀਂ ਗਿਣਤੀ ਵਿਚ ਅਨੰਦ ਮਾਣਿਆ। ਪਰਦੇਸਾਂ ਵਿਚ ਵੱਸਦੇ ਪੰਜਾਬ ਤੋਂ ਗੱਲ ਸ਼ੁਰੂ ਕਰਦਿਆਂ ਜਿੱਥੇ ਪਾਤਰ ਜੀ ਨੇ […]
ਸੁਖਪਾਲ ਪਰਮਾਰ ਕੈਲਗਰੀ- ਪੰਜਾਬੀ ਲਿਖ਼ਾਰੀ ਰੀ ਸਭਾ ਕੈਲਗਰੀ ਅਗਸਤ ਮਹੀਨੇ ਦੀ ਮੀਟਿੰਗ 17 ਤਰੀਕ ਨੂੰ ਕੋਸੋ ਦੇ ਖਚਾਖਚ ਭਰੇ ਹਾਲ ਵਿਚ ਹੋਈ। ਸਭ ਤੋਂ ਪਹਿਲਾ ਸਕੱਤਰ ਸੁਖਪਾਲ ਪਰਮਾਰ ਨੇ ਸਭ ਹਾਜ਼ਰੀਨ ਜੀ ਆਇਆ ਕਹਿੰਦੇ ਹੋਏ ਸਭਾ ਦੇ ਪ੍ਰਧਾਨ ਹਰੀਪਾਲ, ਕਹਾਣੀਕਾਰ ਜੋਰਾਵਰ ਸਿੰਘ ਬਾਂਸਲ, ਸਭਾ ਦੇ ਮੀਡੀਆ ਸਲਾਹਕਾਰ ਬਲਜਿੰਦਰ ਸੰਘਾ ਅਤੇ ਦੇਸ ਪੰਜਾਬ ਟਾਈਮਜ ਵੱਲੋਂ ਬ੍ਰਹਮ […]
ਬਲਜਿੰਦਰ ਸੰਘਾ- ਪੰਜਾਬੀ ਸ਼ਾਇਰੀ ਦਾ ਮਾਣ ਡਾ.ਸੁਰਜੀਤ ਪਾਤਰ ਅਤੇ ਸੂਫੀਆਨਾ ਅਵਾਜ਼ ਦੇ ਮਾਲਕ ਦੇਵ ਦਿਲਦਾਰ ਅੱਜਕੱਲ ਕੈਨੇਡਾ ਫੇਰੀ ਤੇ ਹਨ ਤੇ ਲੋਕ ਵੱਖ-ਵੱਖ ਸ਼ਹਿਰਾਂ ਵਿਚ ਪਾਤਰ ਜੀ ਦੀ ਸ਼ਾਇਰੀ ਅਤੇ ਦੇਵ ਦਿਲਦਾਰ ਦੀ ਅਵਾਜ਼ ਦਾ ਖ਼ੂਬ ਅਨੰਦ ਮਾਣ ਰਹੇ ਹਨ। ਕੈਲਗਰੀ ਸ਼ਹਿਰ ਵਿਚ ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਵੱਲੋਂ ਕੈਲਗਰੀ ਦੇ ਜੋਹਨ ਡਟਨ ਥੀਏਟਰ ਵਿਚ 24 […]
ਬਲਜਿੰਦਰ ਸੰਘਾ- ਕੈਲਗਰੀ ਸ਼ਹਿਰ ਵਿਚ ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਦੀਆਂ ਵਲੰਟੀਅਰ ਸੇਵਾਵਾਂ ਦੁਆਰਾ ਪਿਛਲੇ ਤਿੰਨਾਂ ਸਾਲਾਂ ਤੋਂ ਲਗਾਤਾਰ ਪੁਸਤਕ ਮੇਲਾ ਲਗਾਇਆ ਜਾ ਰਿਹਾ ਹੈ। ਜਿਸ ਵਿਚੋਂ ਕੈਲਗਰੀ ਦੇ ਪੰਜਾਬੀਆਂ ਵੱਲੋਂ ਭਾਰੀ ਗਿਣਤੀ ਵਿਚ ਹਰੇਕ ਸਾਲ ਪੁਸਤਕਾਂ ਖਰੀਦੀਆਂ ਜਾਂਦੀਆਂ ਹਨ। ਪਿਛਲੇ ਸਾਲ ਦੀ ਤਰ੍ਹਾਂ ਬਹੁਤ ਸਾਰੀਆਂ ਨਵੀਆਂ ਕਿਤਾਬਾਂ ਦੇ ਟਾਈਟਲ ਪਰਦਰਸ਼ਿਤ ਕਰਨ […]
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਾਹਿਤ ਪ੍ਰੇਮੀਆਂ ਨੂੰ ਖੁੱਲ੍ਹਾ ਸੱਦਾ ਬਲਜਿੰਦਰ ਸੰਘਾ- ਜੋਰਾਵਰ ਸਿੰਘ ਬਾਂਸਲ ਆਪਣੀਆਂ ਕਹਾਣੀਆਂ ਅਤੇ ਕਵਿਤਾਵਾਂ ਨਾਲ ਪੰਜਾਬੀ ਸਾਹਿਤ ਦੇ ਖੇਤਰ ਵਿਚ ਆਪਣਾ ਸਥਾਨ ਬਣਾ ਚੁੱਕਾ ਹੈ। ਉਹ ਪਰਵਾਸੀ ਜ਼ਿੰਦਗੀ ਦੀ ਹੰਡ ਭੰਨਵੀਂ ਮਿਹਨਤ ਅਤੇ ਸਖ਼ਤ ਜੀਵਨ ਕਾਰਨ ਇੱਕ ਅੱਧੀ ਕਿਤਾਬ ਛਪਾ ਕੇ ਜ਼ਿੰਦਗੀ ਦੇ ਆਮ ਕੰਮ-ਧੰਦਿਆਂ ਵਿਚ ਅਲੋਪ ਨਹੀਂ ਹੋਇਆ ਬਲਕਿ […]