ਨਸ਼ਿਆਂ ਦੇ ਮਾੜੇ ਪ੍ਰਭਾਵਾਂ ਵਿਰੁੱਧ ਇਸ ਕਾਫਲੇ ਦਾ ਹਿੱਸਾ ਬਣਨ ਦੀ ਬੇਨਤੀ ਬਲਜਿੰਦਰ ਸੰਘਾ- ਕਿਹਾ ਜਾਂਦਾ ਹੈ ਕਿ ਜਦੋਂ ਨਸ਼ੇ ਸਰੀਰ ਦੇ ਅੰਦਰ ਜਾਂਦੇ ਹਨ ਤਾਂ ਦਿਮਾਗ ਸਰੀਰ ਵਿਚੋਂ ਬਾਹਰ ਚਲਿਆ ਜਾਂਦਾ ਹੈ। ਨਸ਼ੇ ਸਮਾਜ ਦਾ ਕੋਹੜ ਸਮਝੇ ਜਾਂਦੇ ਹਨ। ਸ਼ਰਾਬ, ਤੰਬਾਕੂ ਤੋਂ ਲੈਕੇ ਅਨੇਕਾਂ ਪ੍ਰਕਾਰ ਦੇ ਅਜਿਹੇ ਨਸ਼ੇ ਹਨ ਜੋ ਦੁਨੀਆਂ ਭਰ ਵਿਚ ਸਮਾਜ […]
Archive for April, 2014
ਹਾਕੀ, ਰੱਸਾ-ਕੱਸ਼ੀ ਅਤੇ ਤਾਸ਼ (ਸੀਪ) ਦੇ ਮੁਕਾਬਲੇ ਪੰਜਾਬ ਦੇ ਖੇਡ ਮੇਲੇ ਦੀ ਯਾਦ ਦਿਵਾਉਣਗੇ, ਭੰਗੜਾ ਟੀਮਾਂ ਸਮੇਤ ਸਭ ਤਿਆਰੀ ਜੋਰਾਂ ਤੇ ਚੱਲ ਰਹੀ ਹੈ, ਕੈਲਗਰੀ- ਸੁਖਵੀਰ ਗਰੇਵਾਲ :- 3 ਅਤੇ 4 ਮਈ ਨੂੰ ਜੈਨਸਿਸ ਸੈਂਟਰ (ਕੈਲਗਰੀ) ਵਿੱਚ ਹੋਣ ਵਾਲੇ ਸਾਲਾਨਾ ਹਾਕਸ ਗੋਲਡ ਕੱਪ ਹਾਕੀ ਟੂਰਨਾਮੈਂਟ ਵਿੱਚ ਇਸ ਵਾਰੀ ਵਿਰਾਸਤੀ ਪੰਜਾਬੀ ਖੇਡਾਂ ਦੇ ਵੀ ਜੌਹਰ ਦੇਖਣ ਨੂੰ ਮਿਲਣਗੇ। […]
ਗੁਰਚਰਨ ਕੌਰ ਥਿੰਦ- ਜੈਨੇਸਜ਼ ਸੈਂਟਰ ਵਿੱਚ 20 ਅਪ੍ਰੈਲ 2014 ਨੂੰ 12 ਵਜੇ ਤੋਂ 4:00 ਵਜੇ ਤੱਕ ਮਨਾਏ ਗਏ ਤੀਸਰਾ ਸਬਰੰਗ ਵਸਾਖੀ ਮੇਲਾ-2014 ਦੀਆਂ ਰੌਣਕਾਂ ਵੇਖੀਆਂ ਹੀ ਬਣਦੀਆਂ ਸਨ। ਉਤਸ਼ਾਹ ਅਤੇ ਉਮਾਹ ਨਾਲ ਭਰੇ ਲੋਕਾਂ ਦੀ ਭਰਵੀਂ ਭੀੜ ਵਾਲੇ ਇਸ ਮੇਲੇ ਦਾ ਆਯੋਜਨ ਸਬਰੰਗ ਰੇਡੀਓ ਐਂਡ ਟੀ।ਵੀ। ਵਲੋਂ ਪ੍ਰੋ: ਦਲਜਿੰਦਰ ਜੌਹਲ (ਐਪਕ ਭੰਗੜਾ), ਜਸ ਟੈਂਟ ਰੈਂਟਲ […]
ਹਰਮਿੰਦਰ ਕੌਰ ਢਿੱਲੋਂ ਦੀ ਕਿਤਾਬ ‘ਧਰਤੀ ਤੇ ਫੁੱਲ ‘ਸਭਾ ਦੀਆਂ ਮੈਂਬਰਾ ਦੇ ਰੁ-ਬ-ਰੂ ਕੀਤੀ ਗਈ ਗੁਰਚਰਨ ਕੌਰ ਥਿੰਦ-ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਅਪ੍ਰੈਲ ਮਹੀਨੇ ਦੀ ਮੀਟਿੰਗ 05-04-2014 ਨੂੰ ਸ਼ੋਰੀ ਲਾਅ ਆਫਿਸ ਦੀ ਬਿਲਡਿੰਗ ਵਿੱਚ ਹੋਈ। ਸਭਾ ਦੇ ਪ੍ਰਧਾਨ ਗੁਰਮੀਤ ਕੌਰ ਸਰਪਾਲ ਨੇ “ਚਾਲ ਸਮੇਂ ਦੀ ਕਹਿੰਦੀ ਏ ਆਪਾਂ ਵੀ ਵਲ਼ ਛਲ਼ ਕਰੀਏ, ਪਰ ਦਿਲ ਕਹਿੰਦਾ […]
ਕਿੰਗਸ ਅਲੈਵਨ ਫੀਲਡ ਹਾਕੀ ਕਲੱਬ ਦੀ ਸਰਪ੍ਰਸਤੀ ਹੇਠ ਤਿਆਰੀਆਂ ਸ਼ੁਰੂ ਬਲਜਿੰਦਰ ਸੰਘਾ- ਸਤਾਰਵੇਂ ਹਾਕਸ ਗੋਲਡ ਕੱਪ ਹਾਕੀ ਟੂਰਨਾਮੈਂਟ ਜੋ 17 ਅਤੇ 18 ਮਈ ਨੂੰ ਕੈਲਗਰੀ ਦੇ ਜੈਨਸਸ ਸੈਂਟਰ ਵਿਚ ਹੋ ਰਿਹਾ ਹੈ ਦੀਆਂ ਤਿਆਰੀਆਂ ਕਿੰਗਸ ਅਲੈਵਨ ਕਲੱਬ ਦੇ ਪ੍ਰਬੰਧਕਾਂ ਵੱਲੋਂ ਸਪਾਂਸਰਜ਼ ਅਤੇ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਜੋਰ-ਸ਼ੋਰ ਨਾਲ ਚੱਲ ਰਹੀਆਂ ਹਨ। ਕਿੰਗਸ ਅਲੈਵਨ […]
ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਵੱਲੋਂ ਸਭ ਪਰਿਵਾਰਾਂ ਨੂੰ ਪਹੁੰਚਣ ਦੀ ਬੇਨਤੀ ਬਲਜਿੰਦਰ ਸੰਘਾ- ਪੰਜਾਬੀ ਲਿਖ਼ਾਰੀ ਸਭਾ ਕੈਲਗਰੀ ਕੇਨੇਡਾ ਦੀ ਧਰਤੀ ਤੇ ਪੰਜਾਬੀ ਬੋਲੀ, ਸੱਭਿਆਾਰ ਅਤੇ ਨਵੇਂ ਲੇਖਕਾਂ ਨੂੰ ਸਾਹਿਤ ਲਿਖਣ ਸਬੰਧੀ ਉਤਸ਼ਹਿਤ ਕਰਨ ਦੇ ਨਾਲ-ਨਾਲ ਹੋਰ ਵੀ ਅਗਾਂਹਵਧੂ ਸੋਚ ਦੇ ਪੋਰਗਾਰਮ ਆਪਣੇ ਸੀਮਿਤ ਸਾਧਨਾਂ ਨਾਲ ਪਿਛਲੇ 14 ਸਾਲਾਂ ਤੋਂ ਸਲਾਨਾ ਕਰਦੀ ਆ ਰਹੀ ਹੈ। ਨਵੀਂ […]
ਸੰਤ ਰਾਮ ਉਦਾਸੀ ਅਤੇ ਲੋਕ ਕਵੀ ਅਵਤਾਰ ਪਾਸ਼ ਨੂੰ ਵੀ ਯਾਦ ਕੀਤਾ ਗਿਆ ਮਾ. ਭਜਨ ਗਿੱਲ਼ ਕੈਲਗਰੀ -: ਪ੍ਰੌਗਰੈਸਿਵ ਕਲਚਰਲ ਐਸੋਸ਼ੀਏਸ਼ਨ ਕੈਲਗਰੀ ਵੱਲੋਂ ਕੋਸੋ ਹਾਲ ਵਿਖੇ 13 ਅਪਰੈਲ 1919 ਨੂੰ ਬਰਤਾਨਵੀ ਸਾਮਰਾਜਵਾਦੀ ਸਰਕਾਰ ਵੱਲੋਂ ਜਲ੍ਹਿਆਂਵਾਲਾ ਬਾਗ ਅੰਮ੍ਰਿਤਸਰ ਵਿਖੇ ਇਕੱਠੇ ਹੋਏ ਸੈਂਕੜੇ ਨਿਹੱਥੇ ਭਾਰਤੀਆਂ ਨੂੰ ਮੌਤ ਦੇ ਘਾਟ ਉਤਾਰਨ ਅਤੇ ਹਜਾਰਾਂ ਨੂੰ ਜ਼ਖ਼ਮੀ ਕਰਨ ਦੀ ਘਟਨਾ […]