ਨਸ਼ਿਆ ਦੇ ਸਮਾਜ ਤੇ ਪੈ ਰਹੇ ਪ੍ਰਭਾਵਾਂ ਬਾਰੇ ਬਲਵਿੰਦਰ ਕਹਲੋਂ ਨੇ ਵਿਚਾਰ ਪੇਸ਼ ਕੀਤੇ ਬਲਜਿੰਦਰ ਸੰਘਾ- ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਵੱਲੋਂ ਕੈਲਗਰੀ ਸ਼ਹਿਰ ਦੇ ਵਾਈਟਹੌਰਨ ਕਮਿਊਨਟੀ ਹਾਲ ਵਿਚ ਵੱਖ-ਵੱਖ ਸ਼ੋਸ਼ਲ ਵਿਸ਼ਿਆ ਬਾਰੇ ਜਿਸ ਵਿਚ ਪੀੜ੍ਹੀਆਂ ਦੇ ਪਾੜੇ ਨੂੰ ਘਟਾਉਣ ਲਈ, ਸਮਾਜ ਵਿਚ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਪ੍ਰੋਗਰਾਮ ਕੀਤਾ। ਇਸ ਮਲਟੀਕਲਚਰਲ ਪਰੋਗਰਾਮ ਵਿਚ ਜਿੱਥੇ ਸਮਾਜ […]
Archive for May, 2014
ਪੀੜ੍ਹੀਆਂ ਦੇ ਪਾੜੇ ਨੂੰ ਘਟਾਉਣਾ ਅਤੇ ਹੋਰ ਸਮਾਜਿਕ ਵਿਸ਼ੇ ਹਨ ਸੈਮੀਨਾਰ ਦਾ ਹਿੱਸਾ ਬਲਜਿੰਦਰ ਸੰਘਾ- ਕੈਲਗਰੀ ਸ਼ਹਿਰ ਵਿਚ ਵੱਖ-ਵੱਖ ਸ਼ੋਸ਼ਲ ਸੰਥਾਵਾਂ, ਲੇਖਕ ਸਭਾਵਾਂ ਅਤੇ ਸੀਨੀਅਰ ਸੁਸਾਇਟੀਆਂ ਆਪਣੀ-ਆਪਣੀ ਸੰਸਥਾਂ ਦੇ ਏਜੰਡੇ ਦੇ ਹਿਸਾਬ ਨਾਲ ਸਮਾਜ ਵਿਚ ਬਣਦਾ ਉਸਾਰੂ ਯੋਗਦਾਨ ਪਾ ਰਹੀਆਂ ਹਨ। ਇਸੇ ਹੀ ਕੜ੍ਹੀ ਦਾ ਹਿੱਸਾ ਹੈ ਗਲੋਬਲ ਪਰਵਾਸੀ ਸੀਨੀਅਰ ਸੁਸਾਇਟੀ ਵੱਲੋਂ 24 ਮਈ 2014 […]
ਕਨੇਡੀਅਨ ਲੇਖਕ ਮੋਹਨ ਗਿੱਲ ਨੂੰ ਦਿੱਤਾ ਜਾਵੇਗਾ 15ਵਾਂ ‘ਇਕਬਾਲ ਅਰਪਨ ਯਾਦਗਾਰੀ ਅਵਾਰਡ’ ਕੈਲਗਰੀ ਦੇ ਨੌਜਵਾਨ ਕਹਾਣੀਕਾਰ ਦਵਿੰਦਰ ਮਲਹਾਂਸ ਨੂੰ ਦਿੱਤਾ ਜਾਵੇਗਾ ਡਾ ਦਰਸ਼ਨ ਗਿੱਲ ਯਾਦਗਾਰੀ ਅਵਾਰਡ ਬਲਜਿੰਦਰ ਸੰਘਾ – ਪੰਜਾਬੀ ਲਿਖ਼ਾਰੀ ਸਭਾ ਕੈਲਗਰੀ (ਰਜਿ) ਜਿਸਦਾ ਮੁੱਖ ਟੀਚਾ ਪੰਜਾਬੀ ਸਾਹਿਤ ਅਤੇ ਬੋਲੀ ਨੂੰ ਪ੍ਰਫੁੱਲਤ ਕਰਨਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਪੰਜਾਬੀ ਨਾਲ ਜੋੜਨਾ ਹੈ। ਸਮੇਂ-ਸਮੇਂ ਅਜਿਹੇ ਪ੍ਰੋਗਾਰਮ […]
ਐਮ.ਪੀ. ਦਵਿੰਦਰ ਸ਼ੋਰੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ਗੁਰਚਰਨ ਕੌਰ ਥਿੰਦ-ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮਈ ਮਹੀਨੇ ਦੀ ਮੀਟਿੰਗ 03.05.2014 ਨੂੰ ਸ਼ੋਰੀ ਲਾਅ ਆਫਿਸ ਵਿੱਚ ਹੋਈ।ਪ੍ਰਧਾਨ ਗੁਰਮੀਤ ਸਰਪਾਲ ਜੀ ਨੇ ਨਵੇਂ ਸ਼ਾਮਲ ਹੋਏ ਮੈਂਬਰ ਦਰਸ਼ਨ ਕੌਰ, ਸਿਮਰ ਚੀਮਾ ਅਤੇ ਸੁਰਿੰਦਰ ਕੌਰ ਚੀਮਾ ਜੀ ਦਾ ਸਭਾ ਵਿੱਚ ਸਵਾਗਤ ਕੀਤਾ ਅਤੇ ਹਾਜ਼ਰ ਮੈਂਬਰਾਂ ਨੂੰ ਜੀ ਆਇਆਂ ਕਹਿੰਦਿਆਂ […]
ਬਲਜਿੰਦਰ ਸੰਘਾ-ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਗ਼ਜ਼ਲਗੋ ਗੁਰਦਰਸ਼ਨ ਬਾਦਲ (ਸਰੀ,ਕੈਨੇਡਾ) ਦੁਆਰਾ ਲਿਖ਼ੀ ਕਿਤਾਬ ‘ਸੁਖੈਨ ਗ਼ਜ਼ਲ’ ਜਿਸ ਵਿਚ ਗ਼ਜ਼ਲ ਦੇ ਰੂਪ-ਵਿਧਾਨ ਬਾਰੇ ਬਹੁਤ ਹੀ ਸਰਲ ਤਰੀਕੇ ਨਾਲ ਜਾਣਕਾਰੀ ਦਿੱਤੀ ਗਈ ਹੈ, ਮਾਰਚ 18, 2014 ਦਿਨ ਐਤਵਾਰ ਨੂੰ ਠੀਕ ਦੋ ਵਜੇ ਕੋਸੋ ਹਾਲ ਕੈਲਗਰੀ ਵਿਚ ਰੀਲੀਜ਼ ਕੀਤੀ ਜਾਵੇਗੀ। ਇਸ ਕਿਤਾਬ ਬਾਰੇ ਲੇਖਕ ਦਾ ਕਹਿਣਾ ਹੈ ਕਿ ਗ਼ਜ਼ਲ ਬਾਹਰੋਂ […]
ਗੁਰਦੀਪ ਹਾਂਸ, ਜਸਕਰਨ ਭੱਟੀ, ਮਿਲਨ ਬਦੇਸ਼ਾ ਅਤੇ ਤਨਵੀਰ ਕੰਗ ਬਣੇ ਬਿਹਤਰੀਨ ਖਿਡਾਰੀ ਕੈਲਗਰੀ- (ਸੁਖਵੀਰ ਗਰੇਵਾਲ)- ਮੇਜ਼ਬਾਨ ਹਾਕਸ ਕਲੱਬ ਕੈਲਗਰੀ (ਰੈੱਡ) ਨੇ 17ਵਾਂ ਹਾਕਸ ਗੋਲਡ ਕੱਪ ਫੀਲਡ ਹਾਕੀ ਟੂਰਨਾਮੈਂਟ ਜਿੱਤ ਲਿਆ ਹੈ। ਕੈਲਗਰੀ ਦੇ ਜੈਨਸਿਸ ਸੈਂਟਰ ਵਿੱਚ ਅੱਜ ਖ਼ਤਮ ਹੋਏ ਇਸ ਟੂਰਨਾਮੈਂਟ ਦਾ ਜੂਨੀਅਰ ਖਿਤਾਬ (ਅੰਡਰ-15) ਹਾਕਸ ਫੀਲਡ ਹਾਕੀ ਅਕਾਦਮੀ ਕੈਲਗਰੀ ਨੇ ਜਿੱਤਿਆ। ਇਸ ਟੂਰਨਾਮੈਂਟ ਦੇ […]
ਚੰਦ ਸਿੰਘ ਸਦਿਉੜਾ (ਕੈਲਗਰੀ)- ਆਵਾਜਾਈ ਅਤੇ ਢੋਆ-ਢੁਆਈ ਦੀਆਂ ਸੇਵਾਵਾਂ ਕਿਸੇ ਵੀ ਦੇਸ਼ ਦੀ ਰੀੜ ਦੀ ਹੱਡੀ ਹੁੰਦੀਆਂ ਹਨ। ਸੀ.ਐਨ.ਟੀ.ਐਲ਼ (CNTL) ਜੋ ਕਿ ਕੈਨੇਡਾ ਵਿਚ ਮਾਲ-ਅਸਬਾਬ ਅਤੇ ਨਿੱਤ ਵਰਤੋਂ ਵਿਚ ਆਉਣ ਵਾਲੀਆਂ ਤਰੋ-ਤਾਜ਼ਾਂ ਵਸਤੂਆਂ ਰੇਲਵੇ ਅਤੇ ਟਰੱਕਿੰਗ ਸਰਵਿਸ ਰਾਹੀ ਇਸ ਦੇਸ਼ ਦੇ ਕੋਨੇ-ਕੋਨੇ ਵਿਚ ਪਹੁੰਚਾਣ ਵਾਲ ਇੱਕ ਮੁੱਖ ਵਪਾਰਕ ਅਦਾਰਾ ਹੈ,ਇਸਦੇ ਵਰਕਰ ਹਰ ਤਰ੍ਹਾਂ ਦੇ ਹਲਾਤਾਂ […]
ਮਾਸਟਰ ਭਜਨ ਗਿੱਲ (ਕੈਲਗਰੀ) : ਪ੍ਰੌਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਤੇ ਆਯੋਜਿਤ ਪ੍ਰੋਗਰਾਮ ਵਿੱਚ ਵੱਖ ਵੱਖ ਬੁਲਾਰਿਆਂ ਨੇ ਵਿਚਾਰ ਚਰਚਾ ਕੀਤੀ । ਸੋਸ਼ਲ ਵਰਕਰ ਲੀਜ਼ਾ ਲਾਰਨ ਜੈਟੀ, ਜੋ ਕੈਲਗਰੀ ਯੂਨੀਵਰਸਿਟੀ ਤੋਂ ਵਰਕਰਜ਼ (ਸੋਸ਼ਲ) ਤੇ ਪੀ ਐੱਚ ਡੀ ਕਰ ਰਹੇ ਹਨ, ਮੁੱਖ ਬੁਲਾਰੇ ਦੇ ਤੌਰ ਤੇ ਪੁੱਜੇ ਹੋਏ ਸਨ । ਓਹਨਾਂ ਕਿਹਾ ਕਿ […]
ਰਣਜੀਤ ਸਿੰਘ ਸਿੱਧੂ ਪ੍ਰਧਾਨ ਅਤੇ ਰਜੇਸ਼ ਅੰਗਰਾਲ ਜਨਰਲ ਸਕੱਤਰ ਚੁਣੇ ਗਏ ਬਲਜਿੰਦਰ ਸੰੰਘਾ- ਕੈਨੇਡਾ ਦੇ ਕੈਲਗਰੀ ਸ਼ਹਿਰ ਵਿਚ ਪਿਛਲੇ ਡੇਢ ਕੁ ਦਹਾਕੇ ਦੌਰਾਨ ਪੰਜਾਬੀ ਮੀਡੀਏ ਨੇ ਆਪਣੀ ਪਛਾਣ ਬਣਾ ਲਈ ਹੈ, ਜਿੱਥੇ ਹੋਰ ਸਮਾਜਿਕ, ਆਰਥਿਕ, ਰਾਜਨੀਤਕ ਖੇਤਰ ਵਿਚ ਪੰਜਾਬੀ ਭਾਈਚਾਰੇ ਨੇ ਕਾਫੀ ਤਰੱਕੀ ਕੀਤੀ ਹੈ,ਉੱਥੇ ਇਸ ਤਰੱਕੀ ਦਾ ਅਦਾਨ-ਪ੍ਰਧਾਨ ਦੁਨੀਆਂ ਤੱਕ ਲੈਕੇ ਜਾਣ ਵਿਚ ਮੀਡੀਏ […]