ਮੀਡੀਏ, ਸਭਾਵਾਂ, ਸੁਸਾਇਟੀਆਂ ਨੂੰ ਸਹਿਯੋਗ ਕਰਦੇ ਹੋਏ ਪਰਿਵਾਰਾਂ ਸਮੇਤ ਇਸ ਸਮਾਗਮ ਵਿਚ ਪੁੱਜਣ ਦੀ ਅਪੀਲ ਮਾ.ਭਜਨ (ਕੈਲਗਰੀ)- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਆਪਣਾ ਪੰਜਵਾਂ ਤਰਕਸ਼ੀਲ-ਸੱਭਿਆਚਾਰਕ ਨਾਟਕ ਸਮਾਗਮ 30 ਅਗਸਤ 2014 ਦਿਨ ਸ਼ਨਿੱਚਰਵਾਰ ਨੂੰ ਕੈਲਗਰੀ ਦੇ ਆਰਫੀਅਸ ਥੀਏਟਰ ਵਿਚ (ਸੇਂਟ ਕਾਲਜ) ਵਿਖੇ ਦੋ ਤੋਂ ਛੇ ਵਜੇ ਤੱਕ ਕਰਵਾਇਆ ਜਾ ਰਿਹਾ ਹੈ। ਇਹ ਪੰਜਵਾਂ ਨਾਟਕ ਸਮਾਗਮ ਕਾਮਾਗਾਟਾ ਮਾਰੂ ਸ਼ਤਾਬਦੀ […]
Archive for July, 2014
-ਪ੍ਰਸਿੱਧ ਚਿੱਤਰਕਾਰ ਹਰਪ੍ਰਕਾਸ਼ ਜ਼ਨਾਗਲ ਨੂੰ ਦਿੱਤਾ ਗਿਆ ਲਾਈਫ ਟਾਈਮ ਅਚੀਵਮੈਂਟ ਅਵਾਰਡ -ਬੱਚਿਆਂ ਦੇ ਪ੍ਰੋਗਰਾਮ ਦੇ ਸਭ ਤੋਂ ਨਿੱਕੇ ਗਰੁੱਪ ਦੇ ਜੇਤੂ ਸਫਲ ਮਾਲਵਾ ਨੂੰ ਦਿੱਤੀ ਗਈ ਟਰਾਫੀ -ਸਭਾ ਦੀ ਮੈਂਬਰ ਹਰਮਿੰਦਰ ਕੌਰ ਢਿੱਲੋਂ ਨੂੰ ਚਿੱਤਰਕਾਰ ਹਰਪ੍ਰਕਾਸ ਵੱਲੋਂ ਉਹਨਾਂ ਚਿੱਤਰ ਭੇਂਟ ਕੀਤਾ ਗਿਆ -ਹਰੀਪਾਲ ਵੱਲੋਂ ਹਰਨੇਕ ਬੱਧਨੀ ਦੀਆਂ ਕਹਾਣੀਆਂ ਦੀ ਪੜਚੋਲ ਕਰਦਾ ਪਰਚਾ ਪੜ੍ਹਿਆ ਗਿਆ ਸੁਖਪਾਲ ਪਰਮਾਰ […]
ਪੁਸਤਕ ਦਾ ਨਾਮ- ਚੁੱਪ ਨਦੀ ਤੇ ਮੈਂ ਲੇਖਕ- ਸ਼ਤੀਸ਼ ਗੁਲਾਟੀ ਪ੍ਰਕਾਸ਼ਕ- ਚੇਤਨਾ ਪ੍ਰਕਾਸ਼ਨ ਚਰਚਾ ਕਰਤਾ- ਬਲਜਿੰਦਰ ਸੰਘਾ ਚੁੱਪ ਮੈਂਨੂੰ ਨਿੱਜੀ ਤੌਰ ਤੇ ਵੀ ਸਕੂਨ ਦਿੰਦੀ ਹੈ। ਦੂਰ-ਦੂਰ ਤੱਕ ਪਸਰੀ ਚੁੱਪ, ਧੁਰ ਅੰਦਰ ਤੱਕ ਲਹਿੰਦੀ ਚੁੱਪ, ਚੁੱਪ ਵਿਚਦੋਂ ਬੋਲਦੀ ਚੁੱਪ, ਆਪਣੇ-ਆਪ ਵਿਚੋਂ ਬੋਲਦੀ […]
ਕੈਲਗਰੀ ਤੋਂ ਬਲਵਿੰਦਰ ਕਾਹਲੋ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਕੇਨੇਡਾ ਡੇਅ ਤੇ ਅਮਰ ਆਰਟਸ ਆਫ ਲਾਈਫ (ਟੰਰਾਟੋਂ) ਵੱਲੋਂ ਇਕ ਖੁੱਲ੍ਹੇ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਮੰਨੋਰੰਜਨ ਲਈ ਗੀਤ-ਸੰਗੀਤ ਤੋਂ ਇਲਾਵਾ ਵਾਤਾਵਰਨ ਅਤੇ ਨਸ਼ਿਆਂ ਦੇ ਗਲਤ ਪ੍ਰਭਾਵਾਂ ਪ੍ਰਤੀ ਜਾਗਰੁਕ ਕਰਨ ਲਈ ਖੁੱਲ੍ਹੀ ਗੱਲਬਾਤ ਵੀ ਹੋਈ। ਜਿੱਥੇ ਵਾਤਾਵਰਨ ਸਬੰਧੀ ਸੰਤ ਸੀਚੇਵਾਲ ਵੱਲੋਂ ਆਪਣੇ ਵਿਚਾਰ ਪੇਸ਼ […]
ਕੈਨੇਡੀਅਨ ਕਵੀ ਮੰਗਾ ਬਾਸੀ ਦੀ ਕਿਤਾਬ ‘ਧਰਤਿ ਕਰੇ ਅਰਜ਼ੋਈ’ ਕਿਤਾਬ ਦਾ ਨਾਮ- ਧਰਤ ਕਰੇ ਅਰਜ਼ੋਈ ਲੇਖਕ- ਮੰਗਾ ਬਾਸੀ ਪ੍ਰਕਾਸ਼ਕ -ਚੇਤਨਾ ਪ੍ਰਕਾਸ਼ਨ, ਲੁਧਿਆਣਾ ਚਰਚਾ ਕਰਤਾ – ਬਲਜਿੰਦਰ ਸੰਘਾ ਮੁੱਲ – 125 ਰੁਪਏ (10 ਡਾਲਰ ਕੈਨੇਡੀਅਨ) ਕੈਨੇਡੀਅਨ ਕਵੀ ਮੰਗਾ ਬਾਸੀ ਲੱਗਭੱਗ ਚਾਰ ਦਹਾਕੇ ਇਸ ਦੇਸ਼ ਦੇ ਨਾਮ ਕਰ ਚੁੱਕਾ […]
ਕਾਮਾਗਾਟਾ ਮਾਰੂ ਸ਼ਤਾਬਦੀ ਸਬੰਧੀ ਨਾਟਕ 30 ਅਗਸਤ ਨੂੰ ਕੈਲਗਰੀ ਵਿੱਚ ਮਾ. ਭਜਨ ਕੈਲਗਰੀ- : ਅੱਜ ਇੱਥੇ ਕੋਸੋ ਹਾਲ ਵਿਖੇ ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਪੈਸਟੀਸਾਈਜ਼ ਦੇ ਮਨੁੱਖ ਤੇ ਪ੍ਰਭਾਵ ਅਤੇ ਔਰਗੈਨਿਕ ਖੇਤੀ ਬਾਰੇ ਲੈਕਚਰ ਕਰਵਾਇਆ ਗਿਆ । ਮੁੱਖ ਬੁਲਾਰੇ ਡਾ: ਤਰਲੋਚਨ ਸਿੰਘ, ਹਿਸਾਰ ਐਗਰੀਕਲਚਰਲ ਯੂਨੀਵਰਸਿਟੀ ਦੇ ਰੀਟਾਇਰਡ ਪ੍ਰੋਫੈਸਰ ਹਨ । ਓਹਨਾਂ ਨੇ ਸਲਾਈਡ ਸ਼ੋਅ ਰਾਹੀਂ […]
ਘਰੇਲੂ ਹਿੰਸਾ ਜਿਹੇ ਸੰਜੀਦਾ ਮੁੱਦਿਆਂ ਪ੍ਰਤੀ ਕਮਿਊਨਟੀ ਨੂੰ ਇਕਜੁੱਟ ਕਰਨਾ ਪ੍ਰੋਗਰਾਮ ਦਾ ਮੁੱਖ ਉਦੇਸ਼ ਗੁਰਚਰਨ ਕੌਰ ਥਿੰਦ ਕੈਲਗਰੀ-ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੁਆਰਾ 20 ਜੁਲਾਈ 2014 ਦਿਨ ਸਨਿਚਰਵਾਰ ਨੂੰ 95 ਫਾਲਸ਼ਾਇਰ ਡਰਾਈਵ, ਨਾਰਥ ਈਸਟ ਵਿਖੇ ਫਾਲਕਿਨ ਰਿੱਜ ਕਮਿਊਨਿਟੀ ਹਾਲ ਵਿੱਚ ਸ਼ਾਮ 4:30-7:30 ਵਜੇ ਤੱਕ ਫੈਮਲੀ ਪ੍ਰਾਸਪੈਰੇਟੀ ਈਵੈਂਟ ਦਾ ਆਯੋਜਨ ਕੀਤਾ ਜਾ ਰਿਹਾ ਹੈ।ਘਰੇਲੂ ਝਗੜਿਆਂ ਜਿਹੇ ਅਤਿ […]
ਸਮਾਜਿਕ ਅਤੇ ਹੋਰ ਵਿਸ਼ਿਆਂ ਬਾਰੇ ਵੱਖ-ਵੱਖ ਹਸਤੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਗੁਰਚਰਨ ਕੌਰ ਥਿੰਦ-ਇੰਡੋਕਨੇਡੀਅਨ ਐਕਸਟੀਚਰਜ਼ ਐਸੋਸੀਏਸ਼ਨ ਦੀ ਮੀਟਿੰਗ 22 ਜੂਨ 2014 ਨੂੰ ਕੋਸੋ ਹਾਲ ਵਿੱਚ ਹੋਈ।ਮੀਟਿੰਗ ਦੀ ਸ਼ੁਰੂਆਤ ਸਭਾ ਦੇ ਪ੍ਰਧਾਨ ਗੁਰਦੇਵ ਸਿੰਘ ਪੂਨੀ ਨੇ ਆਏ ਸੱਜਣਾਂ ਨੂੰ ਜੀ ਆਇਆਂ ਕਿਹਾ ਅਤੇ ਲੰਮਾ ਸਮਾਂ ਮੀਟਿੰਗ ਨਾ ਕਰ ਸਕਣ ਬਾਰੇ ਦੱਸਿਆ।ਜਸਵੰਤ ਸਿੰਘ ਸੇਖੋਂ ਨੇ ਕਵੀਸ਼ਰੀ […]
ਹਿਰਦੇਪਾਲ ਸਿੰਘ ਅੰਗ ਦਾਨ ਸਬੰਧੀ ਜਾਣਕਾਰੀ ਦੇਣਗੇ ਮਾਸਟਰ ਭਜਨ ਕੈਲਗਰੀ-ਪ੍ਰੋਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ 6 ਜੁਲਾਈ ਐਤਵਾਰ ਨੂੰ ਕੋਸੋ ਹਾਲ ਵਿਚ ਦੋ ਵਜੇ ਤੋਂ ਪੰਜ ਵਜੇ ਤੱਕ ਵਿਸ਼ੇਸ਼ ਲੈਕਚਰ ਦਾ ਅਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿਚ ਪੈਸਟੀਸਾਈਡਜ਼ ਦੇ ਮਨੁੱਖ ਤੇ ਪ੍ਰਭਾਵ , ਐਰਗੈਟਿਕ ਪਦਾਰਥਾਂ ਦਾ ਸੱਚ ਅਤੇ ਇਹਨਾਂ ਦੇ ਪ੍ਰਦੂਸ਼ਣ ਸਬੰਧੀ ਅਸਰ ਵਿਸ਼ੇ ਤੇ […]
‘ਚਿੱਟੇ ਦਾ ਚਿੱਟਾ ਸੱਚ’ ਨੇ ਨਸ਼ਿਆਂ ਦੀ ਭੇਂਟ ਚੜ੍ਹੀ ਜਵਾਨੀ ਦਾ ਸੱਚ ਬਿਆਨ ਕੀਤਾ ਬਲਜਿੰਦਰ ਸੰਘਾ- ਟਰੰਟੋਂ ਤੋਂ ਬਾਅਦ ਕੈਲਗਰੀ ਸ਼ਹਿਰ ਵਿਚ ਡੈਨ ਸਿੱਧੂ ਦੇ ਯਤਨਾਂ ਨਾਲ ਇੰਡੀਆ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪੱਤਰਕਾਰ ਬਲਤੇਜ ਪੰਨੂੰ ਦੀ ਬੜੇ ਸੀਮਿਤ ਸਮੇਂ ਵਿਚ ਰੱਖੀ ‘ਅਵੇਕ ਕੈਨੇਡੀਅਨ ਅਗੇਸਟ ਡਰੱਗ’ ਫੇਰੀ ਪੂਰੀ ਪ੍ਰਭਾਵਸ਼ਾਲੀ ਰਹੀ। ਬਹੁਤ ਥੋੜੇ ਸਮੇਂ ਦੇ […]