ਕੈਲਗਰੀ (ਸੁੱਖਪਾਲ ਪਰਮਾਰ) ਪੰਜਾਬੀ ਲਿਖਾਰੀ ਸਭਾ ਦੀ ਮਾਰਚ ਮਹੀਨੇ ਦੀ ਮੀਟਿਗ 16 ਤਰੀਕ ਦਿੱਨ ਐਤਵਾਰ ਨੂੰ ਕੋਸੋ ਦੇ ਹਾਲ ਵਿੱਚ ਹਰੀਪਾਲ ਦੀ ਪ੍ਰਧਾਨਗੀ ਹੇਠ ਹੋਈ ਅਪਣੇ ਘਰਦੇ ਕੰਮ ਕਾਰ ਛੱਡ ਕੇ ਆਏ ਸਾਰੇ ਸਰੋਤੇਆਂ ਨੂੰ ਸਭਾ ਦੇ ਸਕੱਤਰ ਸੁੱਖਪਾਲ ਪਰਮਾਰ ਨੇ ਜੀ ਅਈਆ ਕਿੱਹਾ ਅਤੇ ਆਉਣ ਵਾਲੇ ਦਿੱਨਾ ਵਿੱਚ ਹੋਣ ਜਾ ਰਹੇ ਪਰੋਗਰਾਮਾਂ ਵਾਰੇ ਵੀ […]
Archive for March, 2014
ਗੁਰਚਰਨ ਕੌਰ ਥਿੰਦ-ਰਾਇਲ ਵੁਮੇਨ ਕਲਚਰਲ ਐਸੋਸੀਏਸ਼ਨ ਦੀ ਮਾਰਚ ਮਹੀਨੇ ਦੀ ਇਕੱਤਰਤਾ ਸ਼ੋਰੀ ਲਾਅ ਪਲਾਜ਼ਾ ਵਿੱਚ ਹੋਈ।ਸਭਾ ਦੇ ਮੈਂਬਰਾਂ ਨੂੰ ਜੀ ਆਇਆਂ ਕਹਿਣ ਅਤੇ ਭਜਨ ਕੌਰ ਭੈਣ ਜੀ ਨੂੰ ਪ੍ਰਧਾਨਗੀ ਮੰਡਲ ਵਿੱਚ ਬੈਠਣ ਦਾ ਸੱਦਾ ਦੇਣ ਉਪਰੰਤ ਪ੍ਰਧਾਨ ਗੁਰਮੀਤ ਸਰਪਾਲ ਨੇ ਸਭਾ ਦੀ ਕਾਰਵਾਈ ਸ਼ੁਰੂ ਕੀਤੀ।ਪਿਛਲੇ ਦਿਨੀਂ ਗੁਰਚਰਨ ਥਿੰਦ ਤੇ ਅਮਰਜੀਤ ਸੱਗੂ ਦੇ ਮਾਤਾ ਜੀ ਅਤੇ […]
ਬਲਜਿੰਦਰ ਸੰਘਾ- ਨਾਟਕ ‘ਇਕ ਸੁਪਨੇ ਦਾ ਪੁਲਿਟੀਕਲ ਮਰਡਰ’ ਦੀ ਕੈਲਗਰੀ ਵਿਚ ਸਫਲ ਪੇਸ਼ਕਾਰੀ ਸ਼ਹਿਰ ਦੇ ਡਾਊਨ ਟਾਉਨ ਸਥਿਤ ਪਬਲਿਕ ਲਾਇਬ੍ਰੇਰੀ ਦੇ ਜੋਹਨ ਡਟਨ ਥੀਏਟਰ ਵਿਚ ਹੋਈ। ਸ਼ੁਰੂ ਵਿਚ ਨਾਟਕ ਦੇ ਮੁੱਖ ਪ੍ਰਬੰਧਕ ਡੈਨ ਸਿੱਧੂ ਵੱਲੋਂ ਜਿੱਥੇ ਠੰਡੇ ਮੌਸਮ ਦੇ ਬਾਵਜੂਦ ਪਹੁੰਚੇ ਦਰਸ਼ਕਾਂ ਨੂੰ ਜੀ ਆਇਆ ਕਿਹਾ ਗਿਆ ਉੱਥੇ ਹੀ ਮਾਸਟਰ ਭਜਨ ਸਿੰਘ ਗਿੱਲ ਅਤੇ ਰਿਸ਼ੀ […]
ਬਲਜਿੰਦਰ ਸੰਘਾ- ਪੰਜਾਬੀ ਆਰਟ ਅਸੋਸਿਏਸ਼ਨ ਕੈਲਗਰੀ ਦੀ ਪੇਸ਼ਕਸ਼ ਅਤੇ ਪੰਜਾਬੀ ਆਰਟ ਅਸੋਸਿਏਸ਼ਨ ਟੰਰਾਂਟੋ ਦੀ ਟੀਮ ਵੱਲੋਂ ਪਾਲੀ ਭੁਪਿੰਦਰ ਸਿੰਘ ਦਾ ਲਿਖਿਆ ਅਤੇ ਬਲਜਿੰਦਰ ਲੇਲ੍ਹਣਾ ਦਾ ਨਿਰਦੇਸ਼ਿਤ ਕੀਤਾ ਨਾਟਕ ‘ਇਕ ਸੁਪਨੇ ਦਾ ਪੁਲਿਟੀਕਲ ਮਰਡਰ’ 23 ਮਾਰਚ 2014 ਦਿਨ ਐਤਵਾਰ ਨੂੰ ਕੈਲਗਰੀ ਸ਼ਹਿਰ ਦੇ ਡਾਊਨ ਟਾਉਨ ਸਥਿਤ ਪਬਲਿਕ ਲਾਇਬ੍ਰੇਰੀ ਦੇ ਜੋਹਨ ਡਟਨ ਥੀਏਟਰ ਵਿਚ ਖੇਡਿਆ ਜਾਵੇਗਾ। ਇਹ […]
ਜਸਵੀਰ ਸਿਹੋਤਾ-ਪੰਜਾਬੀ ਸਾਹਿਤ ਸਭਾ ਕੈਲਗਰੀ ਦਾ ਸਾਹਿਤਕ ਮਾਸਿਕ ਸਮਾਗਮ 9 ਮਾਰਚ 2014 ਦਿਨ ਐਤਵਾਰ ਬਾਦ ਦਪਿਹਰ 2 ਵਜੇ, ਕੌਸਲ ਆਫ ਸਿੱਖ ਔਰਗੇਨਾਈਜ਼ੇਸ਼ਨ ਦੇ ਹਾਲ ਕਮਰੇ ਵਿਚ ਸ਼ਹਿਰ ਦੇ ਪੱਤਵੰਤ ਸਜਨਾਂ ਦਾ ਭਰਵਾਂ ਇਕੱਠ ਹੋਇਆ ਅਤੇ ਪ੍ਰਧਾਨਗੀ ਮੰਡਲ ਵਿਚ ਜਸਵੀਰ ਸਿੰਘ ਸਿਹੋਤਾ,ਕੇਸਰ ਸਿੰਘ ਨੀਰ ਅਤੇ ਮੁੱਖ ਮਹਿਮਾਨ ਸੁਰਜੀਤ ਸਿੰਘ ਸੀਤਲ ਹਾਜ਼ਰ ਸਨ ਸਮਾਗਮ ਦੀ ਕਾਰਵਾਈ ਲਿਖਣ ਤੋਂ […]
ਮਾ.ਭਜਨ ਗਿੱਲ ਕੈਲਗਰੀ- ਪ੍ਰੋਗਰੈਸਿਵ ਕਲਚਰਲ ਐਸੋਸੀਏਸ਼ਨ ਕੈਲਗਰੀ ਵੱਲੋ ਇਥੇ ਕੋਸੋ ਹਾਲ ਵਿਖੇ 23 ਮਾਰਚ ਸਬੰਧੀ ਸੈਮੀਨਾਰ ਕੀਤਾ ਗਿਆ।ਪਰਧਾਨ ਸੋਹਨ ਮਾਨ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹੀਦੇ ਆਜਮ ਭਗਤ ਸਿੰਘ ,ਰਾਜਗੁਰੂ ਅਤੇ ਸੁਖਦੇਵ ਸਿੰਘ ਹੋਰਨਾ ਨੇ 1857 ਦੇ ਗਦਰ ਅਤੇ ਗਦਰ ਪਾਰਟੀ ਦੀ ਮਹਾਨ ਵਰਾਸਤ ਤੋ ਸਿਖਦੇ ਹੋਏ ਗੁਰੀਲੇ ਹਥਿਆਰਬੰਦ ਯੁੱਧ ਰਾਹੀ ਗੋਰੇ ਸਾਮਰਾਜ ਤੋ ਭਾਰਤ […]