ਬਲਜਿੰਦਰ ਸੰਘਾ- ਨਸ਼ੇ ਸਮਾਜ ਦਾ ਕੋਹੜ ਸਮਝੇ ਜਾਂਦੇ ਹਨ। ਜਿੱਥੇ ਪੰਜਾਬ ਵਿਚ ਚਿੱਟੇ ਵਰਗੇ ਬੜੇ ਖ਼ਤਰਨਾਕ ਨਸ਼ੇ ਨੌਜਵਾਨਾਂ ਦੀ ਮੌਤ ਬਣਕੇ ਉਹਨਾਂ ਨੂੰ ਚਿੱਟੇ ਕਫਨਾਂ ਵਿਚ ਲਪੇਟ ਰਹੇ ਹਨ, ਉੱਥੇ ਇਹ ਨਸ਼ਿਆਂ ਦੇ ਵਪਾਰ ਵਿਚ ਪੰਜਾਬੀ ਕਮਿਊਨਟੀ ਦੇ ਲੋਕਾਂ ਦੇ ਨਾਂ ਵੀ ਸਾਹਮਣੇ ਰਹੇ ਹਨ, ਜਿਹਨਾਂ ਦੇ ਤਾਰ ਕੈਨੇਡਾ ਤੋਂ ਭਾਰਤ ਅਤੇ ਪਤਾ ਨਹੀਂ ਹੋਰ […]
Archive for June, 2014
ਕਾਮਾਗਾਟਾ ਮਾਰੂ ਸ਼ਤਾਬਦੀ ਨੂੰ ਸਮਰਪਿਤ ਹੋਵੇਗਾ ਇਹ ਸਮਾਗਮ ਕੋਰਿਓਗਰਾਫੀਆਂ ਅਤੇ ਐਕਸ਼ਨ ਗੀਤ ਵਿਸ਼ੇਸ ਤੌਰ ਤੇ ਕਰਵਾਏ ਜਾਣਗੇ ਮਾ.ਭਜਨ (ਕੈਲਗਰੀ)- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਆਪਣਾ ਪੰਜਵਾਂ ਤਰਕਸ਼ੀਲ-ਸੱਭਿਆਚਾਰਕ ਨਾਟਕ ਸਮਾਗਮ 30 ਅਗਸਤ 2014 ਦਿਨ ਸ਼ਨਿੱਚਰਵਾਰ ਨੂੰ ਕੈਲਗਰੀ ਦੇ ਆਰਫੀਅਸ ਥੀਏਟਰ ਵਿਚ (ਸੇਂਟ ਕਾਲਜ) ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਪੰਜਵਾਂ ਨਾਟਕ ਸਮਾਗਮ ਕਾਮਾਗਾਟਾ ਮਾਰੂ ਸ਼ਤਾਬਦੀ ਨੂੰ […]
ਕਾਮਾਗਾਟਾ ਮਾਰੂ ਦਾ ਸੋਵਨੀਅਰ ਰਲੀਜ਼ ਕੀਤਾ ਗਿਆ ਅਤੇ ਸਭਾ ਦੇ ਮੈਂਬਰਾਂ ਨੇ ਵੱਧ-ਚੜ੍ਹਕੇ ਮੌਤ ਤੋਂ ਬਾਅਦ ਆਪਣੇ ਅੰਗ ਦਾਨ ਕੀਤੇ ਕੈਲਗਰੀ (ਸੁੱਖਪਾਲ ਪਰਮਾਰ) ਪੰਜਾਬੀ ਲਿਖ਼ਾਰੀ ਸਭਾ ਦੀ ਜੂਨ ਮਹੀਨੇ ਦੀ ਮੀਟਿੰਗ 15 ਤਰੀਕ ਦਿੱਨ ਐਤਵਾਰ 2ਵਜੇ ਕੋਸੋ ਦੇ ਖਚਾ-ਖਚ ਭਰੇ ਹਾਲ ਹਰੀਪਾਲ ਦੀ ਪ੍ਰਧਾਨਗੀ ਹੇਠ ਹੋਈ। ਕਾਮਾਗਾਟਾ ਮਾਰੂ ਦੀ 100ਵੀ ਵਰੇਗੰਢ ਮਨਾਉਂਦਿਆਂ ਮਹਾਨ ਯੋਧਿਆਂ […]
ਸੁਖਵੀਰ ਗਰੇਵਾਲ ਕੈਲਗਰੀ- ਕੈਲਗਰੀ ਹਾਕਸ ਫੀਲਡ ਹਾਕੀ ਅਕਾਦਮੀ ਕਲੱਬ ਦੇ ਮੈਂਬਰਾਂ ਦੀ ਅਹਿਮ ਮੀਟਿੰਗ ਪਿਛਲੇ ਦਿਨੀਂ ਹੋਈ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਪੰਜਾਬੀ ਭਾਈਚਾਰੇ ਦੀ ਇਸ ਉਲਝਣ ਨੂੰ ਦੂਰ ਕੀਤਾ ਜਾਵੇ ਕਿ ਇਸ ਕਲੱਬ ਦਾ ਕਿਸੇ ਹੋਰ ਕਲੱਬ ਨਾਲ ਰਲੇਵਾਂ ਹੋਇਆ ਹੈ ਜਾਂ ਨਹੀਂ। ਦਸਣਯੋਗ ਹੈ ਕਿ ਪੰਜਾਬੀ ਭਾਈਚਾਰੇ ਵਿੱਚ ਇਹ ਉਲਝਣ ਉਸ ਸਮੇਂ […]
ਕੈਲਗਰੀ: 100 ਸਾਲ ਪਹਿਲਾਂ ਵਾਪਰੇ ਕਾਮਾਗਾਟਾ ਮਾਰੂ ਦੁਖਾਂਤ ਲਈ ਕਨੇਡਾ ਸਰਕਾਰ ਪਾਰਲੀਮੈਂਟ ਵਿੱਚ ਮੁਆਫੀ ਮੰਗੇ, ਦੀ ਮੰਗ ਹੁਣ ਜ਼ੋਰ ਫਡ਼ਦੀ ਜਾ ਰਹੀ ਹੈ।ਬੇਸ਼ਕ ਕੁਝ ਸਾਲ ਪਹਿਲਾਂ ਬੀ. ਸੀ. ਦੇ ਇੱਕ ਸ਼ਹਿਰ ਵਿੱਚ ਕਨੇਡਾ ਦੇ ਪ੍ਰਧਾਨ ਮੰਤਰੀ ਮਾਨਯੋਗ ਸਟੀਫਨ ਹਾਰਪਰ ਵਲੋਂ ਇਸ ਕਾਂਡ ਲਈ ਜਨਤਕ ਮੁਆਫੀ ਮੰਗੀ ਗਈ ਸੀ।ਪਰ ਇਸ ਨਾਲ ਭਾਰਤੀ ਭਾਈਚਾਰੇ ਨੂੰ ਤਸੱਲੀ ਨਹੀਂ […]
ਟੌਮਸ ਪਿਕੈਟੀ (ਫਰੈਚ ਅਕਾਨੋਮਿਸਟ) ਦੀ ਬਹੁ ਚਰਚਿਤ ਕਿਤਾਬ ਤੇ ਚਰਚਾ ਮਾ.ਭਜਨ ਸਿੰਘ ਕੈਲਗਰੀ- ਪਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋ ਕਾਮਾਗਾਟਾਮਾਰੂ ਸ਼ਤਾਬਦੀ ਸਬੰਧੀ ਇੱਕ ਸੈਮੀਨਾਰ ਕੀਤਾ ਗਿਆ। ਜਿਸ ਦੇ ਮੁੱਖ ਬੁਲਾਰੇ ਰੇਡੀਓ ਰੈਡ.ਐਫ਼.ਐਮ. ਦੇ ਨਿਊਜ ਡਾਇਰੈਕਟਰ ਰਿਸ਼ੀ ਨਾਗਰ ਅਤੇ ਗੁਰਬਚਨ ਬਰਾੜ ਸਨ।ਫਰੈਚ ਅਕਾਨੋਮਿਸ ਟੋਮਸ ਪਕੈਟੀ ਦੀ ਸੰਸਾਰ ਵਿਚ ਬਹੁ ਚਰਚਿਤ ਕਿਤਾਬ” ਇਕੀਵੀ ਸਦੀ ਚ ਨਾ-ਬਰਾਬਰਤਾ” ਬਾਰੇ ਵਿਚਾਰ ਚਰਚਾ ਕੀਤੀ […]